Tuesday, November 24, 2026

Monthly Archives: July 2019

ਮਿਸ਼ਨ ਘਰ-ਘਰ ਰੋਜਗਾਰ ਅਧੀਨ ਪਠਾਨਕੋਟ ਵਿਖੇ ਮੈਗਾ ਰੋਜਗਾਰ ਮੇਲਾ 9 ਜੁਲਾਈ ਨੂੰ

ਪਠਾਨਕੋਟ, 5 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਹਰ ਮਹੀਨੇ 2 ਰੋਜਗਾਰ ਮੇਲੇ ਲਗਵਾ ਕੇ ਬੇਰੋਜਗਾਰ ਪ੍ਰਾਰਥੀਆਂ ਨੂੰ ਰੋਜਗਾਰ ਮਹੁੱਈਆ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਨੇ ਦੱਸਿਆ ਕਿ ਜਿਲ੍ਹਾ ਰੋਜਗਾਰ ਦੀ ਸਥਾਪਨਾ ਹੋਣ ਉਪਰੰਤ ਹੁਣ ਤੱਕ ਲਗਭਗ 2000 ਪ੍ਰਾਰਥੀਆਂ ਨੂੰ ਰੋਜਗਾਰ ਮੁਹਈਆ ਕਰਵਾਇਆ …

Read More »

ਡਾ. ਅਵਿਨਾਸ਼ ਜਿੰਦਲ ਨੇ ਐਸ.ਐਮ.ਓ ਸਮਰਾਲਾ ਦਾ ਅਹੁੱਦਾ ਸੰਭਾਲਿਆ

ਸਮਰਾਲਾ, 5 ਜੁਲਾਈ (ਪੰਜਾਬ ਪੋਸਟ- ਇੰਦਰਜੀਤ ਕੰਗ) – ਸਿਵਲ ਹਸਪਤਾਲ ਸਮਰਾਲਾ ਵਿਖੇ ਡਾ. ਅਵਿਨਾਸ਼ ਜ਼ਿੰਦਲ ਨੇ ਬਤੌਰ ਐਸ.ਐਮ.ਓ ਦਾ ਅਹੁੱਦਾ ਸੰਭਾਲ ਲਿਆ ਹੈ।ਡਾ. ਅਵਿਨਾਸ਼ ਜਿੰਦਲ ਮੈਡੀਸਨ ਦੇ ਐਮ.ਡੀ ਹਨ।ਉਹ ਇਸ ਤੋਂ ਪਹਿਲਾਂ ਸਿਵਲ ਹਸਪਤਾਲ ਲੁਧਿਆਣਾ ਵਿਖੇ ਬਤੌਰ ਡਾਕਟਰ ਵਜੋਂ ਵਧੀਆ ਸੇਵਾਵਾਂ ਨਿਭਾਅ ਰਹੇ ਸਨ। ਡਾ. ਅਵਿਨਾਸ਼ ਜ਼ਿੰਦਲ ਨੇ ਸਮਰਾਲਾ ਵਿਖੇ ਅਹੁੱਦਾ ਸੰਭਾਲਣ ਮੌਕੇ ਕਿਹਾ ਕਿ ਸਿਵਲ ਹਸਪਤਾਲ ਸਮਰਾਲਾ ਵਿਖੇ ਉਨ੍ਹਾਂ …

Read More »

ਰੋਜ਼ਗਾਰ ਤੇ ਵਿਕਾਸ ਸੰਬੰਧੀ ਅਸਪੱਸ਼ਟ ਬਜ਼ਟ – ਡਾ. ਐਸ.ਐਸ ਛੀਨਾ

ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਥਾਰਮਨ ਵਲੋਂ ਅੱਜ ਪੇਸ਼ ਕੀਤਾ ਗਿਆ ਆਮ ਬੱਜ਼ਟ ਵਿੱਚ ਪੇਂਡੂ ਖੇਤਰਾਂ ਤੇ ਖਾਸ ਧਿਆਨ ਦਿੱਤਾ ਗਿਆ ਹੈ, ਜੋ ਪੇਂਡੂ ਸ਼ਹਿਰੀ ਖੇਤਰਾਂ ਨੂੰ ਦੂਰ ਦਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਰਥ ਸ਼ਾਸਤਰੀ ਡਾ. ਐਸ.ਐਸ ਛੀਨਾ ਨੇ ਕਿਹਾ ਹੈ ਕਿ ਪਿੰਡਾਂ ਵਿਚ ਗੈਰ ਖੇਤੀ …

Read More »

Budget 2019-20 offers nothing to any section –Captain Amrinder

Chandigarh, July 5 (Punjab Post Bureau) – Budget 2020 offers nothing to any section. It ignores critical sectors like Defence, has nothing for farmers. In a tweet Chief Minister Punjab Captain Amrinder Singh has said that budget shows the distress in Indian economy & lack of intent to improve things. Even 550th Prakash Purb of Sri Guru Nanak Dev ji …

Read More »

550 ਸਾਲਾ ਪ੍ਰਕਾਸ਼ ਪੁਰਬ ਲਈ ਬਜ਼ਟ ਦਾ ਐਲਾਨ ਨਾ ਕਰਕੇ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ- ਔਜਲਾ

ਕਿਸਾਨਾਂ ਨੂੰ ਰਾਹਤ ਨਾ ਦੇਣ `ਤੇ ਮੋਦੀ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਵਿੱਚ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦੇ ਪਹਿਲੇ ਬਜਟ ਨੇ ਮੋਦੀ ਸਰਕਾਰ ਦੇ ਕਿਸਾਨ, ਮਜ਼ਦੂਰ ਤੇ ਨੌਜੁਆਨ ਵਿਰੋਧੀ ਚਿਹਰੇ ਨੂੰ ਲੋਕਾਂ ਸਾਹਮਣੇ ਨੰਗਾ ਕੀਤਾ ਹੈ, ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਵਲੋਂ …

Read More »

PM lauds the Union Budget 2019-2020

Budget will boost India’s development in 21st century – PM New Delhi, July 5 (Punjab Post Bureau) – The Prime Minister, Shri Narendra Modi, today lauded the Union Budget 2019-2020, as the budget for building New India. In a statement after the presentation of the Annual Budget 2019-2020 by the Finance Minister in the Parliament, the Prime Minister said that …

Read More »

Key Highlights of Union Budget 2019-20

New Delhi, July 5 (Punjab Post Bureau) – The Union Minister for Finance and Corporate Affairs Smt. Nirmala Sitharaman made her maiden Budget Speech today and presented the Union Budget 2019-20 before the Parliament. The key highlights of Union Budget 2019 are as follows: 10-point Vision for the decade Building Team India with Jan Bhagidari: Minimum Government Maximum Governance. Achieving …

Read More »

Capt. Amarinder reviews Prison Security, orders Drones & CCTVS for all Jails

Cm Also Proposes Shifting of undertrial Gangsters/Radicals outside Punjab Chandigarh, July 5 (Punjab Post Bureau) – Drones and CCTV cameras will be made available in all Punjab prisons as part of a slew of strong measures announced on Thursday by Chief Minister Captain Amarinder Singh to strengthen jail security. The Chief Minister, who chaired a high-level meeting to review the …

Read More »