New Delhi, March 19 (Punjab Post Bureau) – Indian Railways has announced the following additional measures to contain the spread of Corona Virus (COVID-19) : To discourage unnecessary travel and to prevent the vulnerable category of Senior Citizens from undertaking unnecessary travels, concessional booking of all tickets except Patients, students and Divyangjan category for Unreserved & Reserved segment are being …
Read More »Daily Archives: March 19, 2020
ISRO to launch 36 missions including 10 earth observation satellites in 2020-21 – Dr. Jitendra Singh
New Delhi, March 19 (Punjab Post Bureau) – Union Minister of State (Independent Charge) Development of North-Eastern Region (DoNER), MoS PMO, Personnel, Public Grievances & Pensions, Atomic Energy and Space, Dr. Jitendra Singh said that Indian Space Research Organization (ISRO) has planned 36 missions including satellites and launch vehicles for the fiscal year 2020-21. In written reply to a question in …
Read More »Prices of Alcohols used in hand sanitizers capped under Essential Commodities Act 1955
New Delhi, March 19 (Punjab Post Bureau) – In view the ongoing outbreak of COVID-19 (Corona Virus) and concern of the logistics for COVID 19 management particularly during last couple of weeks and that prices of the alcohol used in manufacturing the hand sanitizers have been exorbitantly increased by the producers of such alcohol, Government has notified an Order under …
Read More »ਨੋਵਲ ਕੋਰੋਨਾ 2019 ਵਾਇਰਸ ਸੰਬੰਧੀ ਟਰੇਨਿੰਗ
ਪਠਾਨਕੋਟ, 18 ਮਾਰਚ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੋਵਲ ਕੋਰੋਨਾ ਵਾਇਰਸ (ਕੋਵਿਡ-19)ਦੀ ਟਰੇਨਿੰਗ ਪੁਲਿਸ ਵਿਭਾਗ ਪਠਾਨਕੋਟ ਨੂੰ ਸਿਵਲ ਹਸਪਤਾਲ ਦੀ ਅਨੈਕਸੀ ਵਿਖੇ ਕਰਵਾਈ ਗਈ।ਜ਼ਿਲ੍ਹਾ ਐਪੀਡਮਾਲੋਜਿਸਟ ਡਾ. ਵਨੀਤ ਬੱਲ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ ਇਕ ਨਵਾਂ ਵਾਇਰਸ ਹੈ।ਜਿਸ ਦੀ ਪਹਿਚਾਣ ਪਹਿਲੀ ਵਾਰ ਚੀਨ ਦੇ ਵੁਹਾਨਹੁਬੇ ਸ਼ਹਿਰ ਵਿਚ ਕੀਤੀ ਗਈ।ਇਸ ਦੇ ਮੁੱਖ ਲੱਛਣ, ਬੁਖਾਰ, …
Read More »ਮੋਟਰਸਾਇਕਲ ਰੇਹੜੀ ਚਾਲਕ ਯੁੂਨੀਅਨ ਦਾ ਗਠਨ
ਲੌਂਗੋਵਾਲ, 18 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਇਲਾਕੇ ਦੇ ਮੋਟਰਸਾਈਕਲ ਰੇਹੜੀ ਚਾਲਕਾਂ ਦੀ ਇਕੱਤਰਤਾ ਦੇਸ਼ ਭਗਤ ਯਾਦਗਾਰ ਵਿਖੇ ਕਰਮਜੀਤ ਸਿੰਘ ਮੇਜਰ ਸਿੰਘ ਬੱਲਮ ਸਿੰਘ ਸੁਖਦੇਵ ਸਿੰਘ ਬਿੱਟੂ ਬਿੰਦਰ ਸਿੰਘ ਪ੍ਰੇਮ ਦੀ ਅਗਵਾਈ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਮਾਸਟਰ ਬਲਵੀਰ ਚੰਦ ਲੌਂਗੋਵਾਲ ਅਤੇ ਜੁਝਾਰ ਲੌਂਗੋਵਾਲ ਦੀ ਸਰਪ੍ਰਸਤੀ ਹੇਠ ਹੋਈ।ਜਿਸ ਵਿੱਚ ਸ਼ਹੀਦ ਭਗਤ ਸਿੰਘ ਮੋਟਰਸਾਈਕਲ ਰੇਹੜੀ ਚਾਲਕ ਯੂਨੀਅਨ …
Read More »ਜਿਲ੍ਹਾ ਮੈਜਿਸਟਰੇਟ ਵਲੋਂ ਸਮੂਹ ਲੋਕਾਂ ਨੂੰ ਕੋਵਿਡ-19 ਵਾਇਰਸ ਦੇ ਪ੍ਰਭਾਵ ਤੋਂ ਬਚਣ ਦੀ ਅਪੀਲ
ਸੰਗਰੂਰ, 18 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲ੍ਹਾ ਮੈਜਿਸਟਰੇਟ ਘਨਸ਼ਿਆਮ ਥੋਰੀ ਨੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਆਮ ਲੋਕਾਂ ‘ਚ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਸੰਗਰੂਰ ਦੇ ਅੰਦਰ ਹਰ ਤਰ੍ਹਾਂ ਦੇ ਕੋਚਿੰਗ ਸੈਂਟਰ, ਆਈਲੈਟਸ ਸੈਂਟਰ, ਟਿਊਸ਼ਨ ਸੈਂਟਰ ਅਤੇ ਡਾਂਸਿੰਗ ਸੈਂਟਰ ਆਦਿ 31 ਮਾਰਚ ਤੱਕ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ …
Read More »ਦਲਿਤ ਵੈਲਫੇਅਰ ਸੰਗਠਨ ਦੀਆਂ ਜਿਲ੍ਹਾ ਕਮੇਟੀਆਂ ਮੁਕੰਮਲ – ਦਰਸ਼ਨ ਕਾਂਗੜਾ
ਅਜਿਹੇ ਸੰਗਠਨ ਦਲਿਤਾਂ ਲਈ ਵਰਦਾਨ – ਮੰਤਰੀ ਅਰੁਣਾ ਚੌਧਰੀ ਸੰਗਰੂਰ, 18 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੀ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲੋਂ ਸਭ ਤੋਂ ਪਹਿਲਾਂ ਜਿਲ੍ਹਾ ਕਮੇਟੀ ਬਨਾਉਣ ਵਾਲੇ ਹੁਸ਼ਿਆਰਪੁਰ ਦੇ ਜਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਰਪੰਚ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨ ਲਈ ਸੰਗਠਨ ਦੇ ਮੁੱਖ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ …
Read More »ਮਾਨਸਾ ਨੂੰ ਟ੍ਰੈਫਿਕ ਜਾਮ ਦੀ ਵੱਡੀ ਸਮੱਸਿਆ ਤੋਂ ਮਿਲੇਗੀ ਨਿਜ਼ਾਤ
ਭੀਖੀ, 18 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਦੇ ਮੇਨ ਰੇਲਵੇ ਫਾਟਕ ਕੋਲ ਦੋਵੇਂ ਪਾਸੀਂ ਸ਼ਹਿਰ ਵਿੱਚ ਲੱਗਦੇ ਟ੍ਰੈਫਿਕ ਜਾਮ ਦੀ ਵੱਡੀ ਸਮੱਸਿਆ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਲਈ ਮਾਨਸਾ ਦੀ ਐਸ.ਡੀ.ਐਮ ਸ਼੍ਰੀਮਤੀ ਸਰਬਜੀਤ ਕੌਰ ਵਲੋਂ ਸ਼ਹਿਰ ਵਿੱਚਲੇ ਰੇਲਵੇ ਫਾਟਕ ਨੇੜੇ ਲੱਗਦੀਆਂ ਸਬਜ਼ੀ ਦੀਆਂ ਰੇਹੜੀਆਂ ਅਤੇ ਫੜੀਆਂ ਜੋ ਕਿ ਸ਼ਹਿਰ ਦੀ ਰੇਲਵੇ ਕਰਾਸਿੰਗ ਨੇੜੇ ਵੱਡੀ ਟ੍ਰੈਫਿਕ ਸਮੱਸਿਆ ਬਣੀਆਂ …
Read More »ਕੁਸ਼ਟ ਆਸ਼ਰਮ ਵਿੱਚ ਸਿਹਤ ਵਿਭਾਗ ਮਾਨਸਾ ਵਲੋਂ ਜਾਗਰੂਕਤਾ ਕੈਂਪ ਲਗਾਇਆ
ਭੀਖੀ, 18 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਿਹਤ ਵਿਭਾਗ ਮਾਨਸਾ ਵਲੋਂ ਡਾ. ਲਾਲ ਚੰਦ ਠੁਕਰਾਲ ਸਿਵਲ ਸਰਜਨ ਮਾਨਸਾ ਦੀ ਦਿਸ਼ਾ-ਨਿਰਦੇਸ਼ਾਂ ਹੇਠ ਕੁਸ਼ਟ ਆਸ਼ਰਮ ਠੂਠਿਆਂ ਵਾਲੀ ਮਾਨਸਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਸੁਖਮਿੰਦਰ ਸਿੰਘ ਜਿਲ੍ਹਾ ਮਾਨਸਾ ਮੀਡੀਆ ਮਾਨਸਾ ਨੇ ਕੋਰੋਨਾ ਵਾਇਰਸ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੀ …
Read More »ਕਰੋਨਾ ਵਾਇਰਸ – ਕੋਚਿੰਗ ਤੇ ਆਈਲੈਟਸ ਸੈਂਟਰ ਵੀ ਰਹਿਣਗੇ ਬੰਦ – ਡਿਪਟੀ ਕਮਿਸ਼ਨਰ
ਸਭਿਆਚਾਰਕ ਤੇ ਖੇਡ ਸਮਾਗਮ ਕਰਵਾਉਣ ‘ਤੇੇ ਵੀ ਰੋਕ ਬਰਨਾਲਾ, 18 ਮਾਰਚ (ਪੰਜਾਬ ਪੋਸਟ – ਜਗਦੇਵ ਸਿੰਘ ਸੇਖੋਂ) – ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟ੍ਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਨੋਵਲ ਕਰੋਨਾਵਾਇਰਸ (ਕੋਵਿਡ-19 ਤੋਂ ਬਚਾਅ ਦੇ ਮੱਦੇਨਜ਼ਰ ਅਤੇ ਜਨਤਕ ਹਿੱਤਾਂ ਨੂੰ ਦੇਖਦਿਆਂ ਸਾਰੇ ਵਿਦਿਅਕ ਅਦਾਰਿਆਂ ਤੋਂ ਇਲਾਵਾ ਆਈਲੈਟਸ ਸੈਂਟਰ ਤੇ ਕੋਚਿੰਗ ਸੈਂਟਰ ਬੰਦ 31 ਮਾਰਚ ਤੱਕ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ।ਇਹ …
Read More »
Punjab Post Daily Online Newspaper & Print Media