Tuesday, November 24, 2026

Daily Archives: July 27, 2019

Harmandeep Singh joined Police Department in Saskatchewan (Canada)

Amritsar Boy achieved the big goal in Canada  Amritsar, July 26 (Punjab Post Bureau) – Amritsar, Punjab, Indian young man Harmandeep Singh on Friday joined police department in Saskatchewan, Canada. He has got the privilege of joining police department in Saskatchewan as first Punjabi (Indian) which is a matter of great proud for all Punjabis as well as Indians.  The …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਕਰਵਾਏ ਜ਼ੋਨਲ ਪੱਧਰ ਦੇ ਟਾਈਕਵਾਂਡੋ ਮੁਕਾਬਲੇ

ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ (ਚੀ.ਖਾ.ਦੀ.ਚੈ.ਸੁ) ਅੰਮ੍ਰਿਤਸਰ ਵਿਖੇ ਆਈ.ਸੀ.ਐਸ.ਈ ਬੋਰਡ ਵੱਲੋਂ ਜ਼ੋਨਲ ਪੱਧਰ ਤੇ ਕਰਵਾਏ ਜਾ ਰਹੇ ਖੇਡ ਟੂਰਨਾਮੈਂਟ ਵਿੱਚ ‘ਟਾਈਕਵਾਂਡੋ ਚੈਂਪਿਅਨਸ਼ਿਪ 2019’ ਕਰਵਾਇਆ ਗਿਆ।ਇਸ ਚੈਂਪਿਅਨਸ਼ਿਪ ਵਿੱਚ ਸ਼ਹਿਰ ਦੇ ਆਈ.ਸੀ.ਐਸ.ਈ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਰੈਂਡਜ਼ ਐਵਨਿਊ, ਇੰਟਰਨੈਸ਼ਨਲ …

Read More »

ਬਲਾਕ ਸੰਮਤੀ ਮੈਂਬਰ ਬੀ.ਡੀ.ਪੀ.ਓ ਸਕੱਤਰ ਖਿਲਾਫ਼ ਮੁੱਖ ਸੜਕ `ਤੇ ਲੇਟਿਆ

ਭੀਖੀ, 26 ਜੁਲਾਈ ( ਕਮਲ ਕਾਂਤ )- ਏ.ਡੀ.ਸੀ ਮਾਨਸਾ ਦੀ ਅਗਵਾਈ `ਚ ਜਲ ਬਚਾਓ ਮੁਹਿੰਮ ਤਹਿਤ ਬੀ.ਡੀ.ਪੀ.ਓ ਦਫ਼ਤਰ ਭੀਖੀ ਵਿਖੇ ਜਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਮੈਂਬਰਾਂ ਸਰਪੰਚਾ ਪੰਚਾ ਦੀ ਰੱਖੀ ਮੀਟਿੰਗ ਸਮੇਂ ਉਦੋਂ ਹੰਗਾਮਾ ਹੋ ਗਿਆ ਜਦੋਂ ਸੱਤਾਧਾਰੀ ਪਾਰਟੀ ਕਾਂਗਰਸ ਦਾ ਹੀ ਬਲਾਕ ਸੰਮਤੀ ਮੈਂਬਰ ਆਪਣੀ ਸੁਣਵਾਈ ਨਾ ਹੋਣ ਦਾ ਕਹਿ ਕੇ ਦਫ਼ਤਰ ਦੇ ਸਾਹਮਣੇ ਮੁੱਖ ਸੜਕ `ਤੇ ਲੇਟ ਗਿਆ।ਬਲਾਕ …

Read More »

ਪਿੰਡ ਕੁਠਾਲਾ ਨੂੰ ਇਤਿਹਾਸਕ ਪਿੰਡ ਦਾ ਦਰਜਾ ਦਿਵਾਉਣ ਦੀ ਮੰਗ ਮੁੱਖ ਮੰਤਰੀ ਕੋਲ ਰੱਖਾਂਗੇ – ਬਰਾੜ

ਲੇਖਕ ਰਾਜੇਸ਼ ਰਿਖੀ ਵਲੋਂ ਲਿਖੀ ਪੁਸਤਕ ਬਰਾੜ ਨੂੰ ਭੇਂਟ ਸੰਦੌੜ, 26 ਜੁਲਾਈ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਸਹਿਬ ਜੀ ਸ਼ਹੀਦੀ ਪਿਡ ਕੁਠਾਲਾ ਸਸ਼ੋਭਿਤ ਪੁਰਾਤਨ ਹੱਥ ਲਿਖਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਦਰਸ਼ਨਾਂ ਲਈ ਬਾਘਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਬਰਾੜ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਮੁੱਖ ਬੁਲਾਰਾ ਪੰਜਾਬ ਪ੍ਰਦੇਸ਼ ਕਾਂਗਰਸ਼ ਕਮੇਟੀ ਵਿਸੇਸ਼ ਰੂਪ ਵਿੱਚ ਗੁਰੂ …

Read More »

ਖਾਲਸਾ ਕਾਲਜ ਸੰਦੌੜ ਦੇ ਐਨ.ਐਸ.ਐਸ ਯੂਨਿਟ ਨੇ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ

 ਥਾਣਾ ਸੰਦੌੜ ਦੇ ਮੁਖੀ ਸੁਰਿੰਦਰ ਭੱਲਾ ਨੇ ਬੂਟਾ ਲਗਾ ਕੇ ਕੀਤਾ ਆਗਾਜ਼ ਸੰਦੌੜ, 26 ਜੁਲਾਈ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਐਨ.ਐਸ.ਐਸ ਯੂਨਿਟ ਦੇ ਸਹਿਯੋਗ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਣ ਦੀ ਸੁੱਧਤਾ ਦੇ ਲਈ ਕੈਂਪਸ ਵਿਚ ਬੂਟੇ ਲਗਾਏ ਗਏ।ਥਾਣਾ ਸੰਦੌੜ ਦੇ ਮੁੱਖ ਅਫ਼ਸਰ ਸੁਰਿੰਦਰ ਭੱਲਾ ਨੇ ਬੂਟਾ ਲਗਾ ਕੇ ਇਸ …

Read More »