Tuesday, November 24, 2026

Monthly Archives: March 2020

ਲੇਖਕ ਮੰਚ ਸਮਰਾਲਾ ਦੀ ਮਾਸਿਕ ਇਕੱਤਰਤਾ ‘ਚ ਗ਼ਜ਼ਲਾਂ ਦੇ ਰੰਗ ਬਖੇਰੇ

ਸਮਰਾਲਾ, 12 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਲੇਖਕ ਮੰਚ ਸਮਰਾਲਾ ਦੀ ਮਾਸਿਕ ਇਕੱਤਰਤਾ ਪ੍ਰਸਿੱਧ ਗ਼ਜ਼ਲਗੋ ਐਸ. ਨਸੀਮ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਇਲਾਕੇ ਦੇ ਨਾਮਵਰ ਸ਼ਾਇਰਾਂ ਨੇ ਸ਼ਮੂਲੀਅਤ ਕੀਤੀ।ਸੰਸਥਾ ਦੇ ਸਕੱਤਰ ਰਾਜਵਿੰਦਰ ਸਮਰਾਲਾ ਨੇ ਹਾਜ਼ਰ ਲੇਖਕਾਂ ਨੂੰ ‘ਜੀ ਆਇਆ’ ਕਿਹਾ। ਮਲਕੀਤ ਪੁਆਤ ਨੇ ਆਪਣੀ ਗ਼ਜ਼ਲ ‘ਸੰਝ, ਸਵੇਰ, ਦੁਪਹਿਰ ਰਾਤ ਕੀ-ਕੀ ਜਦ ਪ੍ਰ੍ਰਾਵੇਂ ਢਲਦੇ ਨੇ’ ਨਾਲ ਰਚਨਾਵਾਂ ਦੇ ਦੌਰ …

Read More »

ਬਾਬੂ ਕਾਂਸ਼ੀਰਾਮ ਦੇ ਜਨਮ ਦਿਨ ਸਬੰਧੀ ਸਮਰਾਲਾ ਹਲਕੇ ’ਚ ਮੀਟਿੰਗਾਂ ਦਾ ਸਿਲਸਿਲਾ ਜਾਰੀ – ਲਖਵੀਰ ਘਰਖਣਾ

ਸਮਰਾਲਾ, 12 ਮਾਰਚ (ਪੰਜਾਬ ਪੋਸਟ -ਇੰਦਰਜੀਤ ਕੰਗ) – ਬੇਦਾਗ਼ ਸ਼ਖਸ਼ੀਅਤ ਅਤੇ ਗਰੀਬਾਂ ਦੇ ਮਸੀਹਾ ਬਾਬੂ ਕਾਂਸ਼ੀਰਾਮ ਦਾ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਖੁਵਾਸਪੁਰਾ ਵਿਖੇ ਵੱਡੇ ਪੱਧਰ ‘ਤੇ ਮਨਾਉਣ ਲਈ ਪੰਜਾਬ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਪਾਰਟੀ ਵਰਕਰ ਵੱਡੇ ਜਥਿਆਂ ਵਿਚ ਪੁੱਜਣਗੇ।ਬਹੁਜਨ ਸਮਾਜ ਪਾਰਟੀ ਹਲਕਾ ਸਮਰਾਲਾ ਦੇ ਪ੍ਰਧਾਨ ਲਖਵੀਰ ਸਿੰਘ ਘਰਖਣਾ ਨੇ ਸਮਰਾਲਾ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ …

Read More »

ਨੋਬਲ ਕੋਰੋਨਾ 2019 ਵਾਇਰਸ ਸੰਬੰਧੀ ਟਰੇਨਿੰਗ ਕਰਵਾਈ

ਪਠਾਨਕੋਟ, 12 ਮਾਰਚ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਨੋਬਲ ਕੋਰੋਨਾ 2019 ਵਾਇਰਸ ਸੰਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟਰੇਨਿੰਗ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿਚ ਕਰਵਾਈ ਗਈ। ਜ਼ਿਲ੍ਹਾ ਐਪੀਡਮਾਲੋਜਿਸਟ ਡਾ. ਵਨੀਤ ਬੱਲ ਨੇ ਦੱਸਿਆ ਕਿ 2019 ਨੋਬਲ ਕੋਰੋਨਾ ਵਾਇਰਸ ਇਕ ਨਵਾਂ ਵਾਇਰਸ ਹੈ।ਜਿਸ ਦੀ ਪਹਿਚਾਣ ਪਹਿਲੀ ਵਾਰ ਚੀਨ ਦੇ ਵੁਹਾਨਹੂਬੇ ਸ਼ਹਿਰ …

Read More »

ਪਿੰਗਲਵਾੜਾ ਵਿਖੇ ਭਗਤ ਪੂਰਨ ਸਿੰਘ ਮੁੜ-ਵਸੇਬਾ ਸੈਂਟਰ ਦਾ ਉਦਾਘਟਨ

ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਮਾਨਾਂਵਾਲਾ ਸਥਿਤ ਪਿੰਗਲਵਾੜਾ ਸੰਸਥਾ ਦੇ ਉਪਰਾਲੇ ਨਾਲ ਰੀੜ੍ਹ ਦੀ ਹੱਡੀ ਨਾਲ ਪੀੜਤ ਪਿੰਗਲਵਾੜੇ ਦੇ ਮਰੀਜਾਂ ਵਾਸਤੇ ਭਗਤ ਪੂਰਨ ਸਿੰਘ ਮੁੜ-ਵਸੇਬਾ ਸੈਂਟਰ ਦਾ ਉਦਾਘਟਨ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਆਈ.ਏ.ਐਸ ਵਲੋਂ ਕੀਤਾ ਗਿਆ।ਜਿਸ ਵਿੱਚ ਸਰਜਰੀ ਤੋਂ ਬਾਅਦ ਐਸੇ ਮਰੀਜਾਂ ਨੂੰ ਇਸ ਕਾਬਲ ਬਣਾਇਆ ਜਾਵੇਗਾ ਕਿ ਉਹ ਰੀੜ੍ਹ ਦੀ ਹੱਡੀ ਦੀ ਬਿਮਾਰੀ ਤੋਂ …

Read More »

ਅਧਿਆਪਕਾਂ ਦੀਆਂ ਅਸਾਮੀਆਂ ਲਈ 18 ਤੱਕ ਦਿੱਤੀਆਂ ਜਾ ਸਕਦੀਆਂ ਹਨ ਆਨਲਾਈਨ ਅਰਜ਼ੀਆਂ

ਕਪੂਰਥਲਾ, 12 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਿੱਖਿਆ ਵਿਭਾਗ ਵੱਲੋਂ ਅੰਗਰੇਜ਼ੀ ਮਾਸਟਰ/ਮਿਸਟ੍ਰੈਸ ਕਾਡਰ ਦੀਆਂ 880 ਅਸਾਮੀਆਂ, ਸਾਇੰਸ ਦੀਆਂ 700, ਸਮਾਜਿਕ ਸਿੱਖਿਆ ਦੀਆਂ 52, ਗਣਿਤ ਦੀਆਂ 450, ਪੰਜਾਬੀ ਦੀਆਂ 60 ਅਸਾਮੀਆਂ ਅਤੇ ਹਿੰਦੀ ਦੀਆਂ 40 ਅਸਾਮੀਆਂ (ਕੇਵਲ ਬਾਰਡਰ ਕਾਡਰ) ਨੂੰ ਭਰਨ ਸਬੰਧੀ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈਬਸਾਈਟ www.educationrecruitmentboard.com ‘ਤੇ 18 ਮਾਰਚ 2020 ਤੱਕ ਆਨਲਾਈਨ ਦਰਖ਼ਾਸਤਾਂ ਦੀ ਮੰਗ ਕੀਤੀ ਗਈ …

Read More »

ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਨੇ ‘ਅੰਤਰਰਾਸ਼ਟਰੀ ਔਰਤ ਦਿਵਸ’ ਮਨਾਇਆ

ਜੰਡਿਆਲਾ ਗੁਰੂ, 12 ਮਾਰਚ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬੀ ਸਹਿਤ ਸਭਾ ਜੰਡਿਆਲਾ ਗੁਰੂ ਨੇ ਔਰਤ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਔਰਤ ਦਿਵਸ ਜੋਤੀਸਰ ਕਲੋਨੀ ਵਿਖੇ ਸਭਾ ਦੇ ਪ੍ਰਧਾਨ ਸ਼ੁਕਰਗੁਜ਼ਾਰ ਸਿੰਘ ਐਡਵੋਕੇਟ ਦੇ ਗ੍ਰਹਿ ਵਿਖੇ ਮਨਾਇਆ।ਜਿਸ ਵਿੱਚ ਕੇਂਦਰੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ, ਧਰਵਿੰਦਰ ਔਲਖ ਅਤੇ ਵਿਪਨ ਕੁਮਾਰ ਢੰਡ ਪ੍ਰਧਾਨ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਵਿਸ਼ੇਸ਼ ਤੌਰ ’ਤੇ ਪੁੱਜੇ।ਪੰਜਾਬੀ ਸਹਿਤ ਅਕਾਦਮੀ …

Read More »

ਜ਼ਿਲ੍ਹਾ ਚੋਣ ਅਫਸਰ ਵਲੋਂ ਈ.ਵੀ.ਐਮ ਤੇ ਵੀ.ਵੀ ਪੈਟ ਵੇਅਰ ਹਾਊਸ ਦਾ ਨਿਰੀਖਣ

ਸੰਗਰੂਰ, 12 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਇਨਸਰਵਿਸ ਟੀਚਰ ਟਰੇਨਿੰਗ ਸੈਂਟਰ ਨੇੜੇ ਸਰਕਾਰੀ ਰਣਬੀਰ ਕਾਲਜ ਵਿਖੇ ਸਥਿਤ ਈ.ਵੀ.ਐਮ/ਵੀ.ਵੀ.ਪੈਟ ਵੇਅਰ ਹਾਊਸ ਦਾ ਨਿਰੀਖਣ ਕੀਤਾ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਜ਼ਿਲ੍ਹੇ ਵਿੱਚ ਸਥਿਤ ਈ.ਵੀ.ਐਮ ਤੇ ਵੀ.ਵੀ.ਪੈਟ ਵੇਅਰ ਹਾਊਸਾਂ ਦਾ ਨਿੱਜੀ …

Read More »

ਕਣਕ ਉਗਰਾਹੀ ਲਈ ਹਜ਼ੂਰ ਸਾਹਿਬ ਬੋਰਡ ਦਾ ਜੱਥਾ ਪੰਜਾਬ ਰਵਾਨਾ

ਹਜ਼ੂਰ ਸਾਹਿਬ (ਨੰਦੇੜ), 12 ਮਾਰਚ (ਪੰਜਾਬ ਪੋਸਟ ਬਿਊਰੋ) – ਤਖਤ ਸਚਖੰਡ ਹਜ਼ੂਰ ਸਾਹਿਬ ਲਈ ਚੜਾਵੇ ਵਜੋਂ ਕਣਕ ਇਕੱਤਰ ਕਰਨ ਲਈ ਤਖਤ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਬੋਰਡ ਵਲੋਂ ਇੱਕ ਵਿਸ਼ੇਸ਼ ਜਥੇ ਨੂੰ ਅਰਦਾਸ ਉਪਰੰਤ ਪੰਜਾਬ ਰਵਾਨਾ ਕੀਤਾ ਗਿਆ।ਇਹ ਜਥਾ ਪੰਜਾਬ ਦੇ ਸ਼ਰਧਾਲੂ ਕਿਸਾਨਾਂ ਵਲੋਂ ਦਿੱਤੀ ਜਾਣ ਵਾਲੀ ਕਣਕ ਲੈ ਕੇ ਪਰਤਣਗੇ।                ਤਖਤ ਸਾਹਿਬ ਦੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਵੱਖ-ਵੱਖ ਕਲਾਸਾਂ ਦੇ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2019 `ਚ ਲਈਆਂ ਗਈਆ ਬੀ.ਏ/ ਬੀ.ਐਸਸੀ ਸਮੈਸਟਰ ਤੀਜਾ, ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ ਸਮੈਸਟਰ ਤੀਜਾ, ਬੈਚਲਰ ਇਨ ਇੰਟਰਨੈਟ ਐਂਡ ਮੋਬਾਈਲ ਟੈਕਨੋਲੋਜੀਜ਼ ਸਮੈਸਟਰ ਤੀਜਾ ਤੇ ਸਤਵਾਂ, ਬੀ.ਐਸਸੀ. ਇੰਟਰਨੈਟ ਅਤੇ ਮੋਬਾਈਲ ਟੈਕਨੋਲੋਜੀ ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ, ਬੈਚੁਲਰ ਆਫ ਵੋਕੇਸ਼ਨ (ਫੈਸ਼ਨ ਟੈਕਨੋਲੋਜੀ) ਸਮੈਸਟਰ ਪਹਿਲਾ ਤੇ ਤੀਜਾ, ਬੈਚਲਰ ਆਫ਼ ਵੋਕੇਸ਼ਨ …

Read More »

GNDU Results declared 

Amritsar,  March 12 (Punjab Post Bureau) – The results B.A/B.Sc, Semester-III, Bachelor of Computer Applications, Semester – III, Bachelor In Internet & Mobile Technologies, Semester – III, Bachelor In Internet & Mobile Technologies, Semester – VII, B. Sc. Internet & Mobile Technologies, Semester – I, B. Sc. Internet & Mobile Technologies, Semester – III, B. Sc. Internet & Mobile Technologies, Semester …

Read More »