Tuesday, November 24, 2026

Daily Archives: June 10, 2019

ਵਾਕ ਗਰੁੱਪ ਧੂਰੀ ਵੱਲੋਂ ਦੂਸਰਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ

ਧੂਰੀ, 10 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਸ਼ਾਂਤੀ ਨਿਕੇਤਨ ਪਾਰਕ ਵਿਖੇ ਮੌਰਨਿੰਗ ਵਾਕ ਗਰੁੱਪ ਧੂਰੀ ਵੱਲੋਂ ਦੂਸਰਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ।ਜਿਸ ਦਾ ਉਦਘਾਟਨ ਪ੍ਰਸਿੱਧ ਉਦਯੋਗਪਤੀ ਪ੍ਰਸ਼ੋਤਮ ਗਰਗ ਕਾਲਾ ਡਾਇਰੈਕਟਰ ਰਾਈਸੀਲਾ ਹੈਲਥ ਫੂਡ ਲਿਮ: ਵੱਲੋਂ ਕੀਤਾ ਗਿਆ।ਇਸ ਟੂਰਨਾਮੈਂਟ ਵਿੱਚ ਕੁੱਲ 8 ਟੀਮਾਂ ਨੇ ਭਾਗ ਲਿਆ ਅਤੇ ਮੈਚ ਦੇ ਫਾਈਨਲ ਰਾਊਂਡ ਵਿੱਚ ਸੀਤਾ ਰਾਮ ਜਿੰਦਲ ਅਤੇ ਅੰਕੁਰ ਦੀ ਜੋੜੀ …

Read More »

ਦੀ ਇੰਟਰਨੈਸ਼ਨਲ ਆਕਸਫੋਰਡ ਸਕੂਲ `ਚ ਸਮਰ ਕੈਂਪ ਦੀ ਸ਼ੁਰੂਆਤ

ਲੌਂਗੋਵਾਲ, 10 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੀ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿਖੇ ਸਮਰ  ਕੈਂਪ ਦੀ ਸ਼ੁਰੂਆਤ ਹੋ ਗਈ ਹੈ।ਪਹਿਲੇ ਦਿਨ ਵੱਖ ਮਾਹੌਲ ਵੇਖਣ ਨੂੰ ਮਿਲਿਆ ਜਿਥੇ ਬੱਚਿਆਂ ਦੇ ਚੇਹਰਿਆਂ `ਤੇ ਉਤਸ਼ਾਹ ਅਤੇ ਪ੍ਰਸੰਨਤਾ ਦਿਖੀ, ਉਥੇ  ਸਾਰੇ  ਬੱਚਿਆਂ ਨੇ ਖ਼ੂਬ ਮਸਤੀ ਕੀਤੀ।ਸਮਰ ਕੈਂਪ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ  ਨੇ ਭਾਗ ਲਿਆ।ਸਕੂਲ ਵਲੋਂ ਵੁਜ਼ੂ, ਸਪੋਕਨ ਇੰਗਲਿਸ਼, ਡਾਂਸ, ਆਰਟ,  ਸਪਲੈਸ਼ …

Read More »

ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਖੁੱਲ੍ਹੇ ਪਏ ਬੋਰਾਂ ਦੀਆਂ ਲਿਸਟਾਂ ਮੰਗੀਆਂ

ਲੌਂਗੋਵਾਲ, 10 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਭਗਵਾਨ ਪੁਰਾ ਵਿਖੇ 6 ਜੂਨ ਵੀਰਵਾਰ ਸ਼ਾਮ ਨੂੰ ਬੋਰਵੈਲ ਵਿੱਚ ਡਿੱਗੇ 2 ਸਾਲਾ ਫ਼ਤਿਹਵੀਰ ਦੇ ਮਾਮਲੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਖ਼ਤ ਫ਼ੈਸਲਾ ਲਿਆ ਹੈ।ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬੋਰ ਵੈਲਾਂ ਕਾਰਨ ਹੋ ਹੁੰਦੀਆਂ ਦੁਰਘਟਨਾਵਾਂ ਨੂੰ ਦੇਖਦਿਆਂ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਤੋਂ ਉਨ੍ਹਾਂ ਦੇ ਹਲਕਿਆਂ ਵਿੱਚ ਖੁੱਲ੍ਹੇ …

Read More »

ਸਰਕਾਰ ਤੇ ਪ੍ਰਸ਼ਾਸਨ ਵਲੋਂ ਡਾਕਟਰੀ ਸਹਾਇਤਾ ਲਈ ਚੌਪਰ ਦਾ ਕੀਤਾ ਗਿਆ ਇੰਤਜ਼ਾਮ

ਲੌਂਗੋਵਾਲ, 10 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਭਗਵਾਨ ਪੁਰਾ ਵਿਖੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਚੌਪਰ ਦਾ ਇੰਤਜ਼ਾਮ ਕੀਤਾ ਗਿਆ ਕਿਸੇ ਵੀ ਮਾੜੇ ਹਾਲਤਾਂ ਨਾਲ ਨਜਿੱਠਣ ਅਤੇ ਫ਼ਤਿਹਵੀਰ ਨੂੰ ਬੋਰ  ਵਿੱਚੋਂ ਕੱਢ ਕੇ ਡਾਕਟਰੀ ਸਹਾਇਤਾ ਦੁਆਉਣ ਲਈ ਕਿਸੇ ਵੱਡੇ ਹਸਪਤਾਲ ਤੱਕ ਜਲਦੀ ਪਹੁੰਚਾਉਣ ਲਈ ਚੌਪਰ ਦਾ ਇੰਤਜ਼ਾਮ ਸਰਕਾਰ ਅਤੇ ਪ੍ਰਸ਼ਾਸਨ ਕੀਤਾ ਗਿਆ ਸੀ।ਤਾਂ ਕਿ ਫ਼ਤਿਹਵੀਰ ਨੂੰ ਜਲਦੀ ਤੋਂ …

Read More »

ਮਿਸ਼ਨ ਫ਼ਤਿਹਵੀਰ ਹਾਲੇ ਤੱਕ ਅਸਫਲ – ਢਿੱਲੀ ਕਾਰਵਾਈ ਤੋਂ ਨਾਰਾਜ਼ ਲੋਕਾਂ ਨੇ ਲਾਇਆ ਜਾਮ

100 ਘੰਟੇ ਬੀਤ ਜਾਣ ਤੋਂ ਬਾਅਦ ਵੀ ਹੱਥ ਖ਼ਾਲੀ ਲੌਂਗੋਵਾਲ, 10 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਭਗਵਾਨ ਪੁਰਾ ਵਿਖੇ 6 ਜੂਨ ਵੀਰਵਾਰ ਨੂੰ ਸ਼ਾਮ ਲਗਭਗ 4.00 ਵਜੇ ਬੋਰਵੈਲ ਵਿੱਚ ਡਿੱਗੇ 2 ਸਾਲਾ ਫ਼ਤਿਹਵੀਰ ਨੂੰ ਕੱਢਣ `ਚ ਹਾਲੇ ਤੱਕ ਵੀ ਕਾਮਯਾਬੀ ਨਹੀਂ ਮਿਲ ਸਕੀ।ਹਾਲਾਂਕਿ ਫ਼ਤਿਹਵੀਰ ਨੂੰ ਬੋਰ ਵਿੱਚ ਡਿੱਗੇ ਨੂੰ ਸੋਮਵਾਰ ਸ਼ਾਮ ਤੱਕ ਲਗਭਗ 100 ਘੰਟੇ ਬੀਤ ਚੁੱਕੇ …

Read More »

ਨੈਸ਼ਨਲ ਲੈਵਲ ਕੈਂਪ `ਚ ਸਟੂਡੈਂਟਸ ਪੁਲਿਸ ਕੈਡਿਟਸ ਪ੍ਰੋਗਰਾਮ ਤੇ ਟ੍ਰੈਫਿਕ ਨਿਯਮਾਂ ਸਬੰਧੀ ਦਿੱਤੀ ਜਾਣਕਾਰੀ

ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਾਨਵ ਵਿਦਿਆ ਨਿਕੇਤਨ ਸੀਨੀ. ਸਕੈਂ ਸਕੂਲ ਵਿਖੇ ਚੱਲ ਰਹੇ `ਏਕ ਭਾਰਤ ਸਰੇਸ਼ਟ ਭਾਰਤ` ਨੈਸ਼ਨਲ ਲੈਵਲ ਕੈਂਪ ਵਿੱਚ ਪੰਜਾਬ ਤੋ ਇਲਾਵਾ ਹਿਮਾਚਲ ਪ੍ਰਦੇਸ਼, ਹਰਿਆਣਾ, ਕਰਨਾਟਕਾ ਅਤੇ ਗੋਆ ਤੋ 600 ਦੇ ਕਰੀਬ ਕੈਡਿਟ ਹਿੱਸਾ ਲੈ ਰਹੇ ਹਨ।ਇਸ ਸਮੇਂ ਸਟੂਡੈਂਟਸ ਪੁਲਿਸ ਕੈਡਿਟਸ ਪ੍ਰੋਗਰਾਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਸ: …

Read More »

Grand launching of Riift Fashion Mall’s website & App in Mumbai

Mumbai, June 9 (Punjab Post Bureau) – With the changing of time online shopping has become a bigger and important trend. It is the more convenient way to allow people to shop at their own comfort and discretion and that too at very reasonable prices. Through e-commerce platforms, the manufacturer finds it easier to connect with the consumers for their …

Read More »

ਖ੍ਰੀਦੀਆਂ ਜਾ ਰਹੀਆਂ ਪੁਸਤਕਾਂ ਬਾਰੇ ਤਰਕਸੰਗਤ ਨੀਤੀ ਅਪਨਾਵੇ ਸਿੱਖਿਆ ਵਿਭਾਗ – ਪਰਕਸ

 ਅੰਮ੍ਰਿਸਰ, 9 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮ. ਲੁਧਿਆਣਾ/ ਅੰਮ੍ਰਿਤਸਰ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਵੱਖ-ਵੱਖ ਪੱਤਰ ਲਿਖ ਕੇ ਸਿੱਖਿਆ ਵਿਭਾਗ ਵੱਲੋਂ 5 ਕਰੋੜ 22 ਲੱਖ ਦੀਆਂ ਪ੍ਰਾਇਮਰੀ ਤੇ ਮਿਡਲ ਸਕੂਲਾਂ ਲਈ ਖ੍ਰੀਦੀਆਂ ਜਾ ਰਹੀਆਂ ਪੁਸਤਕਾਂ ਬਾਰੇ ਤਰਕਸੰਗਤ ਨੀਤੀ ਅਪਨਾਉਣ ਦੀ ਮੰਗ ਕੀਤੀ …

Read More »

ਡੀ.ਏ.ਵੀ ਕਾਲਜ ਲੜਕੀਆਂ ਦੀ ਟੀਮ ਨੇ ਜਿੱਤੀ ਨੈਸ਼ਨਲ ਯੂਥ ਰੂਰਲ ਗੇਮਜ਼ 2019 ਪ੍ਰਤਯੋਗਿਤਾ

ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਯੁਥ ਰੂਰਲ ਨੇਸ਼ਨਲ ਗੇਮਜ਼ ਅਤੇ ਸਪੋਰਟਸ ਐਸੋਸੀਏਸ਼ਨ ਵਲੋਂ ਆਯੋਜਿਤ ਨੈਸ਼ਨਲ ਯੂਥ ਰੂਰਲ ਗੇਮਜ਼ 2109 ਮੁਕਾਬਲੇ `ਚ ਡੀ.ਏ.ਵੀ ਕਾਲਜ ਲੜਕੀਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ।ਇਸ ਟੂਰਨਾਮੈਂਟ ਦਾ ਪ੍ਰਬੰਧ ਐਸ.ਆਰ ਸਰਕਾਰੀ ਕਾਲਜ (ਔਰਤਾਂ) ਅੰਮ੍ਰਿਤਸਰ ਵਿਖੇ ਕੀਤਾ ਗਿਆ।ਡੀ.ਏ.ਵੀ ਕਾਲਜ ਦੀ ਟੀਮ ਨੇ ਮੁਕਾਬਲੇ `ਚ ਪੰਜਾਬ ਜੋਨ …

Read More »

CAPT AMARINDER CONDOLES DEATH OF SR. IAS OFFICER SANJAY KUMAR’S MOTHER

Chandigarh, June 9 (Punjab Post Bureau) – Punjab Chief Minister Captain Amarinder Singh has condoled the death of Veena Sahay (85), mother of senior IAS officer and Additional Chief Secretary (Sports) Sanjay Kumar.           Veena breathed her last at PGI this morning after a brief illness. She is survived by her two sons and two daughters. The cremation would be …

Read More »