ਲੌਂਗੋਵਾਲ, 13 ਜਨਵਰੀ (ਪੰਜਾਬ ਪੋਸਟ – ਜਗਸੀਰ ਸਿੰਘ) – ਸਥਾਨਕ ਪੱਤੀ ਵਡਿਆਣੀ ਦੇ ਪਟਵਾਰੀ ਵਾਲੇ ਟਰਾਂਸਫਾਰਮ ਤੋਂ ਘਰਾਂ ਨੂੰ ਕੀਤੀ ਜਾਂਦੀ ਬਿਜਲੀ ਸਪਲਾਈ ‘ਚ ਘੱਟ ਵੋਲਟੇਜ਼ ਦੇ ਹੱਲ ਸਬੰਧੀ 6 ਮਹੀਨਿਆਂ ਤੋਂ ਉਕਤ ਖੱਪਤਕਾਰ ਅਧਿਕਾਰੀਆਂ ਨੂੰ ਮਿਲ ਰਹੇ ਸਨ, ਪਰ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੋਇਆ।ਜਿਸ ‘ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਪਾਵਰਕੌਮ ਦੇ ਐਸ.ਡੀ.ਓ ਲੌਂਗੋਵਾਲ ਨੂੰ ਮਸਲਾ ਹੱਲ ਨਾ ਹੋਣ …
Read More »Daily Archives: January 13, 2020
ਖੁਸ਼ੀਆਂ ਦੀ ਲੋਹੜੀ
ਲੋਹੜੀ ਆਈ ਲੋਹੜੀ ਆਈ, ਸਭ ਨੇ ਮਿਲ ਕੇ ਖੁਸ਼ੀ ਮਨਾਈ। ਰਿਸ਼ਤੇਦਾਰ ਤੇ ਦੋਸਤ ਮਿੱਤਰ ਇੱਕ ਦੂਜੇ ਨੂੰ ਦੇਣ ਵਧਾਈਆਂ। ਗੁੱਸੇ ਗਿਲੇ ਸਭ ਦਿਲੋਂ ਮਿਟਾ ਕੇ, ਸਭ ਨੇ ਗਲਵਕੜੀਆਂ ਪਾਈਆਂ। ਜਾਂਦੇ ਸਭ ਨੇ ਪਿਆਰ ਵਧਾਈ ਲੋਹੜੀ ਆਈ ਲੋਹੜੀ ਆਈ। ਭੁੱਗਾ ਲਾ ਕੇ ਗਿੱਧਾ ਪਾਇਆ ਭੰਗੜਾ ਪਾ ਕੇ ਸ਼ਗਨ ਮਨਾਇਆ। ਪੁੱਤ ਧੀ ਹੁਣ ਇਕ ਬਰਾਬਰ, ਧੀ ਭੂਮਿਕਾ ਵੀ ਮਾਣ ਵਧਾਇਆ। ਫ਼ਕੀਰਾ’ ਬੱਚਿਆਂ …
Read More »ਆਲ ਇੰਡੀਆ ਅੰਤਰ-ਵਰਸਿਟੀ ਕਬੱਡੀ ਚੈਂਪੀਅਨਸ਼ਿਪ ਯੂਨੀਵਰਸਿਟੀ ਫਸਟ ਰਨਅਰ ਅੱਪ
ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਕਰਨਾਟਕਾ ਦੀ ਮੈਂਗਲੋਰ ਯੂਨੀਵਰਸਿਟੀ ਚੱਲ ਰਹੇ ਆਲ-ਇੰਡੀਆ ਅੰਤਰ-ਵਰਸਿਟੀ ਕਬੱਡੀ ਚੈਂਪੀਅਨਸ਼ਿਪ ਦੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੱਭਰੂਆਂ ਨੇ ਆਪਣੀ ਪੈਂਠ ਬਣਾਉਂਦਿਆਂ ਜਿਥੇ ਫਸਟ ਰਨਅਰਜ਼ ਅੱਪ ਰਹੇ ਹਨ ਉਥੇ ਯੂਨੀਵਰਸਿਟੀ ਦੇ ਚਾਰ ਖਿਡਾਰੀਆਂ ਵੱਲੋਂ ਪ੍ਰੋ-ਕਬੱਡੀ ਲੀਗ ਵਿਚ ਕੌਡੀਆਂ ਪਾ ਕੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਬੁਲੰਦੀਆਂ `ਤੇ ਲੈ ਜਾ ਖੜ੍ਹਾ …
Read More »GND University stood 1st runners-up in All India Inter-University Kabaddi Championship
Amritsar, Jan 13 ( Punjab Post Bureau) – The Guru Nanak Dev University got 1st runners-up position in the All India Inter-University Kabaddi Championship in Men section. This championship was held in Mangalore University, Mangalagangotri, Karnataka Dr. Sukhdev Singh, Sports Director said that in this championship MD University, Rohtak Haryana was the winner and Kurukshetra University, Kurkushetra was on 2nd …
Read More »ਬੇਟੀ ਬਚਾਓ, ਬੇਟੀ ਪੜ੍ਹਾਓ ਤਹਿਤ ਕੈਬਨਿਟ ਮੰਤਰੀ ਸੋਨੀ ਨੇ ਨਵਜ਼ੰਮੀਆਂ ਬੱਚੀਆਂ ਨੂੰ ਵੰਡੀ ਲੋਹੜੀ
52 ਲਾਭਪਾਤਰੀਆਂ ਨੂੰ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਦਿੱਤੇ ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਵਾਰਡ ਨੰ: 71 ਫਤਾਹਪੁਰ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਤਹਿਤ ਕੈਂਪ ਲਗਾਇਆ ਗਿਆ। ਜਿਸ ਦੌਰਾਨ ਸੋਨੀ ਨੇ ਨਵਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਂਵਾਂ ਨੂੰ ਮਿਠਾਈ, ਮੂੰਗਫਲੀ, ਕੰਬਲ ਅਤੇ ਤੋਹਫ ਦੇਣ ਦੇ ਨਾਲ ਨਾਲ ਕੇਕ …
Read More »ਸਰਵਹਿੱਤਕਾਰੀ ਵਿਦਿਆ ਮੰਦਰ ਵਿਖੇ ‘ਜੀਨੀਅਸ’ ਪ੍ਰੀਖਿਆ ਕਰਵਾਈ
ਭੀਖੀ, 13 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਸਰਵਹਿਤਕਾਰੀ ਵਿੱਦਿਆ ਮੰਦਰ (ਸੀ.ਬੀ.ਐਸ.ਈ) ਵਿਖੇ ਸਰਵਹਿਤਕਾਰੀ ਸਿਖਿਆ ਸੰਮਤੀ ਵਲੋਂ ‘ਜੀਨੀਅਸ’ ਦੀ ਦੂਸਰੇ ਪੱਧਰ ਦੀ ਪ੍ਰੀਖਿਆ ਕਰਵਾਈ ਗਈ, ਜਿਸ ਵਿਚ ਵਿਦਿਆ ਭਾਰਤੀ ਪੰਜਾਬ ਦੇ ਲਗਭਗ 10 ਸਕੂਲਾਂ ਦੇ 204 ਵਿਦਿਆਰਥੀਆਂ ਨੇ ਭਾਗ ਲਿਆ।ਇਸ ਪ੍ਰੀਖਿਆ ਵਿੱਚ ਮਲੇਰਕੋਟਲਾ ਸਕੂਲ ਦੇ ਪ੍ਰਿੰਸੀਪਲ ਪੀ.ਐਸ ਖਿਮਟਾ ਨੇ ਨਿਰੀਖਕ, ਸਰਵਹਿਤਕਾਰੀ ਵਿਦਿਆ ਮੰਦਰ ਭੀਖੀ ਦੇ ਪ੍ਰਿੰਸੀਪਲ ਡਾ: ਗਗਨਦੀਪ ਪਰਾਸ਼ਰ …
Read More »ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ
ਭੀਖੀ, 13 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਸਥਾਨਕ ਸਰਵਹਿੱਤਕਾਰੀ ਵਿਦਿਆ ਮੰਦਰ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੁਮ-ਧਾਮ ਨਾਲ ਮਨਾਇਆ ਗਿਆ।ਜਿਸ ਵਿਚ ਨਰਸਰੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ।ਬੱਚਿਆਂ ਨੇ ਪੰਜਾਬੀ ਸਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਜਿਵੇਂ ਭੰਗੜਾ, ਗਿੱਧਾ ਆਦਿ ਪੇਸ਼ ਕੀਤੇ। ਪ੍ਰਬੰਧਕਾਂ ਦੁਆਰਾ ਬੱਚਿਆਂ ਵਿਚ ਰਿਉੜੀਆਂ ਤੇ ਮੂੰਗਫ਼ਲੀਆਂ ਵੰਡੀਆਂ ਗਈਆਂ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਡਾ: ਗਗਨਦੀਪ …
Read More »ਜਨਮ ਦਿਨ ਮੁਬਾਰਕ – ਰਮਨਦੀਪ ਸਿੰਘ
ਜੰਡਿਆਲਾ ਗੁਰੁ, 8 ਜਨਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੂ ਵਾਸੀ ਰਮਨਦੀਪ ਸਿੰਘ ਨੂੰ ਜਨਮ ਦਿਨ ਦੀਆਂ ਮਬਾਰਕਾਂ।
Read More »ਦੁਵੱਲੇ ਸੰਬੰਧਾਂ ਨੂੰ ਲੈ ਕੇ ਸੰਸਦ ਮੈਂਬਰ ਔਜਲਾ ਵਲੋਂ ਕੈਨੇਡੀਅਨ ਸੰਸਦ ਮੈਂਬਰ ਕਮਲ ਖਹਿਰਾ ਨਾਲ ਮੁਲਾਕਾਤ
ਕੈਨੇਡਾ ਦੀ ਤਰੱਕੀ ਵਿੱਚ ਪੰਜਾਬੀਆਂ ਦਾ ਅਹਿਮ ਯੋਗਦਾਨ- ਕਮਲ ਖਹਿਰਾ ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਕੈਨੇਡਾ ਦੌਰੇ ਦੌਰਾਨ ਅੱਜ ਕੈਨੇਡਾ ਦੀ ਸੰਸਦ ਵਿੱਚ ਬਰੈਂਪਟਨ ਹਲਕੇ ਦੀ ਨੁਮਾਇੰਦਗੀ ਕਰਦੇ ਤੇ ਪਾਰਲੀਮੈਂਟ ਸਕੱਤਰ ਅੰਤਰਰਾਸ਼ਟਰੀ ਵਿਕਾਸ ਮੰਤਰਾਲਾ ਕੈਨੇਡਾ ਮਿਸ ਕਮਲ ਖਹਿਰਾ ਨਾਲ ਮੁਲਾਕਾਤ ਕੀਤੀ ਤੇ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਿਲਾਂ ਸੰਬੰਧੀ …
Read More »ਟ੍ਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਭੇਟ ਕੀਤੇ ਗੁਲਾਬ ਦੇ ਫੁੱਲ
ਕਪੂਰਥਲਾ, 13 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ, ਪੰਜਾਬ ਸਰਕਾਰ, ਜਿਲਾ੍ਹ ਕਪੂਰਥਲਾ ਦੇ ਪੁਲਿਸ ਮੁਖੀ ਸਤਿੰਦਰ ਸਿੰਘ ਆਰ.ਟੀ.ਓ ਜਲੰਧਰ ਡਾਕਟਰ ਨਾਯਨ ਜੱਸਲ ਦੇ ਹੁਕਮਾਂ ਨਾਲ ਡੀ.ਐਸ.ਪੀ ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਉੱਘੇ ਸਮਾਜ ਸੇਵਕ ਗੁਰਮੁੱਖ ਢੋਡ ਨੇ ਇਕ ਵਿਸ਼ੇਸ ਪਹਿਰਾਵਾ ਪਾ ਕੇ ਟੈ੍ਰਫਿਕ ਨਿਯਮ ਤੋੜਨ ਵਾਲਿਆਂ ਨੂੰ ਗੁਲਾਬ ਦੇ ਫੁੱਲ ਭੇਟ ਕੀਤੇ।ਉਨਾਂ ਕਿਹਾ ਕਿ ਜਿੰਦਗੀ ਇੱਕ ਫੁੱਲ ਵਾਂਗ …
Read More »
Punjab Post Daily Online Newspaper & Print Media