ਸੰਗਰੂਰ/ ਲੌਂਗੋਵਾਲ, 28 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 65ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ (ਬੈਡਮਿੰਟਨ) ਸ਼ੁਰੂ ਹੋ ਗਈਆਂ ਹਨ।ਜਿਲ੍ਹਾ ਸਿਖਿਆ ਅਫਸਰ (ਸ.ਸ) ਸੰਗਰੂਰ ਸੁਭਾਸ਼ ਚੰਦਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਖੇਡਾਂ ਇੱਕ ਅਕਤੂਬਰ ਤੱਕ ਕਰਵਾਈਆਂ ਜਾ ਰਹੀਆਂ ਹਨ।ਅੱਜ ਅੰਡਰ 14,17,19 ਉਮਰ ਵਰਗ ਵਿੱਚ ਲੜਕਿਆਂ ਦੇ ਮੈਚ ਸ਼ੁਰੂ ਕਰਵਾਏ …
Read More »Daily Archives: September 28, 2019
ਜਿਲ੍ਹਾ ਪੱਧਰੀ ਪ੍ਰਾਇਮਰੀ ਖੇਡ ਮੁਕਾਬਲਿਆਂ ਲਈ ਚੁਣੇ ਗਏ ਪੈਰਾਮਾਊਂਟ ਸਕੂਲ ਦੇ ਵਿਦਿਆਰਥੀ
ਸੰਗਰੂਰ/ ਲੌਂਗੋਵਾਲ, 28 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸ. ਸ. ਸ ਸਕੂਲ ਜਖੇਪਲ ਵਿਖੇ ਬਲਾਕ ਪੱਧਰੀ ਰੱਸਾਕਸੀ / ਫੁੱਟਬਾਲ ਖੇਡ ਮੁਕਾਬਲੇ ਕਰਵਾਏ ਗਏ।ਪੈਰਾਮਾਊਟ ਪਬਲਿਕ ਸਕੂਲ ਚੀਮਾਂ ਦੇ ਖਿਡਾਰੀਆਂ ਨੇ ਫੁੱਟਬਾਲ ਦੇ ਫਾਈਨਲ ਮੈਚ ਵਿੱਚ ਕਣਕਵਾਲ ਨੂੰ 3-0 ਅਤੇ ਰੱਸਾਕਸੀ ਵਿੱਚ ਢੱਡਰੀਆਂ ਨੂੰ 2-0 ਨਾਲ ਹਰਾ ਕੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ।ਸਕੂਲੀ ਵਿਦਿਆਰੀਆਂ ਦੀ ਜਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਲਈ ਵੀ ਚੋਣ …
Read More »ਸੇਵਾ ਮੁਕਤੀ `ਤੇ ਕਰਵਾਇਆ ਵਿਦਾਇਗੀ ਸਮਾਗਮ
ਸੰਗਰੂਰ/ ਲੌਂਗੋਵਾਲ, 28 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਉੱਭਾਵਾਲ ਦੇ ਐਸ.ਡੀ.ਓ ਇੰਜ. ਬਲਜੀਤ ਸਿੰਘ ਸਿੱਧੂ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪਾਵਰਕਾਮ ਦੇ ਐਕਸੀਅਨ ਮਨੋਜ ਗਰਗ, ਐਕਸੀਅਨ ਸੁਖਵੰਤ ਸਿੰਘ ਧੀਮਾਨ, ਐਕਸੀਅਨ ਤਰਸੇਮ ਚੰਦ ਜਿੰਦਲ, ਐਕਸੀਅਨ ਬਲਰਾਮ ਸਿੰਘ, ਐਸ.ਡੀ.ਓ ਲੌਂਗੋਵਾਲ ਸੁਭਾਸ਼ ਚੰਦ ਅਤੇ ਐਸ.ਡੀ.ਓ ਚੀਮਾ ਬਹਾਦਰ ਸਿੰਘ ਨੇ ਇੰਜੀਨੀਅਰਜ਼ ਐਸੋਸੀਏਸ਼ਨ …
Read More »ਦਿੜ੍ਹਬਾ `ਚ ਰੋਜ਼ਗਾਰ ਮੇਲੇ ਨੂੰ ਮਿਲਿਆ ਭਰਵਾਂ ਹੁੰਗਾਰਾ – 1079 ਪ੍ਰਾਰਥੀਆਂ ਦੀ ਰੋਜ਼ਗਾਰ ਲਈ ਚੋਣ
ਸੰਗਰੂਰ/ ਲੌਂਗੋਵਾਲ, 28 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਿੜ੍ਹਬਾ ਵਿਖੇ ਆਯੋਜਿਤ ਰੋਜ਼ਗਾਰ ਮੇਲੇ ਨੂੰ ਉਦੋਂ ਜਬਰਦਸਤ ਹੁੰਗਾਰਾ ਮਿਲਿਆ ਜਦੋਂ ਡੇਢ ਦਰਜਨ ਦੇ ਕਰੀਬ ਕੰਪਨੀਆਂ ਨੇ 1079 ਪ੍ਰਾਰਥੀਆਂ ਦੀ ਨੌਕਰੀਆਂ ਲਈ ਚੋਣ ਕੀਤੀ।ਵੱਡੀ ਤਾਦਾਦ ਵਿੱਚ ਪ੍ਰਾਰਥੀ ਇਸ ਰੋਜ਼ਗਾਰ ਮੇਲੇ ਦਾ ਹਿੱਸਾ ਬਣੇ ਅਤੇ ਆਪਣੀ ਯੋਗਤਾ ਅਤੇ ਹੁਨਰ ਦੇ ਆਧਾਰ `ਤੇ ਪੰਜਾਬ ਸਰਕਾਰ …
Read More »ਏ.ਬੀ.ਵੀ.ਪੀ ਨੇ ਸਰਕਾਰੀ ਮਹਿੰਦਰਾ ਕਾਲਜ `ਚ ਨਵੀਂ ਕਾਰਜਕਾਰਨੀ ਐਲਾਨੀ
ਸੰਗਰੂਰ/ ਲੌਂਗੋਵਾਲ, 28 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ) ਨੇ ਸਰਕਾਰੀ ਮਹਿੰਦਰਾ ਕਾਲਜ ਵਿੱਚ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ ਹੈ।ਸੂਬਾ ਸਹਾਇਕ ਸਕੱਤਰ ਏ.ਬੀ.ਵੀ.ਪੀ ਪੰਜਾਬ ਸੁਖਦੀਪ ਸਿੰਘ ਖੈਰਾ ਅਤੇ ਜ਼ਿਲ੍ਹਾ ਸੰਯੋਜਕ ਆਕਾਸ਼ ਨੈਨ ਨੇ ਨਵੀਂ ਟੀਮ ਐਲਾਨੀ।ਕੁਨਾਲ ਭੁੱਲਣ ਪ੍ਰਧਾਨ, ਅਮਨਜੋਤ ਕੌਰ ਸਕੱਤਰ ਅਤੇ ਪ੍ਰੀਤ ਮੇਹਰਾ ਅਤੇ ਕਰਨ ਯਾਦਵ ਉਪ ਪ੍ਰਧਾਨ ਬਣਾਇਆ ਗਿਆ। ਸੁਖਦੀਪ ਖੈਰਾ ਨੇ ਜਿਥੇ …
Read More »ਸ੍ਰੀ ਗੁਰੂ ਨਾਨਕ ਗੁਰਪੁਰਬ ਕਮੇਟੀ ਵਲੋਂ ਸ੍ਰੀ ਜਪੁਜੀ ਸਾਹਿਬ ਅਤੇ ਸਿੱਖੀ ਸਿਧਾਤਾਂ ਬਾਰੇ ਸੈਮੀਨਾਰ
ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ ਜਗਦੀਪ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਸਬੰਧੀ ਸਥਾਨਕ ਸ੍ਰੀ ਗੁਰੂ ਨਾਨਕ ਗੁਰਪੁਰਬ ਕਮੇਟੀ ਵਲੋਂ ਇੱਕ ਸੈਮੀਨਾਰ ਕਰਵਾਇਆ ਗਿਆ।ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿੱਖੇ ਆਯੋਜਿਤ ਕੀਤੇ ਗਏ ਇਸ ਸੈਮੀਨਾਰ ਵਿੱਚ ਪੰਥ ਦੇ ਉਘੇ ਵਿਦਵਾਨ ਗਿਆਨੀ ਸਾਹਿਬ ਸਿੰਘ ਮਾਰਕੰਡਾ ਅਤੇ ਬੀਬੀ ਰੁਪਿੰਦਰ ਕੌਰ ਨੇ ਸ੍ਰੀ ਜਪੁਜੀ ਸਾਹਿਬ …
Read More »ਸਮਾਜ ਸੁਧਾਰਕ ਵਿਸ਼ੇ `ਤੇ ਬਣੀ ਪੰਜਾਬੀ ਫਿਲਮ “ਜੱਗ ਵਾਲਾ ਮੇਲਾ” ਰਲੀਜ਼
ਨਾਭਾ / ਪਟਿਆਲਾ, 28 ਸਤੰਬਰ (ਪੰਜਾਬ ਪੋਸਟ ਬਿਊਰੋ) – ਸਮਾਜ ਸੁਧਾਰਕ ਵਿਸ਼ੇ `ਤੇ ਬਣੀ ਪੰਜਾਬੀ ਟੈਲੀ ਫਿਲਮ “ਜੱਗ ਵਾਲਾ ਮੇਲਾ” ਨਾਭਾ ਦੇ ਹੋਟਲ `ਚ ਰਲੀਜ਼ ਕੀਤੀ ਗਈ। ਜੇ.ਕੇ.ਆਰ ਪ੍ਰੋਡਕਸ਼ਨ ਦੇ ਬੈਨਰ ਹੇਠ ਸਰਪੰਚ ਜੱਗੀ ਜਗਦੇਵ ਸਿੰਘ ਬਡਲਾ ਵਲੋਂ ਤਿਆਰ ਕੀਤੀ ਫਿਲਮ “ਜੱਗ ਵਾਲਾ ਮੇਲਾ” ਦੇ ਡਾਇਰੈਕਟਰ ਤੇ ਕਹਾਣੀ ਲੇਖਕ ਰਵਿੰਦਰ ਰਵੀ ਸਮਾਣਾ, ਕੈਮਰਾਮੈਨ ਹਰਪ੍ਰੀਤ ਰਿੱਕੀ, ਸੰਗੀਤਕਾਰ ਇਸ਼ਾਂਤ ਪੰਡਿਤ ਅਤੇ …
Read More »ਹੈਰੀਟੇਜ ਸਟਰੀਟ ਵਿਖੇ ਮਨਾਇਆ ਗਿਆ ਵਿਸ਼ਵ ਸੈਰ ਸਪਾਟਾ ਦਿਵਸ
ਪੋਸ਼ਣ ਮਾਹ ਨੂੰ ਲੈ ਕੇ ਹੈਰੀਟੇਜ ਸਟਰੀਟ ਵਿਖੇ ਕੱਢੀ ਜਾਗਰੂਕਤਾ ਰੈਲੀ ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਹੈਰੀਟੇਜ ਸਟਰੀਟ ਵਿਖੇ ਪੌਸ਼ਣ ਮਾਹ ਨੂੰ ਲੈ ਕੇ ਇਕ ਵਿਸ਼ਾਲ ਰੈਲੀ ਕੱਢੀ ਗਈ।ਇਸ ਰੈਲੀ ਦਾ ਮੁੱਖ ਉਦੇਸ਼ ਆ ਰਹੇ ਸੈਲਾਨੀਆਂ ਨੂੰ ਪੌਸ਼ਟਿਕ ਆਹਾਰ ਬਾਰੇ ਜਾਗਰੂਕ ਕਰਨਾ ਸੀ।ਜਿਲ੍ਹੇ ਦੇ ਸਮੂਹ ਸੀਡੀਪੀਓਜ਼ ਅਤੇ ਆਂਗਣਵਾੜੀ ਵਰਕਰਾਂ ਵਲੋਂ …
Read More »ਜਿਲ੍ਹਾ ਪ੍ਰਸਾਸ਼ਨ ਨੇ ਅੰਤਰਰਾਸ਼ਟਰੀ ਸਰਹੱਦ `ਤੇ ਮਨਾਇਆ ਪੋਸ਼ਣ ਮੇਲਾ
ਪੌਸ਼ਟਿਕ ਆਹਾਰ ਲੈਣ ਨਾਲ ਹੋ ਸਕਦੇ ਹਾਂ ਤੰਦਰੁਸਤ – ਡਿਪਟੀ ਕਮਿਸ਼ਨਰ ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੁਪੋਸ਼ਣ ਦੀ ਸਮੱਸਿਆ ਦੇਸ਼ ਭਰ ਦੀ ਵਿਆਪਕ ਸਮੱਸਿਆ ਹੈ ਅਤੇ ਲੋਕਾਂ ਨੂੰ ਕੁਪੋਸ਼ਣ ਤੋਂ ਜਾਗਰੂਕ ਕਰਨ ਦੇ ਉਦੇਸ਼ ਨਾਲ ਜਿਲ੍ਹਾ ਪ੍ਰਸਾਸ਼ਨ ਵੱਲੋਂ ਅੰਤਰ ਰਾਸ਼ਟਰੀ ਸਰਹੱਦ ਵਾਹਗਾ ਬਾਰਡਰ ਵਿਖੇ ਪੋਸ਼ਣ ਮੇਲੇ ਲਗਾਇਆ ਗਿਆ।ਅੰਮਿ੍ਰਤਸਰ ਦੇਸ਼ ਦਾ ਇਕ ਅਜਿਹਾ ਸਥਾਨ ਹੈ ਜਿਥੇ ਪੂਰੇ …
Read More »ਪੇਧਨੀ ਕਲਾਂ ਸਕੂਲ ਵਿਖੇ ਸਾਇੰਸ ਮੇਲੇ ਦਾ ਆਯੋਜਨ
ਧੂਰੀ, 27 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਕਾਰੀ ਮਿਡਲ ਸਕੂਲ ਪੇਧਨੀ ਕਲਾਂ ਵਿਖੇ ਮੁੱਖ ਅਧਿਆਪਕ ਬੱਗਾ ਸਿੰਘ ਦੀ ਅਗਵਾਈ ਹੇਠ ਸਾਇੰਸ ਮੇਲਾ ਲਗਾਇਆ ਗਿਆ।ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਤਰਾਂ ਦੇ ਸਾਇੰਸ ਨਾਲ ਸਬੰਧਤ ਪ੍ਰਯੋਗ ਕਰਕੇ ਦਿਖਾਏ।ਮਾਪਿਆਂ ਅਤੇ ਬੀ.ਐਮ. ਸ਼੍ਰੀ ਵਿਪਨ ਕੁਮਾਰ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਬੱਚਿਆਂ ਨੇ ਬੜੇ ਸੁਚੱਜੇ ਢੰਗ ਨਾਲ ਦਿੱਤੇ।ਇਸ ਮੌਕੇ ਸ਼ਾਲੂ ਰਾਣੀ, ਗੁਰਸ਼ਰਨ ਕੌਰ, …
Read More »
Punjab Post Daily Online Newspaper & Print Media