Tuesday, November 24, 2026

Monthly Archives: November 2019

DAV Public School Grabs Silver Medal in Chess & Yoga

Amritsar, Nov 7 (Punjab Post Bureau) – In the recently held DAV National Sports Zonal Tournament students of DAV Public School Lawrence Road grabbed Silver Medals in Chess and Yoga. The Championship was held at DAV Public School, Jalandhar. In Chess, Rishi Sanhotra of Std –X  bagged Silver Medal, Sadil Verma (X), Divyansh ( VII), Vandit (XII) also won silver …

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ ਦਾ ਗਿਆਰਵਾਂ ਸਲਾਨਾ ਸਮਾਰੋਹ ਕਰਵਾਇਆ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-1 ਦਾ ਗਿਆਰਵਾਂ ਸਲਾਨਾ ਸਮਾਗਮ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।ਸਮਾਗਮ ਦੀ ਸ਼ੁਰਆਤ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਅਤੇ ਅਰਦਾਸ ਨਾਲ ਕੀਤੀ।ਜਿਸ ਉਪਰੰਤ ਬੱਚਿਆਂ ਨੇ ਵੈਲਕਮ ਗੀਤ ਪੇਸ਼ ਕੀਤਾ ਤੇ ਕਵਿਤਾਵਾਂ ਪੜੀਆਂ।ਬੱਚਿਆਂ ਨੇ ਮੋਬਾਇਲ ਫੋਨ ਦੀ ਘੱਟ ਵਰਤੋਂ, ਪਾਣੀ …

Read More »

ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ ਨੇ ਸੰਭਾਲੀ ਵਜਰਾ ਕੋਰ ਦੀ ਕਮਾਨ

ਜਲੰਧਰ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ ਨੇ ਅੱਜ ਉਘੀ ਵਜਰਾ ਕੋਰ ਦੇ ਅਫਸਰ ਕਮਾਂਡਿੰਗ ਦੇ ਤੌਰ ‘ਤੇ ਕਮਾਨ ਸੰਭਾਲੀ।ਉਨ੍ਹਾਂ ਨੇ ਦਸੰਬਰ 1983 ਵਿਚ ਰਾਜਪੁਤਾਨਾ ਰਾਈਫ਼ਲਜ਼ ਵਿੱਚ ਕਮਿਸ਼ਨ ਪ੍ਰਾਪਤ ਕੀਤਾ।ਉਹ ਰੱਖਿਆ ਸੇਵਾ ਸਟਾਫ ਕਾਲਜ, ਕਾਲਜ ਆਫ ਡਿਫੈਂਸ ਮੈਨਜਮੈਂਟ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਹਨ।          ਜਨਰਲ ਅਫਸਰ ਨੇ ਉਤਰ-ਪੂਰਬ ‘ਚ ਸਰਗਰਮ ਕਾਊਂਟਰ ਇੰਸਰਜੈਂਸੀ …

Read More »

ਜਨਮ ਦਿਨ ਮੁਬਾਰਕ – ਹਰਗੁਣ ਵਰਮਾ

ਸਮਰਾਲਾ, 6 ਨਵੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪਿੰਡ ਸਿਹਾਲਾ ਤਹਿਸੀਲ ਸਮਰਾਲਾ ਵਾਸੀ ਗੁਰਪ੍ਰੀਤ ਸਿੰਘ ਵਰਮਾ ਦੀ ਹੋਣਹਾਰ ਬੇਟੀ ਹਰਗੁਣ ਵਰਮਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »

550ਵੇਂ ਪ੍ਰਕਾਸ਼ ਪੁਰਬ ‘ਤੇ ਸ਼੍ਰੋਮਣੀ ਕਮੇਟੀ ਵੱਲੋਂ 1303 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ

ਸ਼੍ਰੋਮਣੀ ਕਮੇਟੀ ਨੇ ਭਾਈ ਮਰਦਾਨਾ ਜੀ ਦੇ ਵੰਸ਼ਜ਼ਾਂ ਨੂੰ ਭੇਜੀ ਚਾਰ ਮਹੀਨੇ ਦੀ ਸਹਾਇਤਾ ਰਾਸ਼ੀ ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ 1303 ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਲਈ ਰਵਾਨਾ ਹੋਇਆ।ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਮੈਂਬਰ …

Read More »

ਕੈਬਿਨਟ ਮੰਤਰੀ ਸੋਨੀ ਨੇ ਬਾਬਾ ਰੰਘਰੇਟਾ ਧਰਮਸ਼ਾਲਾ ਦੇ ਹਾਲ ਲਈ ਦਿੱਤਾ 2 ਲੱਖ ਦਾ ਚੈਕ

ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਪੱਤੀ ਲਿਧੜਾਂ ਫਤਾਹਪੁਰ ਵਾਰਡ ਨੰ: 71 ਵਿੱਚ ਬਾਬਾ ਰੰਘਰੇਟਾ ਧਰਮਸ਼ਾਲਾ ਕਮੇਟੀ ਨੂੰ ਧਰਮਸ਼ਾਲਾ ਦੇ ਹਾਲ ਲਈ 2 ਲੱਖ ਰੁਪਏ ਦਾ ਚੈਕ ਦਿੱਤਾ।ਉਨ੍ਹਾਂ ਕਿਹਾ ਕਿ ਇਸ ਧਰਮਸ਼ਾਲਾ ਨੂੰ ਇਲਾਕੇ ਦੇ ਲੋੜਵੰਦ ਲੋਕਾਂ ਵੱਲੋਂ ਆਪਣੇ ਨਿੱਜੀ ਸਮਾਗਮਾਂ ਲਈ ਵਰਤਿਆ ਜਾਂਦਾ ਹੈ।ਸੋਨੀ ਨੇ ਇਸ ਮੌਕੇ …

Read More »

ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਮੈਂਬਰ ਜਥੇਦਾਰ ਲੋਹੀਆਂ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਜਥੇਦਾਰ ਲੋਹੀਆਂ ਅੱਜ ਅਚਾਨਕ ਚਲਾਣਾ ਕਰ ਗਏ ਹਨ।ਲੌਂਗੋਵਾਲ ਨੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਜਥੇਦਾਰ ਲੋਹੀਆਂ ਨੂੰ ਇੱਕ ਸਾਊ ਧਾਰਮਿਕ …

Read More »

Diaspora hails start of direct Air India flight from London Stanstead to Amritsar

Flight will facilitate travel for 550 years Gurpurab celebrations  Amritsar,  Nov 5 (Punjab Post Buereau) – Sikh and Punjab diaspora has welcomed the start of direct London to Amritsar flight by Air India to facilitate International travel to Amritsar, Punjab for 550 years of Guru Nanak Gurpurab celebrations.                In a joint press release CharanKanwal Singh Sekhon, Chairman of SEVA …

Read More »

ਪੰਜਾਬੀ ਨਾਟਕ ‘ਕੱਲਰਫੁੱਲ ਦੀਵੇ’ ਰਲੀਜ

ਮੋਗਾ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬੀ ਨਾਟਕ ‘ਕੱਲਰਫੁੱਲ ਦੀਵੇ’ ਨੂੰ ਪੰਜਾਬੀ ਜਰਨਲਿਸਟ ਭਵਨਦੀਪ ਸਿੰਘ ਪੁਰਬਾ ਦੀ ਨਿਰਦੇਸ਼ਨਾ ਹੇਠ ਤਿਆਰ ਹੋਏ ‘ਮਹਿਕ ਵਤਨ ਦੀ ਲਾਈਵ’ ਦੇ ਦਫਤਰ ਵਿਖੇ ਗੁਰਮੇਲ ਸਿੰਘ ਪੁਰਬਾ (ਰਿਟਾਇਰ ਏ.ਏ.ਓ ਯੁਨਾਇਟਿਡ ਇੰਡਿਆ ਇਨਸ਼ੋਰਸੈਸ ਕੰਪਨੀ) ਵੱਲੋਂ ਦਰਸ਼ਕਾਂ ਦੀ ਹਾਜ਼ਰੀ ਵਿੱਚ ਰਲੀਜ ਕੀਤਾ ਗਿਆ।         ਪੰਜਾਬੀ ਨਾਟਕ ਦੇ ਨਿਰਦੇਸ਼ਕ ਤੇ ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਭਵਨਦੀਪ ਸਿੰਘ …

Read More »