“ਵੇ ਟੁੱਟ ਪੈਣੈਂਓਂ, ਮਰਜੋ ਕਿਤੇ ਪਰੇ ਜਾ ਕੇ, ਹੋਰ ਥੋੜ੍ਹੀਆਂ ਥਾਵਾਂ ਪਈਆਂ ਨੇ ਬੈਠਣ ਨੂੰ, ਟੁੱਟ ਪੈਣੈਂ ਮੁੜ ਮੁੜ ਐਥੇਂ ਹੀ ਆ ਆ ਬੈਠੀ ਜਾਂਦੇ ਨੇ” ਬਿਸ਼ਨ ਕੌਰ ਨੇ ਵਿਹੜੇ ’ਚੋਂ ਕਾਵਾਂ ਨੂੰ ਉਡਾਉਂਦੀ ਨੇ ਕਿਹਾ। `ਤਾਈ! ਕੀਹਨਾਂ ਨੂੰ ਗਾਲਾਂ ਕੱਢਦੀ ਏ ਸਵੇਰੇ ਸਵੇਰੇ` ਗਲੀ ’ਚੋਂ ਲੰਘਦੇ ਰਹੇ ਸਮਾਜ ਸੇਵੀ ਕੁਲਵਿੰਦਰ ਸਿੰਘ ਨੇ, ਬਿਸ਼ਨ ਕੌਰ ਦੇ ਘਰ ਦੇ …
Read More »Daily Archives: May 13, 2019
ਨੱਕ (ਮਿੰਨੀ ਕਹਾਣੀ)
ਕਿਸੇ ਵੇਲੇ ਚੋਖੀ ਜਾਇਦਾਦ ਦੇ ਮਾਲਕ ਸ਼ੇਰ ਸਿੰਘ ਦੀ ਆਪਣੇ ਇਲਾਕੇ ਵਿੱਚ ਪੂਰੀ ਚੜ੍ਹਤ ਹੁੰਦੀ ਸੀ।ਬਦਕਿਸਮਤੀ ਨਾਲ ਉਸ ਦੀ ਨਿਕੰਮੀ ਔਲਾਦ ਘਰ ਨੂੰ ਘੁਣ ਵਾਂਗ ਚਿੰਬੜ ਗਈ ਅਤੇ ਉਸ ਨੇ ਕੁੱਝ-ਕੁ ਸਾਲਾਂ ਵਿੱਚ ਹੀ ਸ਼ੇਰ ਸਿੰਘ ਦੀ ਜਿੰਦਗੀ ਦਾ ਪਾਸਾ ਬਦਲ ਕੇ ਰੱਖ ਦਿੱਤਾ ਸੀ।ਹੌਲੀ-ਹੌਲੀ ਸ਼ੇਰ ਸਿੰਘ ਸਾਰੀ ਜਾਇਦਾਦ ਤੋਂ ਹੱਥ ਧੋ ਬੈਠਾ। ਢੱਲਦੀ ਉਮਰੇ ਜਦੋਂ ਵੀ ਬੇਵੱਸ …
Read More »ਵਿਰਸਾ (ਮਿੰਨੀ ਕਹਾਣੀ)
ਕੁੱਝ ਦਿਨ ਪਹਿਲਾਂ ਹੀ ਮੇਰੇ ਦੋਸਤ ਦਾ ਫੋਨ ਆਇਆ ਸੀ, ਕਿ ਆਪਣੇ ਗੁਆਂਢੀ ਪਿੰਡ ਦਾ ਆਪਣਾ ਹਮਜਮਾਤੀ ਵੀ ਤੇਰੇ ਵਾਲਾ ਸ਼ੌਂਕ ਰੱਖਦਾ ਹੈ ਕਿ ਪੁਰਾਣੀਆਂ ਵਸਤੂਆਂ ਸੰਭਾਲ ਕੇ ਪੁਰਖਿਆਂ ਦਾ ਨਾਂਅ ਉਚਾ ਕਰ ਰਿਹਾ।ਮੇਰਾ ਮਨ ਉਸ ਨੂੰ ਮਿਲਣ ਲਈ ਬੇਚੈਨ ਹੋ ਗਿਆ। ਮੈਂ ਆਪਣੀ ਆਦਤ ਮੁਤਾਬਿਕ ਸਾਜ਼ਰੇ ਹੀ ਉਸ ਦੇ ਘਰ ਅੱਗੇ ਪਹੁੰਚ ਕੇ ਆਪਣੀ ਉਤਸੁਕਤਾ ਦੀ ਅਲਖ …
Read More »ਪੰਜਾਬ ਸਿਉਂ ਦੀ ਹੱਡ-ਬੀਤੀ
ਧਾਹਾਂ ਪੰਜਾਬ ਸਿਉਂ ਮਾਰੇ, ਕਿਰਤੀ ਰੁਲਦੇ ਵਿਚਾਰੇ ਚਿੱਟਾ ਵੇਚ-ਵੇਚ ਪਾਇਆ ਉਹ ਚੁਬਾਰਾ ਵੇਖ ਲੈ ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ। ਲੀਡਰਾਂ ਫੱਟੀ ਦਿੱਤੀ ਪੋਚ, ਭੁੱਲੀ ਜਨਤਾ ਦੀ ਹੋਸ਼ ਪੈਂਦਾ ਵੋਟਾਂ ਵਾਲੇ ਆਪਸੀ ਪੁਆੜਾ ਦੇਖ ਲੈ ਆਜਾ ਮੇਰੇ ਦੇਸ਼ ਦਾ ਨਜ਼ਾਰਾ ਦੇਖ ਲੈ। ਫੇਲ ਹੋ ਗਈਆਂ ਵਿਚਾਰਾਂ, ਦੋਸ਼ੀ ਮਾਰਦੇ ਨੇ ਟਾਹਰਾਂ ਪਿਆ ਗੁਰੂ ਸਾਹਿਬ ਥਾਂ ਥਾਂ ਖਿਲਾਰਾ ਦੇਖ ਲੈ …
Read More »ਵੋਟ ਦੀ ਅਹਿਮੀਅਤ
ਹਰ ਆਦਮੀ ਨੂੰ ਵੋਟ ਪਾਉਣ ਦਾ ਆਪਣਾ ਹੈ ਅਧਿਕਾਰ, ਸਹੀ ਵਰਤੋਂ ਨਾਲ ਦੇਸ਼ ਦਾ ਬਣੇਗਾ ਵਧੀਆ ਆਧਾਰ। ਰਿਸ਼ਵਤਖੋਰੀ ਤੇ ਨਸ਼ਿਆਂ ਨੂੰ ਤੁਸੀਂ ਕਰੋ ਬੰਦ, ਇਹਨਾਂ ਨਾਲ ਜਿੱਤ ਰਹੇ ਲੀਡਰਾਂ ਦਾ ਤੁਸੀਂ ਕਰੋ ਪ੍ਰਬੰਧ। ਤਾਹੀਂ ਹੋ ਸਕੇਗਾ ਦੇਸ਼ ਦਾ ਭਲਾ ਤੇ ਤਰੱਕੀ, ਹਰ ਆਦਮੀ ਜਦੋਂ ਚਲਾਵੇਗਾ ਇਮਾਨਦਾਰੀ ਨਾਲ ਚੱਕੀ। ਹਰ ਲੀਡਰ ਕਾਬਲੀਅਤ ਤੇ ਆਪਣਾ ਦੇਵੇ ਧਿਆਨ, ਤਾਂ ਕਿ ਲੀਡਰਾਂ ਨੂੰ ਮਿਲੇ …
Read More »ਮਾਂ ਧਰਤੀ `ਤੇ ਰੱਬ ਦਾ ਦੂਜਾ ਰੂਪ – ਐਡਵੋਕੇਟ ਗਗਨਦੀਪ ਸਿੰਘ
ਲੌਂਗੋਵਾਲ, 12 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਮਾਂ ਨੂੰ ਸਮਰਪਿਤ ਦਿਹਾੜਾ ਮਨਾਇਆ ਗਿਆ।ਨਰਸਰੀ ਤੋਂ ਲੈ ਕੇ 8ਵੀਂ ਤੱਕ ਬੱਚਿਆਂ ਨੇ ਇਸ ਦਿਹਾੜੇ ਨੂੰ ਆਪਣੇ ਆਪਣੇ ਅੰਦਾਜ਼ ਨਾਲ ਮਨਾਇਆ।ਸਕੂਲ ਦੇ ਕਿੰਡਰਗਾਰਟਨ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਆਪਣੀਆਂ ਤੋਤਲੀਆਂ ਆਵਾਜ਼ਾਂ ਨਾਲ ਮਦਰਜ਼ ਡੇਅ ਲਈ ਕਵਿਤਾਵਾਂ ਗਾ ਕੇ ਆਪਣੀਆਂ ਮਾਵਾਂ ਲਈ ਪਿਆਰ ਦਾ ਪ੍ਰਗਟਾਵਾ ਕੀਤਾ।ਪਹਿਲੀ ਤੋਂ …
Read More »ਪੀ.ਪੀ.ਐਸ ਚੀਮਾਂ `ਚ ਮਾਂ ਦਿਵਸ ਮਨਾਇਆ ਗਿਆ
ਲੌਂਗੋਵਾਲ, 12 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ। ਇਸ ਤੱਥ ਨੂੰ ਮੁੱਖ ਰੱਖਦੇ ਹੋਏ ਅਤੇ ਮਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਮਾਂ ਦਿਵਸ ਮਨਾਇਆ ਗਿਆ।ਸਕੂਲ ਦੇ ਸਾਰੇ ਬੱਚਿਆਂ ਨੇ ਆਪਣੀ-ਆਪਣੀ ਮਾਂ ਦੀ ਤਸਵੀਰ ਪੇਸਟ ਕਰ ਕੇ ਕਾਰਡ ਦੀ ਸਜਾਵਟ ਕੀਤੀ ਅਤੇ ਉਨ੍ਹਾਂ ਨੇ ਕਾਰਡ ਉਤੇ ਆਪਣੇ ਵਿਚਾਰਾਂ ਨੂੰ …
Read More »ਰੋਜ਼ਿਆਂ ਦੌਰਾਨ ਲਗਾਤਾਰ ਬਿਜਲੀ ਮੁਹੱਈਆ ਕਰਾਉਣ ਦੀ ਸਰਕਾਰ ਨੂੰ ਕੀਤੀ ਅਪੀਲ
ਲੌਂਗੋਵਾਲ, 12 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਮੁਸਲਿਮ ਭਾਈਚਾਰੇ ਨੂੰ ਰੋਜ਼ਿਆਂ ਮੌਕੇ ਮੁਬਾਰਕਬਾਦ ਦਿੱਤੀ ਹੈ।ਉਹਨਾਂ ਨੇ ਸਰਕਾਰ ਨੂੰ ਰੋਜ਼ਿਆਂ ਦੌਰਾਨ 24 ਘੰਟੇ ਬਿਜਲੀ ਪ੍ਰਦਾਨ ਕਰਵਾਉਣ ਦੀ ਅਪੀਲ ਕੀਤੀ ਹੈ।ਉਹਨਾਂ ਕਿਹਾ ਕਿ ਰੋਜ਼ਿਆਂ ਦੌਰਾਨ ਸਾਡੇ ਕਿਸੇ ਵੀ ਮੁਸਲਿਮ ਵੀਰ ਭੈਣ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ …
Read More »ਗੁਰਸੇਵਕ ਸਿੰਘ ਕਮਾਲਪੁਰ ਭਗਵਾਨ ਵਾਲਮੀਕ ਦਲਿਤ ਚੇਤਨਾ ਮੰਚ ਦੇ ਜਿਲ੍ਹਾ ਪ੍ਰਧਾਨ ਬਣੇ
ਲੌਂਗੋਵਾਲ, 12 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਭਗਵਾਨ ਵਾਲਮੀਕ ਦਲਿਤ ਚੇਤਨਾ ਮੰਚ ਜਿਲ੍ਹਾ ਸੰਗਰੂਰ ਦੇ ਦਫਤਰ ਵਿਖੇ ਪਾਰਟੀ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ।ਜਿਸ ਵਿੱਚ ਪਿੰਡ ਕਮਾਲਪੁਰ ਦੇ ਗੁਰਸੇਵਕ ਸਿੰਘ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕਰਕੇ ਜਿੰਮੇਵਾਰੀ ਸੌਂਪੀ।ਇਸ ਸਮੇਂ ਗੁਰਸੇਵਕ ਨੇ ਕਿਹਾ ਕਿ ਉਹ ਦਿੱਤੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਦਰਸ਼ਨ …
Read More »ਬਾਬਾ ਮੇਹਰ ਦਾਸ ਪਾਓ ਵਾਲਿਆਂ ਦੇ ਭੰਡਾਰੇ ਸਬੰਧੀ ਮੀਟਿੰਗ
ਲੌਂਗੋਵਾਲ, 12 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਾਬਾ ਮੇਹਰ ਦਾਸ ਜੀ ਪਾਓ ਵਾਲਿਆਂ ਦਾ ਛਿਮਾਹੀ ਭੰਡਾਰੇ ਸਬੰਧੀ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹੋਈ।ਜਿਸ ਵਿੱਚ ਭੰਡਾਰੇ ਨੂੰ ਚਲਾਉਣ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ।ਜਿਕਰਯੋਗ ਹੈ ਕਿ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਹਰ 14 ਮਈ ਨੂੰ ਭੰਡਾਰਾ ਬੜੀ ਧੂਮਧਾਮ ਨਾਲ ਕਰਵਾਇਆ ਜਾਂਦਾ ਹੈ।ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਬਾਬਾ ਮੇਹਰ …
Read More »
Punjab Post Daily Online Newspaper & Print Media