Tuesday, November 24, 2026

Daily Archives: January 14, 2020

ਛਿੰਦਰ ਕੌਰ ਬੌਂਦਲੀ ਨਮਿਤ ਸਹਿਜ ਪਾਠ ਦੇ ਭੋਗ ਅੱਜ

ਸਮਰਾਲਾ, 14 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨਜਦੀਕੀ ਪਿੰਡ ਬੌਂਦਲੀ ਦੇ ਪੰਚ ਪ੍ਰੀਤਮ ਸਿੰਘ ਘੋਲਾ ਅਤੇ ਉਘੇ ਸਮਾਜਸੇਵੀ ਤੇ ਪੱਤਰਕਾਰ ਦਰਸ਼ਨ ਸਿੰਘ ਬੌਂਦਲੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੀ ਭਰਜਾਈ ਛਿੰਦਰ ਕੌਰ ਦਾ ਬੀਤੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ।ਉਨ੍ਹਾਂ ਦਾ ਅੰਤਿਮ ਸਸਕਾਰ ਬੀਤੇ ਦਿਨੀਂ ਬੌਂਦਲੀ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਪਰਿਵਾਰ ਅਨੁਸਾਰ ਛਿੰਦਰ ਕੌਰ …

Read More »

ਕਾਮੇਡੀ ਤੇ ਰੋਮਾਂਸ ਭਰਪੂਰ ਹੋਵੇਗੀ ਫ਼ਿਲਮ `ਖਤਰੇ ਦਾ ਘੁੱਗੂ`

       ਪੰਜਾਬੀ ਸਿਨੇਮੇ ਦੇ ਸੁਨਿਹਰੇ ਦੌਰ ਨੂੰ ਵੇਖਦਿਆਂ ਉਸਾਰੂ ਸੋਚ ਵਾਲੇ ਕਲਾਵਾਨ ਚਿਹਰੇ ਅੱਗੇ ਆ ਰਹੇ ਹਨ ।ਅਜਿਹੇ ਹੀ ਚਿਹਰਿਆਂ `ਚੋਂ ਇੱਕ ਮੇਹਨਤੀ ਤੇ ਲਗਨ ਵਾਲਾ ਨਾ ਹੈ ਨਿਰਮਾਤਾ ਤੇ ਨਿਰਦੇਸ਼ਕ ਅਮਨ ਚੀਮਾ ।ਜੋ 17 ਜਨਵਰੀ 2020 ਨੂੰ ਰਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ `ਖਤਰੇ ਦਾ ਘੁੱਗੂ` ਦੇ ਬਤੌਰ ਨਿਰਮਾਤਾ ਤੇ ਨਿਰਦੇਸ਼ਕ ਬਣ ਕੇ ਅੱਗੇ ਆਏ ਹਨ। ‘ਅਨੰਤਾ …

Read More »

ਦੇਸ਼ ਪਰਾਏ

ਹੱਸਦਾ ਰਹੇ ਉਹ ਵੇਹੜਾ ਜਿਥੇ ਬਚਪਨ ਵਿੱਚ ਖੇਡਾ ਖੇਡੀ ਲੁੱਟੀਆਂ ਮੌਜ ਬਹਾਰਾਂ ਸਦਾ ਮਹਿਕਾਂ ਵੰਡਦਾ ਰਹੇ ਮੇਰੇ ਬਾਬੁਲ ਦਾ ਵੇਹੜਾ ਖਿੜਦੀਆਂ ਰਹਿਣ ਗੁਲਜ਼ਾਰਾਂ ਬੜੀਆਂ ਨੇ ਖੇਡਾਂ ਜੱਗ ‘ਤੇ, ਪਰ ਇਹ ਖੇਡ ਅਵੱਲੀ ਨੀ। ਨੀ ਮਾਏ ਤੇਰੀ ਲਾਡੋ ਅੱਜ ਹੋ ਪ੍ਰਦੇਸਣ ਕਿਸੇ ਦੇਸ਼ ਪਰਾਏ ਚੱਲੀ ਨੀ……… ਮਾਫ ਕਰ ਦਿਓ ਵੀਰੋ ਕਹੀ ਸੁਣੀ ਕੋਈ ਮੇਰੀ ਸਦਾ ਭੈਣਾਂ ਦੇ ਮੂਹੋਂ ਨਿਕਲਣ ਦੁਆਵਾ ਥੋਡੀ …

Read More »

‘ਆਮ ਰੋਗਾਂ ਨੂੰ ਕਿਵੇਂ ਰੋਕਿਆ ਜਾਵੇ’ ਪੁਸਤਕ ਦਾ ਵਿਸ਼ਲੇਸ਼ਣ ਤੇ ਮੁਲਾਂਕਣ

            ਡਾਕਟਰ ਅਜੀਤ ਸਿੰਘ ਪੁਰੀ ਦੀ ਪੁਸਤਕ‘ਆਮ ਰੋਗਾਂ ਨੂੰ ਕਿਵੇਂ ਰੋਕਿਆ ਜਾਵੇ’ (How to Prevent Common Diseases) ਇੱਕ ਭਰਪੂਰ ਅਤੇ ਵਿਆਪਕ ਸਿਹਤ-ਮਾਰਗਦਰਸ਼ੀ ਪੁਸਤਕ ਹੈ।ਜਿਸ ਵਿੱਚ ਵੱਖ-ਵੱਖ ਗੰਭੀਰ ਬਿਮਾਰੀਆਂ ਨਾਲ ਲੜਨ ਬਾਰੇ ਦਸਿਆ ਗਿਆ ਹੈ।ਡਾ. ਅਜੀਤ ਸਿੰਘ ਪੁਰੀ ਆਪਣੇ ਆਪ ਵਿੱਚ ਵੀ ਇੱਕ ਮਸ਼ਹੂਰ ਅਤੇ ਵਧੇਰੇ ਪੜ੍ਹੀ-ਲਿਖੀ ਸਖਸ਼ੀਅਤ ਹਨ।ਜਿਹਨਾਂ ਨੇ ਇਸ ਅਨੋਖੀ ਤੇ ਜ਼ਿਕਰਯੋਗ ਪੁਸਤਕ ਨੂੰ …

Read More »

ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ

    ਦੇਸੀ ਮਹੀਨੇ ਪੋਹ ਦੇ ਆਖਰੀ ਦਿਨ ਭਾਵ ਲੋਹੜੀ ਦੇ ਅਗਲੇ ਦਿਨ ਚੜਣ ਵਾਲੇ ਮਾਘ ਮਹੀਨੇ ਦੀ ਸੰਗਰਾਂਦ ਨੂੰ ਲੱਗਣ ਵਾਲੇ ਸ਼ਹੀਦੀ ਜੋੜ ਮੇਲੇ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵਿੱਚ ਖਾਸ ਮਹੱਤਵ ਹੈ।ਇਹ ਇਤਿਹਾਸਕ ਜੋੜ ਮੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਤੋੜ ਵਿਛੋੜਾ ਕਰਕੇ ਆਏ ਉਨਾਂ 40 ਮਹਾਨ ਸਿੰਘ ਸੂਰਮਿਆਂ ਦੀ ਅਦੁੱਤੀ ਕੁਰਬਾਨੀ ਨੂੰ ਸਿਜ਼ਦਾ ਕਰਨ ਲਈ ਮਨਾਇਆ …

Read More »

ਅਕੇਡੀਆ ਵਰਲਡ ਸਕੂਲ ਵਿਖੇ ਲੋਹੜੀ ਦੀਆਂ ਰੌਣਕਾਂ

ਲੌਂਗੋਵਾਲ, 14 ਜਨਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਨਵੇਂ ਸਾਲ ਦੀ ਆਮਦ ਤੋਂ ਬਾਅਦ ਸਾਲ ਦਾ ਪਹਿਲਾ ਤਿਉਹਾਰ ਲੋਹੜੀ ਲਗਪਗ ਪੂਰੇ ਦੇਸ਼ ‘ਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਵੀ ਲੋਹੜੀ ਦੇ ਤਿਉਹਾਰ ਨਾਲ ਸੰਬੰਧਿਤ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ।ਸਕੂਲ ਦੇ ਵਿਦਿਆਰਥੀ ਸੁੰਦਰ ਅਤੇ ਸਭਿਆਚਾਰਕ ਪੰਜਾਬੀ ਪਹਿਰਾਵੇ ਵਿੱਚ ਸੱਜ ਧੱਜ ਕੇ ਸਕੂਲ ਪਹੁੰਚੇ।ਪ੍ਰੋਗਰਾਮ ਦੀ ਸ਼ੁਰੂਆਤ ਲੋਹੜੀ ਦੀ …

Read More »

ਮਿਲਾਵਟੀ ਦੁੱਧ ਤੇ ਹੋਰ ਵਸਤਾਂ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, ਪੁਲਿਸ ਵਲੋਂ ਤਿੰਨ ਗ੍ਰਿਫ਼ਤਾਰ

ਸੰਗਰੂਰ, 14 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਪੁਲਿਸ ਲਾਈਨ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਾਅਲੀ ਅਤੇ ਮਿਲਾਵਟੀ ਵਸਤਾਂ ਤਿਆਰ ਕਰਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਡੀ.ਐਸ.ਪੀ (ਡੀ) ਮੋਹਿਤ ਅਗਰਵਾਲ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਕਰਮਜੀਤ ਸਿੰਘ ਇੰਚਾਰਜ਼ ਐਟੀ ਨਾਰਕੋਟਿਕ ਸੈਲ ਸੰਗਰੂਰ …

Read More »

ਰੱਤੋਕੇ ਸਕੂਲ ਦੀ ਵਿਦਿਆਰਥਣ ਮਨਦੀਪ ਕੌਰ ਨੂੰ ਕੀਤਾ ਸਨਮਾਨਿਤ

ਲੌਂਗੋਵਾਲ, 14 ਜਨਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਸੰਗਰੂਰ ਜਿਲ੍ਹੇ ਦੀ ਰੋਪ ਸਕਿਪਿੰਗ ਟੀਮ ਰਾਸ਼ਟਰੀ ਖੇਡਾਂ ਵਿੱਚ ਦੂਸਰੇ ਸਥਾਨ ‘ਤੇ ਆਈ ਹੈ।ਇਸ ਟੀਮ ਦੀ ਮੈਂਬਰ ਮਨਦੀਪ ਕੌਰ ਜੋ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ‘ਚ ਛੇਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਇਸ ਜਿੱਤ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ।ਇਨਾਮ ਜਿੱਤ ਕੇ ਸਕੂਲ ਪਹੁੰਚਣ ‘ਤੇ ਸਕੂਲ ਵੈਲਫੇਅਰ ਕਮੇਟੀ, ਸਕੂਲ ਮੈਨੇਜਮੈਂਟ ਕਮੇਟੀ ਅਤੇ …

Read More »

ਭਾਰੀ ਮੀਂਹ ਤੇ ਗੜਿਆਂ ਨੇ ਲੋਹੜੀ ਦਾ ਮਜ਼ਾ ਕੀਤਾ ਕਿਰਕਿਰਾ

ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਭਾਰੀ ਮੀਂਹ ਤੇ ਗੜਿਆਂ ਨੇ ਜਿਥੇ ਦੋ ਦਿਨਾਂ ਦੀ ਧੁੱਪ ਤੋਂ ਬਾਅਦ ਕੁੱਝ ਉਚਾ ਹੋਇਆ ਪਾਰਾ ਡਿੱਗਾ ਪਾਰਾ ਮੁੜ ਡੇਗ ਦਿੱਤਾ, ਉਥੇ ਖੁਸ਼ੀਆਂ ਤੇ ਖੇੜਿਆਂ ਦੇ ਤਿਓਹਾਰ ਲੋਹੜੀ ਦਾ ਮਜ਼ਾ ਕਿਰਕਿਰਾ ਕਰ ਦਿੱਤਾ।ਮੌਸਮ ਦੀ ਦਬਦੀਲੀ ਨਾਲ ਮੀਂਹ ਦੀਆਂ ਤੇਜ਼ ਬੌਛਾੜਾਂ ਨਾਲ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਹੋ ਗਏ ਅਤੇ …

Read More »

ਕਾਰ ਸੇਵਾ ਭੂਰੀ ਵਾਲਿਆਂ ਵਲੋਂ ਗੁ. ਸ਼ਹੀਦ ਬਾਬਾ ਦੀਪ ਸਿੰਘ ਵਿਖੇ ਰੰਗ-ਰੋਗਨ ਦੀ ਸੇਵਾ ਸ਼ੁਰੂ

ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੀ ਇਮਾਰਤ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਲਈ ਅੱਜ ਰੰਗ-ਰੋਗਨ ਦੀ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਕਾਰ-ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ।ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸ਼ਹੀਦ ਗੰਜ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ …

Read More »