ਪਠਾਨਕੋਟ, 17 ਜੂਨ (ਪੰਜਾਬ ਪੋਸਟ ਬਿਊਰੋ) – ਡਾ. ਤੇਜਵਿੰਦਰ ਸਿੰਘ ਜ੍ਹਿਲਾ ਅਤੇ ਸੈਸਨ ਜੱਜ ਸਹਿਤ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਸਬ-ਜੇਲ੍ਹ ਪਠਾਨਕੋਟ ਦਾ ਦੌਰਾ ਕੀਤਾ ਗਿਆ। ਡਾ. ਤੇਜਵਿੰਦਰ ਸਿੰਘ ਨੇ ਸਬ-ਜੇਲ੍ਹ, ਪਠਾਨਕੋਟ ਵਿਖੇ ਬੰਦ ਕੈਦੀਆਂ/ਹਵਾਲਾਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਇਸ ਸਬੰਧ ਵਿਚ ਉਹਨਾਂ ਵਲੋਂ ਵਾਜ਼ਬ ਕਾਰਵਾਈ ਕਰਨ …
Read More »Daily Archives: June 17, 2019
ਐਸ.ਐਮ.ਓ ਦੀ ਮਹੀਨਾਵਾਰ ਰੀਵਿਊ ਮੀਟਿੰਗ ਹੋਈ
ਪਠਾਨਕੋਟ, 17 ਜੂਨ (ਪੰਜਾਬ ਪੋਸਟ ਬਿਊਰੋ) – ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਦੇਖ-ਰੇਖ ਵਿੱਚ ਐਸ.ਐਮ.ਓ ਦੀ ਮਹੀਨਾਵਾਰ ਰਿਵਿਉ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸਾਰੇ ਨੈਸ਼ਨਲ ਪ੍ਰੋਗਰਾਮਾਂ ਦਾ ਰਿਵਿਉ ਕੀਤਾ ਗਿਆ।ਸਿਵਲ ਸਰਜਨ ਵਲੋਂ ਜਿਹਨਾਂ ਪ੍ਰੋਗਰਾਮਾਂ ਦੇ ਟੀਚੇ ਪ੍ਰਾਪਤੀ ਨਾਲੋਂ ਘੱਟ ਸਨ, ਨੂੰ ਮੁਕੰਮਲ ਕਰਨ ਲਈ ਹਦਾਇਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਮਈ ਮਹੀਨੇ ਦਾ 5 ਦਾ ਟੀਚਾ …
Read More »DAV Public Student Arush Grabs Rank 3 in City in JEE Advanced
Amritsar, June 17 (Punjab Post Bureau) – Arush Sharma of DAV Public School, Lawrence Road , made the school proud by securing 3rd Rank in city with AIR 992 in the prestigious JEE Advanced – 2019. As many as three students of the school proved their mettle by securing good Ranks. Eshaan Sharma secured AIR 1589 & Manaarth Saini secured …
Read More »ਬਜੁਰਗਾਂ ਦੀ ਦੁਰਗਤੀ ਬਾਰੇ ਅੰਤਰਰਾਸ਼ਟਰੀ ਚੇਤਨਾ ਦਿਵਸ ਮਨਾਇਆ ਗਿਆ
ਭੀਖੀ/ ਮਾਨਸਾ, 17 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸੀਨੀਅਰ ਸਿਟੀਜਨ ਕੌਸਲ (ਰਜਿ:) ਮਾਨਸਾ ਵਲੋਂ ਬਜੁਰਗਾਂ ਦੀ ਦੁਰਗਤ ਬਾਰੇ ਅੰਤਰਰਾਸ਼ਟਰੀ ਚੇਤਨਾ ਦਿਵਸ ਮਾ. ਰੁਲਦੂ ਰਾਮ ਬਾਂਸਲ ਦੀ ਪ੍ਰਧਾਨਗੀ ਹੇਠ ਸਥਾਨਕ ਨਾਨਕ ਮੱਲ ਧਰਮਸ਼ਾਲਾ ਵਿਖੇ ਮਨਾਇਆ ਗਿਆ।ਇਸ ਵਿੱਚ ਵਖੋ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰਾਂ ਨਾਲ ਨਵੀਂ ਪੀੜੀ ਨੂੰ ਬਜੁਰਗਾਂ ਦਾ ਸਤਿਕਾਰ ਕਰਨ ਅਤੇ ਸਮਾਜ ਵਿੱਚ ਬਜੁਰਗਾਂ ਪ੍ਰਤੀ ਵਧ ਰਹੀ ਬੇਰੁਖੀ ਦੇ …
Read More »
Punjab Post Daily Online Newspaper & Print Media