ਬਤੌਰ ਨਾਇਕਾ ‘ਸੁਫ਼ਨਾ‘ ਫ਼ਿਲਮ ਰਾਹੀਂ ਆਪਣੇ ਕੈਰੀਅਰ ਨੂੰ ਸਫ਼ਲਤਾ ਦੀ ਪਰਵਾਜ਼ ਦੇਣ ਵਾਲੀ ਤਾਨੀਆ ਦੀ ਅਜਕਲ ਚਾਰੇ ਪਾਸੇ ਚਰਚਾ ਹੋ ਰਹੀ ਹੈ।ਉਸ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਪ੍ਰਭਾਿਵਤ ਕੀਤਾ ਹੈ।ਜਿਥੇ ‘ਸੁਫ਼ਨਾ‘ ਨੇ ਵਪਾਰਕ ਪਖੋਂ ਪੰਜਾਬੀ ਸਿਨੇਮੇ ਨੂੰ ਮਜ਼ਬੂਤ ਕੀਤਾ ਹੈ, ਉਥੇ ਤਾਨੀਆ ਦੀ ਅਦਾਕਾਰੀ ਨੂੰ ਵੀ ਸਿਖ਼ਰਾਂ ‘ਤੇ ਪਹੁੰਚਾਇਆ ਹੈ।ਹੁਣ ਉਹ ਸਮਾਂ ਦੂਰ ਨਹੀਂ, ਜਦ ਹਰੇਕ ਨਿਰਮਾਤਾ-ਨਿਰਦੇਸ਼ਕ …
Read More »Daily Archives: March 15, 2020
ਹਿੰਦੀ ਫਿਲ਼ਮ ‘ਸੀ ਯੂ ਇਨ ਕੋਰਟ‘ ਤੇ ਕਿਸੀ ਸੇ ਨਾ ਕਹਿਣਾ‘ ਦੀ ਸ਼ੂਟਿੰਗ ਜਲਦ
ਯੂਨਾਇਟਿਡ ਡਰੀਮ ਫ਼ਿਲਮ ਸਟੂਡੀਓ ਦੀਆਂ ਦੋ ਨਵੀਆਂ ਫਿਲ਼ਮਾਂ ‘ਸੀ ਯੂ ਇਨ ਕੋਰਟ‘ ਅਤੇ ਕਿਸੀ ਸੇ ਨਾ ਕਹਿਣਾ‘ ਬਹੁਤ ਜਲਦ ਪੰਜਾਬ ਦੀਆਂ ਖੂਬਸੂਰਤ ਲੁਕੇਸ਼ਨਾਂ ‘ਤੇ ਫਿਲਮਾਈਆਂ ਜਾ ਰਹੀਆਂ ਹਨ।ਕਾਮੇਡੀ, ਰੁਮਾਂਸ ਅਤੇ ਪਰਿਵਾਰਿਕ ਵੱਖ-ਵੱਖ ਵਿਸ਼ਿਆਂ ‘ਤੇ ਅਧਾਰਤ ਇੰਨਾਂ ਫ਼ਿਲਮਾਂ ਦੀ ਕਹਾਣੀ ਪੰਜਾਬੀ ਮਾਹੌਲ ‘ਚ ਦੱਸੀ ਜਾ ਰਹੀ ਹੈ। ਇਨਾਂ ‘ਚੋਂ ਪਹਿਲੀ ਫ਼ਿਲਮ ‘ਸੀ ਯੂ ਇਨ ਕੌਰਟ‘ ਦਾ …
Read More »ਨਵੇਂ ਪੂਰਨੇ
ਸਿਆਸੀ ਰੋਟੀਆਂ ਸੇਕਣ ਦਾ, ਪ੍ਰਚੱਲਤ ਹੋਇਆ ਰਿਵਾਜ਼। ਇੱਕ ਦੂਜੇ ਦਾ ਗੱਲੀਂ ਬਾਤੀਂ, ਖੋਲ੍ਹ ਦਿੰਦੇ ਨੇ ਪਾਜ਼। ਜਿਹੜਾ ਜਿਆਦਾ ਚਿੱਕੜ ਸੁੱਟੇ, ਲੀਡਰ ਘੈਂਟ ਨੇ ਕਹਿੰਦੇ। ਇਸ ਕੰਮ ਵੇਲੇ ਕੋਈ ਨਾ ਪਿੱਛੇ, ਲੀਡਰ ਅੱਜਕਲ੍ਹ ਰਹਿੰਦੇ। ਹੈਰਾਨੀਜਨਕ ਤੱਥ ਸਾਹਮਣੇ, ਟਿਕਟਾਂ ਵੇਲੇ ਆਉਂਦੇ। ਚੱਕੇ ਜਾਂਦੇ ਨੇ ਸਭ ਦੇ ਪਰਦੇ, ਕਿ ਮੁਰੱਬੇ ਕਿੰਝ ਬਣਾਉਂਦੇ। ਪ੍ਰੈਸ ਕਾਨਫਰੰਸਾਂ ਦਾ ਫਿਰ, ਚੱਲ ਪੈਂਦਾ ਹੈ ਦੌਰ। ਦੁੱਧ ਧੋਤਾ ਫਿਰ …
Read More »ਨਾਨਕ ਦਾ ਸਿੱਖ
ਉਸਦੇ ਦੱਸੇ ਰਸਤੇ ਜਾਵਾਂ ਬਾਣੀ ਦੇ ਸੰਗ ਮਨ ਰੁਸ਼ਨਾਵਾਂ ਨਾਨਕ ਦੇ ਜੇ ਬੋਲ ਪੁਗਾਵਾਂ ਤਦ ਨਾਨਕ ਦਾ ਸਿੱਖ ਕਹਾਵਾਂ। ਵਹਿਮਾਂ ਭਰਮਾਂ ਨੂੰ ਜੇ ਮੈਂ ਭੁੱਲਾਂ ਤਰ ਜਾਵਣ ਫਿਰ ਮੇਰੀਆਂ ਕੁੱਲਾਂ ਨ੍ਹੇਰੇ ਜੋ ਇਸ ਜੱਗ ਕਰੇ ਨੇ ਬਾਣੀ ਦੇ ਸੰਗ ਦੂਰ ਭਜਾਵਾਂ। ਤਦ ਨਾਨਕ ਦਾ…. ਕੁਦਰਤ ਦੇ ਵਿੱਚ ਵੇਖਾਂ ਰੱਬ ਨੂੰ ਮੱਥਾ ਟੇਕਾਂ ਬਾਕੀ ਸਭ ਨੂੰ ਝੂਠ ਅਡੰਬਰ ਭੁੱਲ ਕੇ ਸਾਰੇ …
Read More »ਕਰੋਨਾ ਦਾ ਖੌਫ (ਮਿੰਨੀ ਕਹਾਣੀ)
ਕਲਰਕ ਆਪਣੀ ਛੁੱਟੀ ਮਨਜ਼ੂਰ ਕਰਵਾਉਣ ਲਈ ਪ੍ਰਿੰਸੀਪਲ ਸਾਹਿਬ ਅੱਗੇ ਲੇਲ੍ਹੜੀਆਂ ਕੱਢ ਰਹੀ ਸੀ।ਪਰ ਪ੍ਰਿੰਸੀਪਲ ਟਸ ਤੋਂ ਮਸ ਨਹੀਂ ਹੋ ਰਿਹਾ ਸੀ।ਉਹ ਬਾਜ਼ਿਦ ਸੀ ਪ੍ਰੀਖਿਆ ਦੇ ਦਿਨਾਂ ਦੌਰਾਨ ਕਿਸੇ ਦੀ ਵੀ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਵੇਗੀ।ਇਸੇ ਦੌਰਾਨ ਪ੍ਰਿੰਸੀਪਲ ਦੀ ਕੁਰਸੀ ਦੇ ਨਜ਼ਦੀਕ ਖੜੀ ਕਲਰਕ ਨੂੰ ਲਗਾਤਾਰ ਦੋ ਤਿੰਨ ਨਿੱਛਾਂ ਆ ਗਈਆਂ ਤਾਂ ਪ੍ਰਿੰਸੀਪਲ ਥੋੜਾ ਪ੍ਰੇਸ਼ਾਨ ਜਿਹਾ ਹੋ ਗਿਆ …
Read More »
Punjab Post Daily Online Newspaper & Print Media