Tuesday, November 24, 2026

Monthly Archives: June 2019

ਮਾਲਦੀਵ ਦੇ ਰਾਸ਼ਟਰਪਤੀ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਮਾਲਦੀਵ ਦਾ ਸਰਵਉਚ ਸਨਮਾਨ ਭੇਟ

ਨਵੀਂ ਦਿੱਲੀ, 8 ਜੂਨ (ਪੰਜਾਬ ਪੋਸਟ ਬਿਊਰੋ) – ਮਾਲਦੀਵ ਦੇ ਦੌਰੇ ਦੌਰਾਨ ਮਾਲੇ ਪਹੁੰਚਣ `ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਾਲਦੀਵ ਦੇ ਰਾਸ਼ਟਰਪਤੀ ਮਿਸਟਰ ਇਬਰਾਹਿਮ ਮੁਹੰਮਦ ਸੋਲੀਹ ਵਲੋਂ ਮਾਲਦੀਵ ਦਾ ਸਰਵਉਚ ਸਨਮਾਨ ਮਾਲਦੀਵਜ਼ ਹਾਈਐਸਟ ਆਨਰ ਆਰਡਰ ਆਫ ਡਿਟਿੰਗੁਇਸ਼ ਰੂਲ ਆਫ ਨਿਸ਼ਾਨ ਇਜ਼ੂਦੀਨ ਭੇਟ ਕੀਤਾ ਗਿਆ।  

Read More »

ਪ੍ਰਧਾਨ ਮੰਤਰੀ ਮੋਦੀ ਵਲੋਂ ਮਾਲਦੀਵ ਦੇ ਰਾਸ਼ਟਰਪਤੀ ਨੂੰ ਕ੍ਰਿਕਟ ਦਾ ਬੱਲਾ ਭੇਟ

ਨਵੀਂ ਦਿੱਲੀ, 8 ਜੂਨ (ਪੰਜਾਬ ਪੋਸਟ ਬਿਊਰੋ) – ਮਾਲਦੀਵ ਦੇ ਦੌਰੇ ਦੌਰਾਨ ਮਾਲੇ ਪਹੁੰਚਣ `ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮਾਲਦੀਵ ਦੇ ਰਾਸ਼ਟਰਪਤੀ ਮਿਸਟਰ ਇਬਰਾਹਿਮ ਮੁਹੰਮਦ ਸੋਲੀਹ ਨੂੰ ਤੋਹਫੇ ਵਜੋਂ ਕ੍ਰਿਕਟ ਦਾ ਬੱਲਾ (ਬੈਟ) ਭੇਟ ਕਰਦੇ ਹੋਏ।  

Read More »

ਮਾਲਦੀਵ ਦੇ ਰਾਸ਼ਟਰਪਤੀ ਵਲੋਂ ਪ੍ਰਧਾਨ ਮੰਤਰੀ ਮੋਦੀ ਦਾ ਮਾਲੇ `ਚ ਸ਼ਾਨਦਾਰ ਸਵਾਗਤ

ਨਵੀਂ ਦਿੱਲੀ, 8 ਜੂਨ (ਪੰਜਾਬ ਪੋਸਟ ਬਿਊਰੋ) – ਮਾਲਦੀਵ ਦੇ ਦੌਰੇ ਦੌਰਾਨ ਮਾਲੇ ਪਹੁੰਚਣ `ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਨਿੱਘਾ ਸਵਾਗਤ ਕਰਦੇ ਹੋਏ ਮਾਲਦੀਵ ਦੇ ਰਾਸ਼ਟਰਪਤੀ ਮਿਸਟਰ ਇਬਰਾਹਿਮ ਮੁਹੰਮਦ ਸੋਲੀਹ।

Read More »

ਮਾਲਦੀਵ `ਚ ਰਹਿੰਦੇ ਭਾਰਤੀਆਂ ਵਲੋਂ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ

ਨਵੀਂ ਦਿੱਲੀ, 8 ਜੂਨ (ਪੰਜਾਬ ਪੋਸਟ ਬਿਊਰੋ) – ਮਾਲਦੀਵ ਦੇ ਦੌਰੇ ਦੌਰਾਨ ਮਾਲੇ ਪਹੁੰਚਣ `ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਨਿੱਘਾ ਸਵਾਗਤ ਕਰਦੇ ਹੋਏ ਮਾਲਦੀਵ `ਚ ਰਹਿੰਦੇ ਭਾਰਤੀ।  

Read More »

ਮਾਲਦੀਵ ਦੀਆਂ ਉਘੀਆਂ ਸ਼ਖਸ਼ੀਅਤਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ

ਨਵੀਂ ਦਿੱਲੀ, 8 ਜੂਨ (ਪੰਜਾਬ ਪੋਸਟ ਬਿਊਰੋ) – ਮਾਲਦੀਵ ਦੇ ਦੌਰੇ ਦੌਰਾਨ ਮਾਲੇ ਪਹੁੰਚਣ `ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਵਾਗਤ ਕਰਦੀਆਂ ਹੋਈਆਂ ਉਘੀਆਂ ਸ਼ਖਸ਼ੀਅਤਾਂ।

Read More »

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੇਰਲਾ ਦੇ ਗੁਰੂਵਲੂਰ ਮੰਦਿਰ `ਚ ਕੀਤੀ ਪ੍ਰਾਰਥਨਾ

ਨਵੀਂ ਦਿੱਲੀ, 8 ਜੂਨ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੇਰਲਾ ਦੇ ਗੁਰੂਵਲੂਰ ਮੰਦਿਰ ਵਿਖੇ ਪ੍ਰਾਰਥਨਾ ਕਰਦੇ ਹੋਏ।ਉਨਾਂ ਦੇ ਨਾਲ ਹਨ ਕੇਰਲਾ ਦੇ ਰਾਜਪਾਲ ਜਸਟਿਸ ਰਿਟਾ: ਪੀ. ਸਾਥਾਸਿਵਮ, ਵਿਦੇਸ਼ ਰਾਜ ਤੇ ਪਾਰਲੀਮੈਂਟਰੀ ਮਾਮਲੇ ਮੰਤਰੀ ਵੀ.ਮੁਰਲੀਧਰਨ ਅਤੇ ਹੋਰ ਸ਼ਖਸ਼ੀਅਤਾਂ।  

Read More »