ਹੰਝੂ ਦਰਦ ਵੰਡਾਉਣ ਲੱਗ ਪਏ। ਆਪਣੇ ਜਦੋਂ ਭੁਲਾਉਣ ਲੱਗ ਪਏ। ਪਿੱਠ ਪਿੱਛੇ ਕਰਨ ਬੁਰਾਈਆਂ, ਮੁੰਹ `ਤੇ ਸੋਹਲੇ ਗਾਉਣ ਲੱਗ ਪਏ । ਉਤੋਂ-ਉਤੋਂ ਹੱਸ ਕੇ ਮਿਲਦੇ, ਅੰਦਰੋਂ ਛੁਰੀ ਚਲਾਉਣ ਲੱਗ ਪਏ। ਕਰਮਾ `ਚ ਲਿਖਿਆ ਮਿਲਦਾ ਜਾਣਾ, ਉਹ ਐਵੇਂ ਪਛੋਤਾਉਣ ਲੱਗ ਪਏ। ਬਹੁਤੀ ਲੰਘੀ ਥੋੜੀ ਰਹਿ ਗਈ। ਇਹੋ ਗੁਣ ਗੁਣਾਉਣ ਲੱਗ ਪਏ। ਕਿਵੇਂ ਅਸੀਂ ਹੈ ਠਿੱਬੀ ਲਾਉਣੀ, ਹੁਣ ਤੋਂ ਮਤੇ ਪਕਾਉਣ ਲੱਗ …
Read More »Daily Archives: January 7, 2020
ਕੰਨਿਆ ਦੀ ਲੋੜ
ਰਾਮਗੜ੍ਹੀਆ ਸਿੱਖ ਲੜਕਾ 1994, 5`-10“ ਬੀ.ਏ.ਐਲ.ਐਲ.ਬੀ ਐਡਵੋਕੇਟ ਵਾਸਤੇ ਪੜ੍ਹੀ ਲਿਖੀ/ ਨੌਕਰੀ ਕਰਦੀ ਰਾਮਗੜ੍ਹੀਆ ਲੜਕੀ ਦੀ ਲੋੜ। ਸੰਪਰਕ – 98555 12677
Read More »ਡੀ.ਏ.ਵੀ ਪਬਲਿਕ ਸਕੂਲ ਦੇ ਲਾਇਬ੍ਰੇਰੀ ਅਟੈਂਡੈਂਟ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਪਾਰਟੀ
ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਲਾਰੈਂਸ ਰੋਡ ਸਥਿਤ ਡੀ.ਏ.ਵੀ ਪਬਲਿਕ ਸਕੂਲ ਦੇ ਲਾਇਬ੍ਰੇਰੀ ਅਟੈਂਡੈਂਟ ਨਿੱਕਾ ਰਾਮ ਨੂੰ ਸੇਵਾ ਮੁਕਤ ਹੋਣ ‘ਤੇ ਵਿਦਾਇਗੀ ਪਾਰਟੀ ਦਿੱਤੀ ਗਈ।ਪ੍ਰਿੰਸੀਪਲ ਨੀਰਾ ਸ਼ਰਮਾ ਨੇ ਨਿੱਕਾ ਰਾਮ ਵਲੋਂ ਸਕੂਲ ਵਿੱਚ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਭਵਿੱਖ ‘ਚ ਤੰਦਰੁਸਤੀ ਦੀਆਂ ਸ਼ਭਕਾਮਨਾਂਵਾਂ ਦਿੱਤੀਆਂ।ਵਿਦਾਇਗੀ ਪਾਰਟੀ ਸਮੇਂ ਹਾਜ਼ਰ ਡੀ.ਏ.ਵੀ ਰੈਡ ਕਰਾਸ …
Read More »PM talks to the President of United States Donald Trump
New Delhi, Jan 7 (Punjab Post Bureau) – Prime Minister Shri Narendra Modi spoke with His Excellency Mr Donald Trump, President of the United States to convey New Year greetings. The Prime Minister wished President Trump, his family and the people of the United States good health, prosperity and success in the New Year. The Prime Minister stated that India-US …
Read More »ਨਾਈਆਂ ਵਾਲੇ ਮੋੜ ਤੋਂ ਗੁ. ਸ਼ਹੀਦਗੰਜ ਬਣਨ ਵਾਲੀ ਸੜਕ ਦਾ ਕੈਬਨਿਟ ਮੰਤਰੀ ਸੋਨੀ ਨੇ ਕੀਤਾ ਉਦਘਾਟਨ
ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਡਾਕਟਰੀ ਸਿੱਖਿਆ ਤੇ ਖੋਜ਼ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਲੋਕਾਂ ਦੀ ਚਿਰਾਂ ਤੋਂ ਲੱਟਕਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਨਾਈਆਂ ਵਾਲੇ ਮੋੜ ਤੋਂ ਗੁਰਦੁਆਰਾ ਸ਼ਹੀਦ ਗੰਜ (ਕੈਂਟ ਰੋਡ) ਦਾ ਉਦਘਾਟਨ ਕੀਤਾ।ਇਸ ਸੜ੍ਹਕ ਨੂੰ ਨਗਰ ਸੁਧਾਰ ਟਰੱਸਟ ਵਲੋਂ ਬਣਾਇਆ ਜਾਵੇਗਾ। ਸੋਨੀ ਨੇ ਦੱਸਿਆ ਕਿ ਬਹੁਤ ਸਮੇਂ ਤੋਂ ਲੋਕ ਇਸ ਸੜ੍ਹਕ …
Read More »ਗਊਸ਼ਾਲਾ ਲੋਹਗੜ੍ਹ ਵਿਖੇ ਗਊਧਨ ਭਲਾਈ ਲਈ ਮੈਡੀਕਲ ਕੈਂਪ ਦਾ ਆਯੋਜਨ
ਮੁੱਖ ਮਹਿਮਾਨ ਓਮ ਪ੍ਰਕਾਸ਼ ਸੋਨੀ ਵਲੋਂ ਗਊਸ਼ਾਲਾ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਦੇ ਸਾਂਝੇ ਉਦਮਾਂ ਸਦਕਾ ਕੀਤਾ ਗਿਆ।ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ਼ ਮੰਤਰੀ ਪੰਜਾਬ ਵਿਸੇਸ਼ ਤੌਰ ਤੇ ਪੁੱਜੇ ਅਤੇ ਲਗਾਏ ਗਏ ਮੁਫਤ …
Read More »ਐਲੀਵੇਟਿਡ ਰੋਡ ਹੇਠਾਂ 12.50 ਕਰੋੜ ਦੀ ਲਾਗਤ ਵਾਲੇ ਸੁੰਦਰੀਕਰਨ ਪ੍ਰਾਜੈਕਟ ਦੀ ਸੋਨੀ ਵਲੋਂ ਸ਼ੁਰੂਆਤ
ਲਗਾਏ ਜਾਣਗੇ ਪੌਦੇ ਤੇ ਰੰਗ ਬਰੰਗੀਆਂ ਲਾਈਟਾਂ ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ਼ ਮੰਤਰੀ ਵਲੋਂ ਸਮਾਰਟ ਸਿਟੀ ਤਹਿਤ ਅਲੀਵੇਟਿਡ ਰੋਡ ਦੇ ਹੇਠਾਂ ਸੁੰਦਰੀਕਰਨ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਸੋਨੀ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ 12.50 ਕਰੋੜ ਦੀ ਲਾਗਤ ਨਾਲ ਐਲੀਵੇਟਿਡ ਰੋਡ ਹੇਠਾਂ ਰੰਗ ਬਰੰਗੀਆਂ ਲਾਈਟਾਂ, ਪੌਦੇ ਅਤੇ …
Read More »ਸਾਬਕਾ ਮੰਤਰੀ ਜਸਬੀਰ ਸਿੰਘ ਨੂੰ ਅੰਤਿਮ ਅਰਦਾਸ ਮੌਕੇ ਦਿੱਤੀਆਂ ਨਿੱਘੀਆਂ ਸ਼ਰਧਾਂਜਲੀਆਂ
ਲੌਂਗੋਵਾਲ, 6 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਸਾਬਕਾ ਮੰਤਰੀ ਪੰਜਾਬ ਸਵ. ਜਸਬੀਰ ਸਿੰਘ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ‘ਚ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਆਯੋਜਿਤ ਸ਼ਰਧਾਂਜਲੀ ਸਮਾਰੋਹ ਦੌਰਾਨ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਚੇਅਰਮੈਨ ਪੰਜਾਬ ਮੰਡੀ …
Read More »ਪਿੰਡ ਜਲੂਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ
ਲੌਂਗੋਵਾਲ, 6 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਜਲੂਰ ਵਿਖੇ ਲੋਕਲ ਗੁਰਦੁਆਰਾ ਕਮੇਟੀ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੀਤੇ ਦਿਨ ਸਰਬੰਸਦਾਨੀ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਅਲੌਕਿਕ ਨਗਰ …
Read More »ਮਹਿੰਗਾਈ ਨੂੰ ਲੈ ਕੇ ਭੜਕੀ ਯੂਥ ਕਾਂਗਰਸ-ਰੋਸ ਪ੍ਰਦਰਸ਼ਨ ਕਰਕੇ ਫੂਕਿਆ ਮੋਦੀ ਦਾ ਪੁਤਲਾ
ਲੌਂਗੋਵਾਲ, 6 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਤੇਜ਼ੀ ਨਾਲ ਵਧ ਰਹੀ ਮਹਿੰਗਾਈ ਦੇ ਚੱਲਦਿਆਂ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਵਲੋਂ ਪ੍ਰਧਾਨ ਸਾਜਨ ਕਾਂਗੜਾ ਦੀ ਅਗਵਾਈ ਹੇਠ ਸਥਾਨਕ ਦਿੱਲੀ ਲੁਧਿਆਣਾ ਹਾਈਵੇ ਮਾਰਗ ਸਥਿਤ ਡਿਪਟੀ ਕਮਿਸ਼ਨਰ ਸੰਗਰੂਰ ਦੀ ਰਿਹਾਇਸ਼ ਨੇੜੇ ਜੋਰਦਾਰ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ।ਯੂਥ ਕਾਂਗਰਸੀਆਂ ਵਲੋਂ ਰੋਡ `ਤੇ ਰੋਸ ਮਾਰਚ ਕਰਦਿਆਂ ਨਰਿੰਦਰ …
Read More »
Punjab Post Daily Online Newspaper & Print Media