Tuesday, November 24, 2026

Monthly Archives: March 2020

ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਦੇ ਮੈਡੀਕਲ ਯੂਨਿਟ ਤੇ ਪ੍ਰਬੰਧਕੀ ਦਫਤਰ 31 ਮਾਰਚ ਤੱਕ ਬੰਦ

ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਪਿਛਲੇ 22 ਸਾਲਾਂ ਤੋਂ ਗਰੀਬ ਰੋਗੀਆਂ, ਲਵਾਰਸਾਂ, ਲੋੜਵੰਦਾਂ ਦੀ ਭਲਾਈ ਲਈ ਯਤਨਸ਼ੀਲ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਅੱਜ ਸੋਮਵਾਰ ਨੂੰ ਸੱਤ ਮੈਂਬਰੀ ਕਮੇਟੀ ਦੀ ਬੁਲਾਈ ਗਈ ਹੰਗਾਮੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੁਸਾਇਟੀ ਅਧੀਨ ਚੱਲ ਰਹੇ ਸਾਰੇ ਯੂਨਿਟ, ਪ੍ਰਬੰਧਕੀ ਦਫਤਰ, ਹਸਪਤਾਲ, ਡਿਸਪੈਂਸਰੀਆਂ, …

Read More »

ਮੈਂ ਤੇ ਮੇਰੀ ਵੱਡੀ ਗੱਡੀ

            ਲਓ ਜੀ ਆਪਾਂ ਨੇ ਜਦੋਂ ਦੀ ਵੱਡੀ ਗੱਡੀ ਸੱਤ ਸੀਟਾਂ ਵਾਲੀ ਲਈ।ਉਸ ਦਿਨ ਤੋਂ ਮਹਿਸੂਸ ਹੋਣ ਲੱਗਿਆ ਕਿ ਬੱਲਿਆ ਤੇਰੀ ਤਾਂ ਸਮਾਜ ਵਿੱਚ ਪੁੱਛ ਹੀ ਬਹੁਤ ਵਧ ਗਈ ਏ।ਤੇਰੇ ਦੋਸਤ ਤੇ ਰਿਸ਼ਤੇਦਾਰ ਹੁਣ ਵੱਡਾ ਬੰਦਾ ਸਮਝਣ ਲੱਗ ਪਏ ਨੇ।ਬੱਸ ਆਪਾਂ ਨੂੰ ਵੀ ਮਹਿਸੂਸ ਹੋਣ ਲੱਗ ਪਿਆ ਕਿ ਯਾਰ ਪਹਿਲਾਂ ਤੂੰ ਆਮ ਬੰਦਾ ਸੀ ਤੇ …

Read More »

ਕੁਰਬਾਨੀ

ਰਾਜਗੁਰੂ, ਸੁਖਦੇਵ, ਭਗਤ ਸਿੰਘ, ਦੇ ਗਏ ਸੇਧ ਜਵਾਨੀ ਨੂੰ। ਤੇਈ ਮਾਰਚ ਨੂੰ ਸੀਸ ਨਿਵਾਈਏ, ਤਿੰਨਾਂ ਦੀ ਕੁਰਬਾਨੀ ਨੂੰ … ਸਮਝ ਆਈ ਜਦ ਦੇਸ਼ ਨੂੰ ਲੁੱਟ ਕੇ, ਘਰ ਹੀ ਹਾਕਮ ਭਰਦਾ ਏ। ਉਸੇ ਦਿਨ ਤੋਂ ਰਾਜਗੁਰੂ ਵੀ, ਇਨਕਲਾਬ ਹੀ ਕਰਦਾ ਏ। ਕਦੇ ਵੀ ਮੱਠਾ ਪੈਣ ਨਹੀਂ ਦਿੱਤਾ, ਜ਼ਜ਼੍ਹਬੇ ਉਸ ਤੁਫਾਨੀ ਨੂੰ । ਤੇਈ ਮਾਰਚ ਨੂੰ ਸੀਸ ਨਿਵਾਈਏ, ਤਿੰਨਾਂ ਦੀ ਕੁਰਬਾਨੀ ਨੂੰ …

Read More »

ਸ਼੍ਰੋਮਣੀ ਕਮੇਟੀ ਬਜ਼ਟ ਸਬੰਧੀ ਅੰਤ੍ਰਿੰਗ ਕਮੇਟੀ ਦੀ ਬੈਠਕ 26 ਮਾਰਚ ਨੂੰ

ਕਮੇਟੀ ਦਫ਼ਤਰ ਕੀਤੇ ਬੰਦ, ਪ੍ਰਸ਼ਾਸਨ ਨਾਲ ਕੀਤਾ ਜਾਵੇਗਾ ਪੂਰਾ ਸਹਿਯੋਗ – ਡਾ. ਰੂਪ ਸਿੰਘ ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਜਟ ਸਬੰਧੀ ਇਕ ਨੁਕਾਤੀ ਏਜੰਡੇ ’ਤੇ 26 ਮਾਰਚ ਨੂੰ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਬੁਲਾਈ ਗਈ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ ਅਨੁਸਾਰ 72 ਘੰਟਿਆਂ ਦੇ ਨੋਟਿਸ …

Read More »

ਸ਼੍ਰੋਮਣੀ ਕਮੇਟੀ ਕੋਰੋਨਾਵਾਇਰਸ ਪੀੜਤਾਂ ਨੂੰ ਅਲੱਗ ਰੱਖਣ ਲਈ ਦੇਵੇਗੀ ਸਹਿਯੋਗ- ਲੌਂਗੋਵਾਲ

ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ ਇਲਾਵਾ ਸਰਾਵਾਂ ’ਚ ਕੀਤੇ ਜਾਣਗੇ ਪ੍ਰਬੰਧ ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾਵਾਇਰਸ ਦੇ ਚੱਲਦਿਆਂ ਲੋੜ ਪੈਣ ’ਤੇ ਪੀੜਤਾਂ ਨੂੰ ਵੱਖਰਾ ਰੱਖਣ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ ਹੈ।ਇਸ ਕਾਰਜ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਪ੍ਰਬੰਧ ਕੀਤੇ ਜਾਣਗੇ ਅਤੇ …

Read More »

ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਸੁਰਿੰਦਰ ਸਿੰਘ ਗਿੱਲ ਦੇ ਚਲਾਣੇ ’ਤੇ ਦੁੱਖ ਪ੍ਰਗਟ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਬਕਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਹਰਸੁਰਿੰਦਰ ਸਿੰਘ ਗਿੱਲ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਜਥੇਦਾਰ ਹਰਸੁਰਿੰਦਰ ਸਿੰਘ ਅੱਜ ਸਵੇਰੇ ਚਲਾਣਾ ਕਰ ਗਏ ਹਨ।ਉਹ ਕਮੇਟੀ ਅਧੀਨ ਕਾਰਜਸ਼ੀਲ ਸ੍ਰੀ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਮੈਂਬਰ ਸਨ। ਉਨ੍ਹਾਂ ਨੇ ਪੰਥਕ ਖੇਤਰ ਵਿਚ ਵਡਮੁੱਲੀਆਂ …

Read More »

Corona Virus – Food wing officers inspected Hotels, Restaurants & Sweet Shops, Dairies

Kapurthala, March 23 (Punjab Post Bureau) – Kapurthala team of Food wing Kapurthala headed by Harjot Pal Singh Assistant Commissioner Food along with Satnam Singh Food Safety Officer Kapurthala today  inspected Hotels, Restaurants & Sweet Shops, Dairies etc. in Kapurthala City area as per the directions of Dr. Jasmeet Bawa Civil Surgeon. They directed them to follow guidelines of the State …

Read More »

ਅਮਰੀਕਾ ਤੋਂ ਦੇਸ਼ ਪਰਤੇ ਅੰਮ੍ਰਿਤਸਰ ਦੇ ਵਿਦਿਆਰਥੀ ਨੂੰ ਸੰਸਦ ਮੈਂਬਰ ਔਜਲਾ ਨੇ ਗੱਡੀ ‘ਚ ਦਿੱਤੀ ਲਿਫਟ

ਅੰਮ੍ਰਿਤਸਰ/ ਨਵੀਂ ਦਿੱਲੀ, 23 ਮਾਰਚ (ਪੰਜਾਬ ਪੋਸਟ ਬਿਊਰੋ) – ਅਮਰੀਕਾ ਤੋਂ ਅੰਮ੍ਰਿਤਸਰ ਵਾਸੀ ਵਿਦਿਆਰਥੀ ਜੈਦੀਪ ਸਿੰਘ ਨੂੰ ਵਤਨ ਵਾਪਿਸ ਆਉਣ ‘ਤੇ ਜਨਤਾ ਕਰਫ਼ਿਊ ਕਾਰਣ ਉਹਨਾਂ ਦਾ ਪਰਿਵਾਰ ਦਿੱਲੀ ਉਸ ਨੂੰ ਲੈਣ ਨਾ ਜਾ ਸਕਿਆ।ਜਿਸ ‘ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੈਡੀਕਲ ਪ੍ਰਕਿਰਿਆ ਉਪਰੰਤ ਆਪਣੀ ਨਿੱਜੀ ਗੱਡੀ ‘ਚ ਉਸ ਨੂੰ ਲਿਫਟ ਦਿੱਤੀ।ਲੋਕ ਸਭਾ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ‘ਤੇ …

Read More »

ਪੰਜਾਬ ‘ਚ ਕੋਰੋਨਾ ਸੰਕਟ ਬਾਰੇ ਪੰਜਾਬ ਦੇ ਸੰਸਦ ਮੈਂਬਰਾਂ ਵਲੋਂ ਕੇਂਦਰੀ ਮੰਤਰੀ ਨਾਲ ਮੁਲਕਾਤ

ਪੰਜਾਬ ਨੂੰ ਵਿੱਤੀ ਤੇ ਤਕਨੀਕੀ ਪੈਕੇਜ਼ ਦੇਣ ਦੀ ਕੀਤੀ ਮੰਗ ਅੰਮ੍ਰਿਤਸਰ/ ਨਵੀਂ ਦਿੱਲੀ, 23 ਮਾਰਚ (ਪੰਜਾਬ ਪੋਸਟ ਬਿਊਰੋ) –   ਪੂਰੇ ਵਿਸ਼ਵ ਵਿੱਚ ਕਹਿਰ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ  ਅੰਦਰ ਪੈਰ ਪਸਾਰੇ ਜਾਣ ਕਾਰਨ ਭਵਿੱਖ ਵਿੱਚ ਸੂਬੇ ਵਿੱਚ ਕੋਰੋਨਾ ਸੰਕਟ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ …

Read More »

ਦੁੱਧ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ, ਵੇਰਕਾ ਵਲੋਂ ਸੁੱਕੇ ਦੁੱਧ ਦੀ ਸਪਲਾਈ ‘ਚ ਵਾਧਾ – ਸੁਖਜਿੰਦਰ ਰੰਧਾਵਾ

ਚੰਡੀਗੜ, 23 ਮਾਰਚ (ਪੰਜਾਬ ਪੋਸਟ ਬਿਊਰੋ) – ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕੋਵਿਡ-19 ਦੇ ਵਧਦੇ ਪ੍ਰਕੋਪ ਨਾਲ ਨਜਿੱਠਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਲਾਨੇ ਕਰਫਿਊ ਦੌਰਾਨ ਮਿਲਕਫੈਡ ਵਲੋਂ ਸੂਬੇ ਦੇ ਲੋਕਾਂ ਲਈ ਦੁੱਧ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਭੈਅ-ਭੀਤ ਹੋਣ ਦੀ ਲੋੜ ਨਹੀਂ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਵੇਰਕਾ ਵਲੋਂ …

Read More »