ਅੰਮ੍ਰਿਤਸਰ/ ਨਵੀਂ ਦਿੱਲੀ, 23 ਮਾਰਚ (ਪੰਜਾਬ ਪੋਸਟ ਬਿਊਰੋ) – ਅਮਰੀਕਾ ਤੋਂ ਅੰਮ੍ਰਿਤਸਰ ਵਾਸੀ ਵਿਦਿਆਰਥੀ ਜੈਦੀਪ ਸਿੰਘ ਨੂੰ ਵਤਨ ਵਾਪਿਸ ਆਉਣ ‘ਤੇ ਜਨਤਾ ਕਰਫ਼ਿਊ ਕਾਰਣ ਉਹਨਾਂ ਦਾ ਪਰਿਵਾਰ ਦਿੱਲੀ ਉਸ ਨੂੰ ਲੈਣ ਨਾ ਜਾ ਸਕਿਆ।ਜਿਸ ‘ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੈਡੀਕਲ ਪ੍ਰਕਿਰਿਆ ਉਪਰੰਤ ਆਪਣੀ ਨਿੱਜੀ ਗੱਡੀ ‘ਚ ਉਸ ਨੂੰ ਲਿਫਟ ਦਿੱਤੀ।ਲੋਕ ਸਭਾ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ‘ਤੇ ਔਜਲਾ ਆਪਣਾ ਨਿੱਜੀ ਵਾਹਨ ਖੁੱਦ ਡਰਾਈਵ ਕਰਕੇ ਅੰਮ੍ਰਿਤਸਰ ਆਉਂਦੇ ਹੋਏ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …