ਛੇੜ ਨਾ ਦਿਲ ਦੀ ਇਸ਼ਕ ਕਹਾਣੀ ਬਸ ਚੁੱਪ ਕਰ ਚੁੱਪ ਕਰ ਵੇ ਤੂ ਦਿਲ ਦੀ ਗੱਲ ਨਾ ਜਾਣੀ ਐਵੇਂ ਨਈ ਟੁੱਟਦੇ ਪੱਤੇ ਨੇ ਕਮਲੀ ਦੁੱਖਾਂ ਦੀ ਰਾਣੀ ਵੇ ਸਾਡੀ ਜ਼ਿੰਗਦੀ ਹੰਝੂਆਂ ਦਾ ਪਾਣੀ ਵੇ। ਕੋਈ ਤਾਂ ਸਹਿ ਆਵੇਗੀ ਪੱਲੇ ਤਾਂ ਕੱਖ ਵੀ ਨਹੀਂ ਭਾਵੇਂ ਦਿਲ ਸੱਚੇ ਦਾ ਮੁੱਲ ਪਾ ਜਾਵੇਗੀ ਕੋਈ ਵਪਾਰ ਨਾ ਚੱਲਦਾ ਏ ਕਮਲੀ ਦੁੱਖਾਂ ਦੀ ਰਾਣੀ ਵੇ …
Read More »Daily Archives: January 25, 2020
ਸੋਨੇ ਦੀ ਚਿੜੀ
ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ। ਤਿੰਨ-ਰੰਗੇ ਪਰਚਮ ਨੂੰ ਰਲ ਕੇ, ਦੁਨੀਆਂ ਵਿੱਚ ਲਹਿਰਾਉਣਾ ਹੈ। ਗੁਰੂਆਂ, ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ। ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼-ਸੇਵਾ ਦਾ ਢੰਗ ਦਿੱਤਾ। ਇੱਕ-ਇੱਕ ਬੱਚੇ ਵਿੱਚ ਆਪਾਂ ਨੇ, ਅਣਖ ਦਾ ਬੀਜ ਉਗਾਉਣਾ ਹੈ। ਭਾਰਤ ਦੇਸ਼ ਨੂੰ… ਸਾਰੇ ਧਰਮ ਹੀ ਉਚੇ- ਸੁੱਚੇ, ਸਾਰੇ ਰੰਗ ਹੀ ਚੰਗੇ ਨੇ। ਇਕੋ ਜੋਤ …
Read More »ਜਵਾਨੀ…
ਉਏ ਜ਼ਾਬਰੋ, ਉਏ ਜ਼ਾਲਮੋ, ਹਮਲਾਵਰੋ, ਉਏ ਕਾਤਲੋ, ਇਹ ਦੇਸ਼ ਦੀ ਜਵਾਨੀ ਹੈ, ਅਣਖੀ ਬੜੀ ਅਭਿਮਾਨੀ ਹੈ, ਇਹਦੀ ਜਾਗਦੀ ਜ਼ਮੀਰ ਹੈ, ਇਹ ਬਦਲਦੀ ਤਕਦੀਰ ਹੈ, ਕਿਸੇ ਮੁੱਲ `ਤੇ ਵਿਕਣਾ ਨਹੀਂ, ਕਦੇ ਇਸ ਨੇ ਝੁਕਣਾ ਨਹੀਂ। ਭਾਂਵੇ ਕਿ ਪੰਧ ਲਮੇਰਾ ਹੈ, ਹਰ ਰਾਹ ਦੇ ਵਿੱਚ ਹਨੇਰਾ ਹੈ, ਫਿਰਕੇ ਦਾ ਰੌਲ਼ਾ ਪਾ ਰਹੇ, ਨਫਰਤ ਦਾ ਤੜਕਾ ਲਾ ਰਹੇ, ਹੋਣੀ ਨਕਾਬਾਂ ਵਿੱਚ ਖੜ੍ਹੀ, ਕਿਤੇ …
Read More »ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਪਿੰਡ ਪਹੁਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਚ 1682 ਈ: ਨੂੰ ਹੋਇਆ।ਬਾਬਾ ਜੀ ਦੇ ਪਿਤਾ ਦਾ ਨਾਮ ਭਗਤਾ ਜੀ ਸੀ ਅਤੇ ਮਾਤਾ ਦਾ ਨਾਮ ਜਿਉਣੀ ਸੀ। ਆਪ ਜੀ ਨੂੰ ਛੋਟੀ ਉਮਰ ਵਿਚ ਹੀ ਗੁਰਬਾਣੀ ਪੜ੍ਹਨ, ਕੀਰਤਨ ਕਰਨ, ਅਤੇ ਸਵੇਰੇ ਸ਼ਾਮ ਸਤਿਸੰਗ ਕਰਨ ਦਾ ਬੜਾ ਸ਼ੌਕ ਸੀ।ਜਦੋਂ …
Read More »ਸਰਕਾਰੀ ਕੰਨਿਆ ਸੈਕੰ. ਸਕੂਲ ਬਠਿੰਡਾ ਵਿਖੇ ਜਿਲਾ ਕਨੂੰਨੀ ਸੇਵਾ ਅਥਾਰਟੀ ਵਲੋਂ ਕੈਂਪ ਲੱਗਾ
ਬਠਿੰਡਾ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਖੇ ਜਿਲਾ ਕਨੂੰਨੀ ਸੇਵਾ ਅਥਾਰਟੀ ਬਠਿੰਡਾ ਵਲੋਂ ਕਨੂੰਨੀ ਸਹਾਇਤਾ ਜਾਗਰੂਕਤਾ ਕੈਂਪ ਲਾਇਆ ਗਿਆ।ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਐਡਵੋਕੇਟ ਕਪਿਲ ਕੁਮਾਰ ਬਾਂਸਲ ਨੇ ਸਕੂਲੀ ਬੱਚਿਆਂ ਨੂੰ ਅਥਾਰਟੀ ਦੀਆਂ ਸਕੀਮਾਂ ਤੋਂ ਜਾਣੂ ਕਰਵਾਇਆ।ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥਣਾਂ ਤੋਂ ਇਲਾਵਾ ਪੀ.ਐਲ.ਵੀ ਰਾਜੇਸ਼ ਕੁਮਾਰ ਵੀ ਹਾਜ਼ਰ ਸਨ।
Read More »ਸਾਇਸ਼ਾ ਤੇ ਦਮਨਪ੍ਰੀਤ ਕੋਰ ਨੂੰ ਮਿਲਿਆ ਕੌਮੀ ਬਾਲੜੀ ਐਵਾਰਡ
ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੰਧੂ) – ਜਿਲੇ੍ਹ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾਂ ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਵੱਲੋ ਅੱਜ “ਕੌਮੀ ਬਾਲੜੀ ਦਿਵਸ” ਮੌਕੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਦੋ ਬਾਲੜੀ (ਸਾਇਸਾ ਅਤੇ ਦਮਨਪ੍ਰੀਤ ਕੋਰ) ਨੂੰ “ਕੌਮੀ ਬਾਲੜੀ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ।ਮੁੱਖ ਮਹਿਮਾਨ ਵੱਜੋ ਪਹੁੰਚੇ ਏ.ਸੀ.ਪੀ (ਪੰਜਾਬ …
Read More »ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਨੂੰ ‘ਪਹਿਲਾ ਪਰਵਾਸੀ ਚਿੰਤਕ ਪੁਰਸਕਾਰ’
ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬੀ ਭਵਨ ਸਰੀ (ਕੈਨੇਡਾ) ਅਤੇ ਪਰਵਾਸੀ-ਸਾਹਿਤ ਕੇਂਦਰ, ਜੀ.ਜੀ.ਐਨ ਖਾਲਸਾ ਕਾਲਜ ਲੁਧਿਆਣਾ, ਦਿੱਲੀ ਅਕਾਦਮੀ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਸਟ੍ਰੇਲੀਆ ਦੇ ਸਹਿਯੋਗ ਨਾਲ ਲੁਧਿਆਣਾ ਵਿਖੇ ਦੋ ਰੋਜ਼ਾ ਤੀਸਰੀ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਪੰਜਾਬੀ ਦੇ ਪ੍ਰਸਿੱਧ ਵਿਦਵਾਨ, ਚਿੰਤਕ ਤੇ ਖੋਜੀ ਲੇਖਕ ਡਾ. ਹਰਚੰਦ ਸਿੰਘ ਬੇਦੀ ਨੂੰ ਪਹਿਲਾ ਪਰਵਾਸੀ ਚਿੰਤਕ ਪੁਰਸਕਾਰ ਦਿੱਤਾ ਗਿਆ।ਪਰਵਾਸੀ ਪੰਜਾਬੀ ਸਾਹਿਤ ਦੀ ਅਕਾਦਮਿਕ ਖੋਜ, …
Read More »ਵਿਰਾਸਤੀ ਮਾਰਗ ‘ਤੇ ਸਿੱਖ ਜਰਨੈਲਾਂ ਦੇ ਬੁੱਤ ਲਗਾਏ ਜਾਣ – ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਿੱਖ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਸ੍ਰੀ ਹਰਿਮੰਦਰ ਸਾਹਿਬ ਤੱਕ ਜਾਂਦੇ ਵਿਰਾਸਤੀ ਮਾਰਗ ਉੱਪਰ ਧਾਰਮਿਕ ਤੇ ਇਤਿਹਾਸਕ ਮਹੱਤਤਾ ਵਾਲੇ ਬੁੱਤ ਲਗਾਏ ਜਾਣੇ ਚਾਹੀਦੇ ਹਨ।ਬਾਬਾ ਬਲਬੀਰ ਸਿੰਘ ਮੁੱਖੀ ਬੁੱਢਾ ਦਲ ਨੇ ਕਿਹਾ ਕਿ ਇਸ ਸ਼ਹਿਰ ਦੀ ਇਤਿਹਾਸਕ ਤੇ ਧਾਰਮਿਕ ਆਭਾ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਰਗ ‘ਚ ਸਿੱਖ ਜਰਨੈਲਾਂ ਦੇ ਬੁੱਤ ਲਗਾਏ …
Read More »ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਨਾਇਆ ਗਣਤੰਤਰ ਦਿਵਸ
ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ 24 ਜਨਵਰੀ, 2020 ਨੂੰ ਸਕੂਲ ਦੀ ਪ੍ਰਿੰਸੀਪਲ ਡਾ: ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਗਣਤੰਤਰ ਦਿਵਸ ਸਬੰਧੀ ਵਿਸ਼ਾਲ ਪੋ੍ਰਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਦੇ ਅੰਤਰਗਤ ਨੰਨ੍ਹੇ-ਮੰੁਨ੍ਹੇ ਬੱਚਿਆਂ ਨੇ ਦੇਸ ਭਗਤੀ ਦੇ ਸੰੁਦਰ ਗੀਤ ਪੇਸ਼ ਕੀਤੇ ਗਏ।ਲਘੂ-ਨਾਟਕ ਦੁਆਰਾ ਮਹਾਨ ਦੇਸ ਭਗਤ ਲਾਲ ਲਾਜਪਤਰਾਏ ਦੁਆਰਾ ਅਜ਼ਾਦੀ ਦੇ ਸੰਘਰਸ ਵਿੱਚ …
Read More »ਮਾਤਾ ਅਮਰਜੀਤ ਕੌਰ ਦੀ ਯਾਦ ਵਿੱਚ ਮੁਫਤ ਕੈਂਸਰ ਚੈਕਅੱਪ ਕੈਂਪ ਲਗਾਇਆ
500 ਮੁਫਤ ਟੈਸਟ ਅਤੇ ਜਰੂਰਤਮੰਦਾਂ ਨੂੰ ਵੰਡੀਆਂ ਦਵਾਈਆਂ ਧੂਰੀ, 25 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਪਿੰਡ ਲੁਹਾਰਮਾਜਰਾ ਦੇ ਇੱਕ ਸਮਾਜ ਸੇਵੀ ਪਰਿਵਾਰ ਵੱਲੋਂ ਮਾਤਾ ਅਮਰਜੀਤ ਕੌਰ ਸਿੱਧੂ ਦੀ ਯਾਦ ਵਿੱਚ ਇਲਾਕੇ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਪਰਛਾਵੇਂ ਤੋਂ ਬਚਾਉਣ ਲਈ ਪਿੰਡ ਵਿੱਚ ਵਿਸ਼ਵ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੀ ਮਦਦ ਨਾਲ ਇੱਕ ਦਿਨਾਂ ਕੈਂਸਰ ਚੈਕਅੱਪ ਕੈਂਪ ਲਗਾਇਆ ਗਿਆ।ਜਿਸ …
Read More »
Punjab Post Daily Online Newspaper & Print Media