Tuesday, November 24, 2026

Monthly Archives: March 2020

ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ – ਰਾਹੁਲ ਸ਼ਰਮਾ ਅਤੇ ਕਾਰਤਿਕਾ ਸ਼ਰਮਾ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਅਮਨ) – ਸਥਾਨਕ ਰਿਸ਼ੀ ਵਿਹਾਰ ਮਜੀਠਾ ਰੋਡ ਵਾਸੀ ਰਾਹੁਲ ਸ਼ਰਮਾ ਅਤੇ ਕਾਰਤਿਕਾ ਸ਼ਰਮਾ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ।

Read More »

ਹੋਲੀ

ਸਭ ਪਾਸੇ ਅੱਜ ਰੰਗ ਨੇ ਬਿਖਰੇ, ਗਲੀਆਂ ਦੇ ਵਿੱਚ ਬੱਚੇ ਨਿੱਤਰੇ। ਨੀਲੇ, ਪੀਲੇ, ਲਾਲ, ਗੁਲਾਬੀ, ਕਈਆਂ ਦੇ ਹੱਥ ਰੰਗ ਉਨਾਬੀ। ਭੱਜਣ ਬੱਚੇ ਮਾਰ ਪਿਚਕਾਰੀ, ਬਚਣੇ ਦੀ ਕਈ ਕਰਨ ਤਿਆਰੀ। ਰਾਧੇ ਸ਼ਾਮ ਦਾ ਰਾਸ ਰਚਾਇਆ, ਉਨ੍ਹਾਂ ਦਾ ਮਿਲ ਗੁਣ ਹੈ ਗਾਇਆ। ਇਕੱਠੇ ਹੋ ਕੇ ਸਭ ਸੱਜਣ ਬੇਲੀ, ਫੁੱਲਾਂ ਸੰਗ ਕਈਆਂ ਨੇ ਖੇਡੀ ਹੋਲੀ। ਇਹੋ ਪਿਆਰ ਦਾ ਇਜ਼ਹਾਰ ‘ਫ਼ਕੀਰਾ’, ਜੋ ਮਿਲਵਰਤਣ ਦਾ …

Read More »

ਸਵੇਰ ਦੀ ਸੈਰ ਕਰੀਏ

ਆਓ! ਸਵੇਰ ਦੀ ਸੈਰ ਕਰੀਏ ਕੁਦਰਤੀ ਨਜ਼ਾਰਿਆਂ ਨਾਲ ਮਨ ਦਾ ਖਜ਼ਾਨਾ ਭਰੀਏ, ਆਓ ਸਵੇਰ ਦੀ ਸੈਰ ਕਰੀਏ………. ਰੁੱਖਾਂ ਦਾ ਸਾਜ਼ ਤੇ ਹਵਾ ਦੀ ਆਵਾਜ਼ ਵਾਲਾ ਕੁਦਰਤੀ ਗੀਤ ਸੁਣੀਏ, ਫਿਜ਼ਾਵਾਂ ਵਿੱਚ ਖਿਲਰੇ ਕੁਦਰਤੀ ਤਰਾਨੇ ਦਾ ਕੁੱਝ ਤਾਂ ਖਿਆਲ ਕਰੀਏ,…… ਆਓ ਸਵੇਰ ਦੀ ਸੈਰ ਕਰੀਏ…….. ਕਾਂ, ਚਿੜੀ, ਮੋਰ, ਘੁੱਗੀ, ਬੁਲਬੁਲ ਤੇ ਗਟਾਰਾਂ ਦਾ ਰਾਗ ਸੁਣੀਏ, ਕਾਟੋ ਦੀਆਂ ਮਸਤੀਆਂ, ਰੁੱਡ `ਚੋਂ, ਨਿਕਲੇ ਚੂਹੇ …

Read More »

ਜ਼ਿੰਦਗੀ

ਕਦੇ ਜ਼ਿੰਦਗੀ ਅਜੀਬ ਬੁਝਾਰਤ ਪਾਉਂਦੀ ਹੈ, ਮਰਦੇ ਨੂੰ ਮੌਤ ਦੇ ਮੂੰਹ `ਚੋਂ ਕੱਢ ਲਿਆਉਂਦੀ ਹੈ। ਕਦੇ ਖੁਸ਼ੀਆਂ, ਗਮੀਆਂ ਦੇ ਵਿੱਚ ਬਦਲ ਦੇਵੇ। ਅਰਸ਼ੋਂ ਸੁੱਟ ਕੇ ਫਰਸ਼ਾਂ `ਤੇ ਬਿਠਾਉਂਦੀ ਹੈ। ਕਦੇ ਭਿਖਾਰੀ ਨੂੰ ਰਾਜਾ ਬਣਾ ਦੇਵੇ, ਰਾਜੇ ਕੋਲੋਂ ਕਦੇ ਭੀਖ ਮੰਗਵਾਉਂਦੀ ਹੈ। ਸੁਖਬੀਰ ਜ਼ਿੰਦਗੀ ਨੂੰ ਸਮਝ ਸਕਿਆ ਨਾ, ਊਠ `ਤੇ ਬੈਠਿਆਂ ਵੀ ਕੁੱਤੇ ਕੋਲੋਂ ਵਢਾਉਂਦੀ ਹੈ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ ।

Read More »

ਪ੍ਰਦੇਸੋਂ …

ਜੀਅ ਚਾਹਵੇ ਪੰਛੀ ਹੋ ਜਾਵਾਂ, ਵਿੱਚ ਪ੍ਰਦੇਸੋਂ ਉਡਾਰੀ ਲਾਵਾਂ, ਮਾਂ ਦੀ ਬੁੱਕਲ ਦਾ ਨਿੱਘ ਪਾਵਾਂ। ਜੀਅ ਚਾਹਵੇ ਪੰਛੀ ਹੋ ਜਾਵਾਂ, ਜਾ ਕੇ ਬਾਪ ਨਾਲ ਲਾਡ ਲਡਾਵਾਂ, ਸਿਰ ਤੇ ਉਹੀ ਹੱਥ ਧਰਾਵਾਂ। ਜੀਅ ਚਾਹਵੇ ਪੰਛੀ ਹੋ ਜਾਵਾਂ, ਵੀਰਿਆਂ ਲਈ ਕਰਾਂ ਦੁਆਵਾਂ, ਭਾਬੀਆਂ ਦੀਆਂ ਵੀ ਪੱਕੀਆਂ ਖਾਵਾਂ। ਜੀਅ ਚਾਹਵੇ ਪੰਛੀ ਹੋ ਜਾਵਾਂ, ਮੁੜ ਵਤਨ ਨੂੰ ਫੇਰਾ ਪਾਵਾਂ, ਫੇਰ ਕਦੇ ਪ੍ਰਦੇਸ ਨਾ ਆਵਾਂ। …

Read More »

ਹੋਲੀ ਆਈ ਰੇ

      ਹੋਲੀ ਦਾ ਤਿਓਹਾਰ ਸਰਦੀ ਤੋਂ ਗਰਮੀ ਦੀ ਸ਼ੁਰੂਆਤ ਵਿੱਚ ਫਸਲਾਂ ਦੇ ਹੁਲੇ ਹਲਾਰੇ ਦੀ ਆਮਦ ‘ਤੇ ਮਨਾਇਆ ਜਾਂਦਾ ਹੈ।ਇਹਨਾਂ ਦਿਨਾਂ ਵਿੱਚ ਛੋਲਿਆਂ ਦੀ ਫਸਲ ਕੱਚੀ-ਪੱਕੀ ਹੁੰਦੀ ਹੈ ਤੇ ਇਸ ਦੀਆਂ ਹੋਲਾਂ ਭੁੰਨ ਕੇ ਖਾਧੀਆਂ ਜਾਂਦੀਆਂ ਹਨ।ਇਸ ਤਿਓਹਾਰ ਨੂੰ ਹੋਲਕਾ ਨਾਲ ਵੀ ਜੋੜਿਆ ਜਾਂਦਾ ਹੈ, ਰਾਮ ਸੀਤਾ ਨਾਲ ਵੀ ਤੇ ਕ੍ਰਿਸ਼ਨ ਮਹਾਰਾਜ ਨਾਲ ਵੀ।ਵੱਖ-ਵੱਖ ਬੋਲੀਆਂ ਤੇ ਸਭਿਆਚਾਰਾਂ ਦੇ …

Read More »

ਹਨੇਰਿਆਂ ਤੋਂ ਪਾਰ (ਮਹਿਲਾ ਦਿਵਸ ‘ਤੇ ਵਿਸ਼ੇਸ਼)

          ਭਾਵੁਕਤਾ ਕਾਰਨ ਨਾਰੀ ਨੂੰ ਬਾਹਰੋਂ ਤਾਂ ਹਰਾਇਆ ਜਾ ਸਕਦਾ ਹੈ।ਪਰ ਅੰਦਰੋਂ ਜਿੱਤਣਾ ਸੌਖਾ ਨਹੀਂ।ਕਿਉਂਕਿ ਨਾਰੀ ਤਾਂ ਉਹ ਜਗਦਾ ਹੋਇਆ ਦੀਵਾ ਹੈ, ਜਿਸ ਨੂੰ ਕਈ ਵਾਰ ਪਲਕਾਂ ਬੰਦ ਕਰਕੇ ਵੀ ਜਾਗਣਾ ਪੈਂਦਾ ਹੈ।ਉਸ ਅੰਦਰਲੇ ਚਮਕਦੇ ਸੂਰਜ ਨੂੰ ਵੇਖਣਾ ਸੰਭਵ ਨਹੀਂ, ਪਰ ਉਸ ਦੀ ਰੋਸ਼ਨੀ ਨੂੰ ਸਭਨੀਂ ਥਾਈਂ ਵੇਖਣ ਲਈ ਉਸਾਰੂ ਅਤੇ ਨਿਰਮਾਣਕਾਰੀ ਦ੍ਰਿਸ਼ਟੀ ਉਸਾਰਨੀ ਪਵੇਗੀ।ਜ਼ਮੀਰ ਦੇ …

Read More »

ਛੱਤ ਡਿੱਗਣ ਨਾਲ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ, 3 ਜ਼ਖ਼ਮੀ

ਡਿਪਟੀ ਕਮਿਸ਼ਨਰ ਵਲੋਂ ਪੀੜਤ ਪਰਿਵਾਰ ਨੂੰ ਮਾਲੀ ਮਦਦ ਦਾ ਐਲਾਨ ਲੌਂਗੋਵਾਲ, 8 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੁਨਾਮ ਦੀ ਵਾਰਡ ਨੰਬਰ 20 ਵਿੱਚ ਵਾਪਰੀ ਇਕ ਕਮਰੇ ਦੀ ਛੱਤ ਡਿੱਗਣ ਨਾਲ 4 ਜਣਿਆਂ ਦੀ ਮੌਤ ਹੋ ਗਈ। ਜਦਕਿ ਉਸੇ ਪਰਿਵਾਰ ਦੇ 3 ਮੈਂਬਰ ਜ਼ਖ਼ਮੀ ਹੋ ਗਏ।ਮਰਨ ਵਾਲਿਆਂ ਵਿਚ ਦੀਪਕ ਪੁੱਤਰ ਬਲਬੀਰ ਚੰਦ, ਜਾਨਵੀ ਪਤਨੀ ਦੀਪਕ, ਉਨ੍ਹਾਂ ਦੇ ਦੋ ਬੱਚੇ …

Read More »

ਕਮਰੇ ਦੀ ਛੱਤ ਡਿੱਗਣ ਨਾਲ ਇਕ ਇਸਤਰੀ ਦੀ ਮੌਤ

ਭੀਖੀ, 8 ਮਾਰਚ (ਪੰਜਾਬ ਪੋਸਟ – ਕਮਲ ਜਿੰਦਲ) – ਸਰਦੂਲਗੜ੍ਹ ਦੇ ਪਿੰਡ ਆਦਮਕੇ ਵਿਖੇ ਬਰਸਾਤ ਨਾਲ ਡਿੱਗੀ ਕਮਰੇ ਦੀ ਛੱਤ ਹੇਠ ਆਉਣ ‘ਤੇੇ ਇਕ ਇਸਤਰੀ ਦੀ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਕਰਮਜੀਤ ਕੌਰ ਪਤਨੀ ਤੇਜਾ ਸਿੰਘ ਵਾਸੀ ਪਿੰਡ ਆਦਮਕੇ ਜੋ ਆਪਣੀ ਲੜਕੀ ਅਤੇ ਆਪਣੇ ਦਿਓਰ ਦੇ ਚਾਰ ਬੱਚਿਆਂ ਨਾਲ ਰਹਿ ਰਹੀ ਸੀ।ਉਸ ਦੇ ਪਤੀ ਦੀ ਢਾਈ ਸਾਲ ਪਹਿਲਾਂ ਅਤੇ …

Read More »

ਚੋਰਾਂ ਨੇ ਨਗਦੀ ਅਤੇ ਗਹਿਣੇ ਉਡਾਏ

ਧੂਰੀ, 8 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਪ੍ਰੀਤ ਵਿਹਾਰ ਮੁਹੱਲੇ ਵਿੱਚ ਚੋਰਾਂ ਵਲੋਂ ਵਿਜੈ ਕੁਮਾਰ ਬਾਬਾ ਨਾਮੀ ਇੱਕ ਵਿਅਕਤੀ ਦੇ ਘਰ ਚੋਰੀ ਕਰਕੇ ਨਗਦੀ ਅਤੇ ਗਹਿਣੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਵਿਜੈ ਕੁਮਾਰ ਬਾਬਾ ਜੋ ਕਿ ਗਰੀਨ ਸਿਟੀ ਪੀਰਖਾਨਾ ਦੇ ਮੁੱਖ ਸੰਚਾਲਕ ਵੱਜੋਂ ਸੇਵਾ ਕਰਦੇ ਹਨ ਨੇ ਦੱਸਿਆ ਹੈ ਕਿ ਹਰ ਵੀਰਵਾਰ ਪੀਰਖਾਨਾ ਗਰੀਨ ਸਿਟੀ ਵਿਖੇ …

Read More »