Tuesday, November 24, 2026

Daily Archives: May 25, 2019

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਨਰੇਂਦਰ ਮੋਦੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ

ਨਵੀਂ ਦਿੱਲੀ, 25 ਮਈ (ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੰਵਿਧਾਨ ਦੇ ਆਰਟੀਕਲ 75(1) ਤਹਿ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਐਨਡੀਏ ਦੇ ਨੇਤਾ ਚੁਣੇ ਗਏ ਨਰੇਂਦਰ ਮੋਦੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ।ਉਨਾਂ ਨੇ ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੀ ਤਰੀਕ ਅਤੇ ਸਮਾਂ ਦੱਸਣ ਦੇ ਨਾਲ ਹੀ ਕੈਬਨਿਟ ਦੇ ਹੋਰ ਮੰਤਰੀਆਂ ਦੇ ਨਾਮ …

Read More »

ਕਾਂਗਰਸ ਵਰਕਿੰਗ ਕਮੇਟੀ ਮੀਟਿੰਗ ਵਲੋਂ ਰਾਹੁਲ ਗਾਂਧੀ ਦਾ ਅਸਤੀਫਾ ਨਾਮਨਜ਼ੂਰ

ਨਵੀਂ ਦਿੱਲੀ, 25 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ 2019 ਵਿੱਚ ਵੱਡੀ ਹਾਰ ਦੇ ਕਾਰਣਾਂ `ਤੇ ਚਰਚਾ ਕਰਨ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਕਾਂਗਰਸ ਦਫਤਰ ਵਿੱਚ ਹੋਈ। ਮੀਟਿੰਗ ਦੌਰਾਨ ਕਾਂਗਰਸ ਦੀ ਹਾਰ ਬਾਰੇ ਮੰਥਨ ਕੀਤਾ ਗਿਆ।ਤਕਰੀਬਨ ਸਾਢੇ ਤਿੰਨ ਘੰਟੇ ਚੱਲੀ ਮੀੀਟੰਗ `ਚ ਰਾਹੁਲ ਗਾਂਧੀ ਨੇ ਹਾਰ ਦੀ ਜਿੰੰਮੇਵਾਰੀ ਲੈਂਦਿਆਂ ਆਪਣਾ ਅਸਤੀਫਾ ਮੈਂਬਰਾਂ ਨੂੰ ਸੌਂਪਿਆ।ਪਾਰਟੀ ਦੇ ਬੁਲਾਰੇ ਰਣਦੀਪ …

Read More »

ਨਰੇਂਦਰ ਮੋਦੀ ਦੇ ਐਨ.ਡੀ.ਏ ਨੇਤਾ ਚੁਣੇ ਜਾਣ ਦਾ ਪੱਤਰ ਰਾਸ਼ਟਰਪਤੀ ਨੂੰ ਸੌਂਪਿਆ

ਨਵੀਂ ਦਿੱਲੀ, 25 ਮਈ (ਪੰਜਾਬ ਪੋਸਟ ਬਿਊਰੋ) – ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਤੇ ਹੋਰ ਸੰਸਦ ਮੈਂਬਰ  ਐਨ.ਡੀ.ਏ ਭਾਈਵਾਲਾਂ ਸਮੇਤ ਨਰੇਂਦਰ ਮੋਦੀ ਦੇ ਐਨ.ਡੀ.ਏ ਨੇਤਾ ਚੁਣੇ ਜਾਣ ਦੀ ਜਾਣਕਾਰੀ ਦੇਣ ਲਈ ਇੱਕ ਵਫਦ ਦੇ ਰੂਪ ਵਿੱਚ ਰਾਸ਼ਟਰਪਤੀ ਨੂੰ ਮਿਲੇ ਅਤੇ ਐਨ.ਡੀ.ਏ ਭਾਈਵਾਲਾਂ ਦੀ ਹਮਾਇਤ ਦਾ ਪੱਤਰ ਉਨਾਂ ਨੂੰ ਸੌਂਪਿਆ।ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ, ਨਿਤੀਸ਼ ਕੁਮਾਰ, ਸੁਸ਼ਮਾ ਸਵਰਾਜ, ਨਿਤਨ ਗਡਕਰੀ, ਰਾਮ …

Read More »

ਐਨ.ਡੀ.ਏ ਦੇ ਮੁੜ ਨੇਤਾ ਚੁਣੇ ਜਾਣ `ਤੇ ਨਰੇਂਦਰ ਮੋਦੀ ਨੇ ਸੰਵਿਧਾਨ ਨੂੰ ਟੇਕਿਆ ਮੱਥਾ

ਨਵੀਂ ਦਿੱਲੀ, 25 ਮਈ (ਪੰਜਾਬ ਪੋਸਟ ਬਿਊਰੋ) – ਭਾਜਪਾ ਸੰਸਦੀ ਦਲ ਅਤੇ ਐਨ.ਡੀ.ਏ ਦੇ ਮੁੜ ਨੇਤਾ ਚੁਣੇ ਜਾਣ ਉਪਰੰਤ ਸੰਵਿਧਾਨ ਨੂੰ ਮੱਥਾ ਟੇਕਦੇ ਹੋਏ ਨਰੇਂਦਰ ਮੋਦੀ ।

Read More »

ਭਾਜਪਾ ਕੌਮੀ ਪ੍ਰਧਾਨ ਨੇ ਨਰੇਂਦਰ ਮੋਦੀ ਦਾ ਕਰਵਾਇਆਂ ਮੂੰਹ ਮਿੱਠਾ

ਨਵੀਂ ਦਿੱਲੀ, 25 ਮਈ (ਪੰਜਾਬ ਪੋਸਟ ਬਿਊਰੋ) -ਭਾਜਪਾ ਸੰਸਦੀ ਦਲ ਅਤੇ ਐਨ.ਡੀ.ਏ ਦੇ ਮੁੜ ਨੇਤਾ ਚੁਣੇ ਜਾਣ `ਤੇ ਨਰੇਂਦਰ ਮੋਦੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਭਾਜਪਾ ਕੌਮੀ ਪ੍ਰਧਾਨ ਨਰੇਂਦਰ ਮੋਦੀ।  

Read More »

ਨਰੇਂਦਰ ਮੋਦੀ ਭਾਜਪਾ ਸੰਸਦੀ ਦਲ ਅਤੇ ਐਨ.ਡੀ.ਏ ਦੇ ਮੁੜ ਨੇਤਾ ਚੁਣੇ ਗਏ

ਨਵੀਂ ਦਿੱਲੀ, 25 ਮਈ (ਪੰਜਾਬ ਪੋਸਟ ਬਿਊਰੋ) – ਨਰੇਂਦਰ ਮੋਦੀ ਭਾਜਪਾ ਸੰਸਦੀ ਦਲ ਅਤੇ ਐਨ.ਡੀ.ਏ ਦੇ ਮੁੜ ਨੇਤਾ ਚੁਣੇ ਗਏ।ਨਰੇਂਦਰ ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਅਤੇ ਐਨ.ਡੀ.ਏ ਭਾਈਵਾਲਾਂ ਵਲੋਂ ਨੇਤਾ ਚੁਣੇ ਜਾਣ ਤੋਂ ਬਾਅਦ ਸਾਰਿਆਂ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਉਹ ਸਭ ਦੇਸ਼ ਦੇ ਵਿਕਾਸ ਲਈ ਮਿਲ ਕੇ ਇਕ ਟੀਮ ਵਜੋਂ ਕੰਮ ਕਰਨਗੇ।ਸੰਸਦ ਦੇ ਨੇਤਾ ਚੁਣੇ ਜਾਣ ਉਪਰੰਤ ਮੋਦੀ ਨੇ …

Read More »

ਭਗਵੰਤ ਮਾਨ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਸ਼ਾਹਪੁਰ ਨੇ ਵੋਟਰਾਂ ਦਾ ਕੀਤਾ ਧੰਨਵਾਦ

ਲੌਂਗੋਵਾਲ, 25 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ ਸੰਗਰੂਰ ਤੋਂ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵੱਡਾ ਵਿਸ਼ਵਾਸ ਜਤਾਇਆ ਹੈ।ਇਹਨਾਂ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਪਿੰਡ ਸ਼ਾਹਪੁਰ ਦੇ ਪੰਚਾਇਤ ਮੈਂਬਰ ਮਲਕੀਤ ਸਿੰਘ ਸ਼ਾਹਪੁਰ ਨੇ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਸੁਨਾਮ ਦੇ ਵੋਟਰਾਂ …

Read More »

ਕੇ.ਸੀ.ਐਫ ਦੇ ਜਨਰਲ ਲਾਭ ਸਿੰਘ ਦਾ ਸਾਥੀ ‘ਵਲੈਤੀਆ’ ਗ੍ਰਿਫਤਾਰ

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੀ.ਆਈ.ਏ ਸਟਾਫ ਅਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਦੀਆ ਟੀਮਾਂ ਨੇ ਕਈ ਕੇਸਾਂ ਵਿੱਚ ਲੋੜੀਂਦੇ ਅਤੇ ਮਾਣਯੋਗ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਕੇ.ਸੀ.ਐਫ ਦੇ ਲੈਫਟੀਨੈਟ ਜਨਰਲ ਲਾਭ ਸਿੰਘ ਦੇ ਨਜਦੀਕੀ ਸਾਥੀ ਕੁਲਵੰਤ ਸਿੰਘ ਉਰਫ ਬੰਤ ਵਲੈਤੀਏ ਨੂੰ ਉਸ ਦੇ ਪਿੰਡ ਜਗਰਾਵਾਂ ਥਾਣਾ ਆਦਮਪੁਰ ਜਿਲਾ ਜਲੰਧਰ ਤੋਂ ਗ੍ਰਿਫਤਾਰ ਕੀਤਾ ਹੈ।ਇੱਕ ਪ੍ਰੈਸ ਕਾਨਫਰੰਸ ਦੌਰਾਨ …

Read More »

ਸਪਰਿੰਗ ਡੇਲ ਸਕੂਲ ਨੇ ਜਿੱਤਿਆ 12ਵਾਂ ਯੂ.ਸੀ.ਐਮ.ਏ.ਐਸ (ਅਬੈਕਸ) ਸੂਬਾ ਪੱਧਰੀ ਮੁਕਾਬਲਾ

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਵਿਦਿਆਰਥੀ ਦੇਵਮ ਅਗਰਵਾਲ ਅਤੇ ਮਨਵਿਕ ਕਪੂਰ ਨੇ ਲਵਲੀ ਪ੍ਰੋਫੇਨਸ਼ਲ ਯੂਨੀਵਰਸਿਟੀ ਜਲੰਧਰ ਵਿਖੇ ਆਯੋਜਿਤ 12ਵੇਂ ਯੂ.ਸੀ.ਐਮ.ਏ.ਐਸ (ਅਬੈਕਸ) ਰਾਜ ਪੱਧਰੀ ਮੁਕਾਬਲੇ ਵਿੱਚ ਅਡਵਾਂਸ ਇੰਟਰਮੀਡੀਏਟ ਡੀ ਅਤੇ ਅਡਵਾਂਸ ਇੰਟਰਮੀਡੀਏਟ ਸੀ ਵਰਗ ਵਿੱਚ ਫਸਟ ਰਨਰ ਅੱਪ ਟਰਾਫੀ ਜਿੱਤੀ ਹੈ।ਦੋ ਹੋਰ ਵਿਦਿਆਰਥੀੳਾ ਸਮਰਪ੍ਰਤਾਪ ਸਿੰਘ, ਅਤੇ ਤਨੁਸ਼ ਅਗਰਵਾਲ ਨੇ ਜੈਡ …

Read More »

Foundation Course in Palliative Medicine organised at Sri Guru Ram Das University of Health

Amritsar, 25 May (Punjab Post Bureau) – Sri Guru Ram Das University of Health Sciences hosted “Foundation Course in Palliative Medicine for Doctors and Nurses” jointly with WHO Collaborating Center for Community Participation in Palliative Care and Long-Term Care. Dr. Suresh Kumar Director WHO Collaborating Center for Community Participation in Palliative Care and Long Term Care & Technical Advisor, Institute …

Read More »