Tuesday, November 24, 2026

Monthly Archives: July 2019

ਗਰੀਬ ਰਿਕਸ਼ਾ ਚਾਲਕ ਦੇ ਮਕਾਨ ਦੀ ਛੱਤ ਡਿੱਗੀ

ਭੀਖੀ/ਮਾਨਸਾ, 1 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਸ਼ਹਿਰ ਦੇ ਇਕ ਗਰੀਬ ਰਿਕਸ਼ਾ ਚਾਲਕ ਦੇ ਮਕਾਨ ਦੀ ਛੱਤ ਡਿੱਗਣ ਨਾਲ ਅੰਦਰ ਪਏ ਸਮਾਨ ਦਾ ਨੁਕਸਾਨ ਹੋ ਗਿਆ ਹੈ।ਪੀੜਤ ਦੇਵੀ ਦਾਸ ਪੁੱਤਰ ਚਿਮਨ ਲਾਲ ਵਾਸੀ ਵਾਰਡ ਨੰਬਰ 19 ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਤਰ ਅੰਦਰ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਸਲਾਬੇ ਗਏ ਪਹਿਲਾਂ ਤੋਂ ਹੀ ਖਸਤਾ ਹਾਲ ਉਸ …

Read More »

DAV student adds another feather to DAV cap with foreign university enrolment

Amritsar, July 1 (Punjab Post Bureau) – In yet another outstanding achievement, Shobhit Chawla a student of Std. XII (Medical) of DAV Public School Lawrence Road has qualified the Entrance Exam and interview held in Hong Kong, for admission to Charles University, Prague for General Medicine and MBBS (6 years). Prague University is one of the most prestigious foreign institutions …

Read More »

ਚਾਰਲਸ ਯੂਨੀਵਰਸਿਟੀ ਚੈਕ ਰਿਪਬਲਿਕ `ਚ ਐਮ.ਬੀ.ਬੀ.ਐਸ ਪ੍ਰਵੇਸ਼ ਪ੍ਰੀਖਆ `ਚ ਸਫਲ ਰਿਹਾ ਡੀ.ਏ.ਵੀ ਵਿਦਿਆਰਥੀ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਬਾਰ੍ਹਵੀਂ ਜਮਾਤ ਦੇ ਮੈਡੀਕਲ ਦੇ ਵਿਦਿਆਰਥੀ ਸ਼ੋਭਿਤ ਚਾਵਲਾ ਨੇ ਚਾਰਲਸ ਯੂਨੀਵਰਸਿਟੀ ਪ੍ਰਾਗ ਚੈਕ ਰਿਪਬਲਿਕ ਵਿੱਚ ਜਨਰਲ ਮੈਡੀਸਨ ਅਤੇ ਐਮ.ਬੀ.ਬੀ.ਐਸ (6 ਸਾਲਾ) ਵਿੱਚ ਪ੍ਰਵੇਸ਼ ਦੇ ਲਈ ਹਾਂਗ ਕਾਗ ਵਿੱਚ ਆਯੋਜਿਤ ਪ੍ਰਵੇਸ਼ ਪ੍ਰੀਖਿਆ ਅਤੇ ਇੰਟਰਵਿਊ ਦੋਨਾਂ ਵਿੱਚ ਸਫਲਤਾ ਹਾਸਲ ਕੀਤੀ ਹੈ।ਇਹ ਯੂਨੀਵਰਸਿਟੀ ਮੈਡੀਕਲ ਵਿਗਿਆਨ ਅਤੇ ਐਮ.ਬੀ.ਬੀ.ਐਸ ਦੇ …

Read More »

ਯੂਨੀਵਰਸਿਟੀ ਵਿਖੇ ਪਾਰਟ ਟਾਈਮ ਕੰਟਰੈਕਟ ਦੇ ਅਧਾਰ `ਤੇ ਨਿਯੁੱਕਤੀਆਂ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਸਾਲ 2019-20 ਲਈ ਜੁਲਾਈ, 2019 ਤੋਂ 6 ਮਹੀਨੇ/ਇੱਕ ਸਾਲ ਦੇ ਚਲਾਏ ਜਾਣ ਵਾਲੇ ਕੋਰਸ/ਡਿਪਲੋਮਿਆਂ ਦੇ ਵਿੱਚ ਇੰਸਟ੍ਰੱਕਟਰਾਂ ਦੀ ਪਾਰਟ ਟਾਈਮ ਕੰਟਰੈਕਟ ਦੇ ਅਧਾਰ `ਤੇ ਨਿਯੁੱਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਚਾਹਵਾਨ ਉਮੀਦਵਾਰ ਇਹਨਾਂ ਅਸਾਮੀਆਂ ਲਈ  ਅਪਲਾਈ ਕਰਨ ਲਈ ਯੂਨੀਵਰਸਿਟੀ ਵੈਬਸਾਈਟ …

Read More »

Guru Nanak Dev University results declared

Amritsar July 1 (Punjab  Post Bureau) – The following results of session May, 2019 are declared by the Guru Nank Dev University. The results will be available on University website i.e www.gndu.ac.in . 1)      B.com, SEMESTER-VI 2)      B.Sc. Bio-Technology, Semester -VI 3)      B.Sc Fashion Desigining  Semester – VI   4)      B.sc in Internet & mobile Technology – IV  5)      Bacholor in …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2019 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਇਥੇ ਐਲਾਨੇ ਗਏ।ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਉਪਲਬਧ ਹੋਣਗੇ। 1) ਬੀ.ਕੋਮ, ਸੇਮੇਸਟਰ -6 2) ਬੀ ਐਸ ਸੀ ਬਾਇਓ ਤਕਨਾਲੋਜੀ, ਸੈਮੇਸਟਰ – 6 3) ਬੀ ਐਸ ਸੀ ਫੈਸ਼ਨ ਡਿਜ਼ਾਈਨਿੰਗ ਸੈਮੇਸਟਰ – 6 4) ਬੀ ਐਸ ਸੀ ਇੰਨ …

Read More »

ਸ਼੍ਰੋਮਣੀ ਕਮੇਟੀ ਨੂੰ ਅੰਤਰਰਾਸ਼ਟਰੀ ਨਗਰ ਕੀਰਤਨ ਸਬੰਧੀ ਪਾਕਿ ਸਿੱਖ ਗੁਰਦੁਆਰਾ ਕਮੇਟੀ ਦੇਵੇਗੀ ਭਰਵਾਂ ਸਹਿਯੋਗ

 ਲੌਂਗੋਵਾਲ ਨੂੰ ਤਾਰਾ ਸਿੰਘ ਨੇ ਭੇਜਿਆ ਜਵਾਬੀ ਪੱਤਰ ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ 25 ਜੁਲਾਈ 2019 ਨੂੰ ਸਜਾਏ ਜਾਣ ਵਾਲੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਰਵਾਂ ਸਵਾਗਤ ਕੀਤਾ …

Read More »

10 ਸਾਲ ਤੋਂ ਲਾਟਰੀ ਪਾ ਰਹੇ ਹਿਮਾਚਲ ਦੇ ਓਮ ਪ੍ਰਕਾਸ਼ ਦਾ ਨਿਕਲਿਆ 3 ਕਰੋੜ ਦਾ ਇਨਾਮ

ਹੁਣ ਸਾਵਨ ਬੰਪਰ-2019 ਰਾਹੀਂ ਫਿਰ ਅਜ਼ਮਾ ਰਿਹਾ ਹੈ ਕਿਸਮਤ ਚੰਡੀਗੜ੍ਹ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਵੱਖ-ਵੱਖ ਲਾਟਰੀ ਬੰਪਰਾਂ ਨੇ ਸਿਰਫ ਪੰਜਾਬ ਵਾਸੀਆਂ ਦੀ ਹੀ ਕਿਸਮਤ ਨਹੀਂ ਚਮਕਾਈ ਬਲਕਿ ਇਸ ਰਾਹੀਂ ਇਕ ਹਿਮਾਚਲ ਪ੍ਰਦੇਸ਼ ਦਾ ਵਸਨੀਕ ਵੀ ਕਰੋੜਪਤੀ ਬਣ ਗਿਆ ਹੈ।ਪਿਛਲੇ 10 ਸਾਲ ਤੋਂ ਲਗਾਤਾਰ ਲਾਟਰੀ ਦੀ ਟਿਕਟ ਖਰੀਦ ਰਹੇ ਓਮ ਪ੍ਰਕਾਸ਼ ਠਾਕੁਰ ਦਾ …

Read More »

Mobile number and email to report sale of prohibited/ habit forming drugs by the chemists – Pannu

       Identification of  the complainant to be kept discrete Chandigarh, July 1 (Punjab Post Bureau) – Furthering the state-wide efforts to contain the menace of drugs, Commissionerate of Food and Drug Administration Punjab under Tandrust Punjab Mission has set up a dedicated complaint number and E-mail address to report the sale of illicit drugs in Medical Stores, informed K.S Pannu …

Read More »