ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਹਾੜੇ ’ਤੇ ਸਮਾਗਮ ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹੀਦੀ ਸਬੰਧੀ ਰਾਜ ਪੱਧਰੀ ਸਮਾਗਮ ਜੋ ਕਿ ਮਾਲ ਰੋਡ ਸੀਨੀਅਰ ਸਕੈਡੰਰੀ ਸਕੂਲ ਵਿਖੇ ਮਨਾਇਆ ਗਿਆ।ਇਸ ਤੋਂ ਪਹਿਲਾਂ ਮੁੱਖ ਮਹਿਮਮਾਨ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਟਾਊਨ ਹਾਲ ਵਿਖੇ ਸਥਾਪਤ ਸ਼ਹੀਦ …
Read More »Daily Archives: August 18, 2019
ਅੰਮ੍ਰਿਤਸਰ ਸ਼ਹਿਰ `ਚ ਬਣਨਗੇ 137 ਸਿਟੀ ਸਮਾਰਟ ਸਕੂਲ – ਸਰਕਾਰੀਆ
ਪਹਿਲੇ ਸਿਟੀ ਸਮਾਰਟ ਸਕੂਲ ਦਾ ਕੀਤਾ ਉਦਘਾਟਨ ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ਼ਹਿਰ ਵਿੱਚ 137 ਸਿਟੀ ਸਮਾਰਟ ਸਕੂਲ ਬਣਾਏ ਜਾਣਗੇ ਅਤੇ ਇਨਾਂ ਸਕੂਲਾਂ ਨੂੰ ਸਮਾਰਟ ਸਕੂਲ ਵਿਚ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ।ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਿਟੀ ਸਕੂਲ ਬਣਾਉਣ ਲਈ 1.58 ਲੱਖ, ਮਿਡਲ ਸਕੂਲਾਂ ਨੂੰ 2.37 ਲੱਖ, ਹਾਈ ਸਕੂਲਾਂ ਨੂੰ 3.95 ਲੱਖ, ਅਤੇ ਸੀਨੀਅਰ …
Read More »ਅੰਮ੍ਰਿਤਸਰ ਜਿਲ੍ਹੇ ਨੂੰ ਹੜ੍ਹ ਦਾ ਕੋਈ ਖ਼ਤਰਾ ਨਹੀਂ, ਪ੍ਰਸਾਸ਼ਨ ਵਲੋਂ ਪੁਖਤਾ ਪ੍ਰਬੰਧ-ਡਿਪਟੀ ਕਮਿਸ਼ਨਰ
ਜਿਲ੍ਹੇ `ਚ ਫਲੱਡ ਕੰਟਰੋਲ ਰੂਮ ਕਾਇਮ, ਅਧਿਕਾਰੀਆਂ ਨੂੰ ਬਿਨਾਂ ਦੱਸੇ ਸਟੇਸ਼ਨ ਨਾ ਛੱਡਣ ਦੀ ਹਦਾਇਤ ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਮੌਸਮ ਵਿਭਾਗ ਦੀ ਭਵਿੱਖਬਾਣੀ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਵਿਚ ਹੜਾਂ ਤੋਂ ਜਾਨ-ਮਾਲ ਦੀ ਰਾਖੀ ਲਈ ਯੋਜਨਾਬੰਦੀ ਕਰਦੇ ਹੋਏ ਹਦਾਇਤ ਕੀਤੀ ਕਿ ਲੋਕਾਂ ਨਾਲ ਜੁੜੇ ਵਿਭਾਗਾਂ …
Read More »ਅਨੁਸੂਚਿਤ ਜਾਤੀ ਲਈ ਸਟੈਨੋਗ੍ਰਾਫੀ ਦੀ ਕਲਾਸ ਮੁਫ਼ਤ – ਮਿਲੇਗਾ 1500 ਰੁਪਏ ਮਹੀਨਾ ਵਜੀਫਾ
ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਵੱਲੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪੰਜਾਬ ਰਾਜ ਦੇ ਵਸਨੀਕ ਯੋਗ ਗਰੇਜੂਏਟ ਯੁਵਕਾਂ ਨੂੰ ਪੰਜਾਬੀ ਅਤੇ ਅੰਗਰੇਜੀ ਸਟੈਨੋਗ੍ਰਾਫੀ ਨਾਲ ਬੇਸਿਕ ਕੰਪਿਊਟਰ ਕੋਰਸ ਦੀ ਇਕ ਸਾਲ ਮੁਫ਼ਤ ਕੰਪਿਊਟਰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਵਲ ਸਰੇਸ਼ਟ ਜਿਲ੍ਹਾ ਭਲਾਈ ਅਫਸਰ ਨੇ ਦੱਸਿਆ ਕਿ ਦਫਤਰ …
Read More »ਜਿਲ੍ਹਾ ਪੱਧਰ ਟੂਰਨਾਮੈਂਟ 14, 18 ਤੇ 25 ਸਾਲ ਉਮਰ ਵਰਗ ਖੇਡ ਮੁਕਾਬਲੇ ਹੋਏ
ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਪੋਰਟਸ ਵਿਭਾਗ ਵਲੋੋ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਿਲ੍ਹਾ ਪੱਧਰ ਟੂਰਨਾਂਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਕਰਵਾਏ ਜਾ ਰਹੇ ਹਨ। 25 ਸਾਲ ਉਮਰ ਵਰਗ ਲੜਕੇ-ਲੜਕੀਆਂ ਖੇਡ ਮੁਕਾਬਲਿਆ ਦੇ ਪਹਿਲੇ ਦਿਨ ਦੀ ਜਾਣਕਾਰੀ ਦਿੰਦਿਆ ਗੁਰਲਾਲ ਸਿੰਘ ਰਿਆੜ ਜਿਲ੍ਹਾ …
Read More »ਜਿਲ੍ਹਾ ਪੱਧਰੀ ਟੂਰਨਾਮੈਂਟ ਅੰ: 14, 18 ਅਤੇ 25 ਸਾਲ ਉਮਰ ਵਰਗ ਖੇਡ ਮੁਕਾਬਲੇ ਜਾਰੀ
ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਪੋਰਟਸ ਵਿਭਾਗ ਵੱਲੋੋ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਿਲ੍ਹਾ ਪੱਧਰ ਟੂਰਨਾਂਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਕਰਵਾਏ ਜਾ ਰਹੇ ਹਨ। ਅੰ:25 ਸਾਲ ਉਮਰ ਵਰਗ ਲੜਕੇ-ਲੜਕੀਆਂ ਖੇਡ ਮੁਕਾਬਲਿਆ ਦੇ ਦੂਜੇ ਦਿਨ ਦੀ ਜਾਣਕਾਰੀ ਦਿੰਦਿਆ ਗੁਰਲਾਲ ਸਿੰਘ ਰਿਆੜ ਜਿਲ੍ਹਾ …
Read More »ਅਣਪਛਾਤੇ ਵਿਅਕਤੀ ਦੀ ਲਾਸ਼ ਸ਼ਨਾਖਤ ਲਈ ਰੱਖੀ
ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਇਕ ਨਾ ਮਲੂਮ ਸਰਦਾਰ ਵਿਅਕਤੀ ਦੀ ਲਾਸ਼ ਬੈਡਮਿੰਟਨ ਹਾਲ ਦੀ ਬੈਕ ਸਾਇਡ ਤੋਂ ਜਮੀਨ `ਤੇ ਪਾਈ ਮਿਲੀ ਹੈ। ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦਾ ਪਤਾ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ।ਲਾਸ਼ ਮੌਰਚਰੀ ਹਾਊਸ ਸਿਵਲ ਹਸਪਤਾਲ ਵਿਖੇ 72 ਘੰਟੇ ਲਈ ਰੱਖੀ ਗਈ ਹੈ।ਜਿਸ ਦੀ ਉਮਰ ਕਰੀਬ 40/45 ਸਾਲ, …
Read More »Bimla Sharma Appointed Senior Vice Chairperson of Punjab State Women Commission
Amrit Veer Kaur is Vice Chairperson & Dr. Rupinder Kaur a Member Chandigarh, August 18 (Punjab Post Bureau) – The Punjab Government has appointed Smt Bimla Sharma as Senior Vice Chairperson of The Punjab State Women Commission today, whereas Smt Amrit Veer Kaur has been appointed as vice Chairperson and Dr. Rupinder Kaur as Member of the Commission. According to …
Read More »Sukhjinder Randhawa meets Secretary Border Management Union Ministry of Home Affairs
Chandigarh/New Delhi, August 18 (Punjab Post Bureau) – With a view to leave no stone unturned to turn the 550th Parkash Purb celebrations of Sahib Sri Guru Nanak Dev Ji into memorable ones, the Punjab Government is pulling out all stops. In keeping with the strategy, the Cooperation and Jails Minister Punjab Sukhjinder Singh Randhawa today called upon the Secretary, …
Read More »Punjab Govt. issues notification of 4 percent reservation for Persons with Disabilities
Chandigarh, August 18 (Punjab Post Bureau) – The Punjab Government has issued a notification regarding the 4 percent reservation earlier 3 percent for the physically challenged persons for the purpose of promotions and direct recruitments in Government departments. Disclosing this here today a spokesman said that this notification had been issued under The Rights of Persons with Disabilities Act, 2016. …
Read More »
Punjab Post Daily Online Newspaper & Print Media