Sunday, June 14, 2026

ਯੂਨੀਵਰਸਿਟੀ ਵਿਖੇ ਪਾਰਟ ਟਾਈਮ ਕੰਟਰੈਕਟ ਦੇ ਅਧਾਰ `ਤੇ ਨਿਯੁੱਕਤੀਆਂ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਸਾਲ 2019-20 ਲਈ ਜੁਲਾਈ, 2019 ਤੋਂ 6 ਮਹੀਨੇ/ਇੱਕ ਸਾਲ ਦੇ ਚਲਾਏ ਜਾਣ ਵਾਲੇ ਕੋਰਸ/ਡਿਪਲੋਮਿਆਂ ਦੇ ਵਿੱਚ ਇੰਸਟ੍ਰੱਕਟਰਾਂ ਦੀ ਪਾਰਟ ਟਾਈਮ ਕੰਟਰੈਕਟ ਦੇ ਅਧਾਰ `ਤੇ ਨਿਯੁੱਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਚਾਹਵਾਨ ਉਮੀਦਵਾਰ ਇਹਨਾਂ ਅਸਾਮੀਆਂ ਲਈ  ਅਪਲਾਈ ਕਰਨ ਲਈ ਯੂਨੀਵਰਸਿਟੀ ਵੈਬਸਾਈਟ www.gndu.ac.in /lifelongptins ’ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
 

Check Also

ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ

ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …

Leave a Reply