ਭੀਖੀ, 28 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਪੌਸ਼ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ, ਵਿੱਦਿਆਰਥੀਆਂ ਨੂੰ ਜਿਥੇ ਘਰ ਬੈਠੇ ਵਿੱਦਿਆ ਪ੍ਰਦਾਨ ਕੀਤੀ ਜਾ ਰਹੀ ਹੈ, ਉਥੇ ਆਨਲਾਇਨ ਸਹਿ-ਅਕਾਦਮਿਕ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹਨ।ਪਿਛਲੇ ਦਿਨੀਂ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ ਪ੍ਰਸ਼ਨ ਮੁਕਾਬਲੇ ਅਤੇ ਪਹਿਲੀ ਤੋਂ ਅਠਵੀਂ ਕਲਾਸ ਤੱਕ ਪੇਂਟਿੰਗ ਮੁਕਾਬਲੇ ਕਰਵਾਏ ਗਏ।ਜਿਸ ਵਿੱਚ …
Read More »Monthly Archives: May 2020
ਜਿਲ੍ਹਾ ਸੰਗਰੂਰ ‘ਚ 3 ਨਵੇਂ ਕੇਸ ਆਉਣ ਨਾਲ ਗਿਣਤੀ 6 ਹੋਈ, ਪਾਜ਼ਟਿਵ ਲੋਕਾਂ ਦੀ ਕੰਟੈਕਟ ਟਰੇਸਿੰਗ ਜਾਰੀ
ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨਾਂ ਵਿਚ ਤੇਜ਼ੀ ਲਿਆਉਣ ਦੇ ਆਦੇਸ਼ ਸੰਗਰੂਰ, 28 ਮਈ- (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲ੍ਹਾ ਸੰਗਰੂਰ ਵਿਖੇ 3 ਨਵੇਂ ਪਾਜ਼ਟਿਵ ਕੇਸ ਆਉਣ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 6 ਹੋ ਗਈ ਹੈ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਹਦਾਇਤ ਕੀਤੀ ਕਿ ਪਾਜ਼ਟਿਵ ਪਾਏ ਗਏ ਲੋਕਾਂ ਦੀ ਕੰਟੈਕਟ ਟਰੇਸਿੰਗ ਕਰਦੇ ਹੋਏ ਮੁਕੰਮਲ ਸੈਂਪਲਿੰਗ ਨੂੰ ਯਕੀਨੀ ਬਣਾਇਆ …
Read More »ਲੁਧਿਆਣਾ ‘ਚ ਆਰ.ਪੀ.ਐਫ ਜਵਾਨ ਦੀ ਮੌਤ – ਪੰਜ ਹੋਰਾਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਕੇ ਘਰਾਂ ਦੇ ਅੰਦਰ ਹੀ ਰਹਿਣ-ਡਿਪਟੀ ਕਮਿਸ਼ਨਰ ਲੁਧਿਆਣਾ, 28 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ 19 ਬਿਮਾਰੀ ਕਾਰਨ ਇੱਕ ਹੋਰ ਮੌਤ ਹੋ ਗਈ ਹੈ।49 ਸਾਲਾ ਆਰ.ਪੀ.ਐਫ ਦਾ ਜਵਾਨ, ਜੋ ਕਿ ਕਰੋਲ ਬਾਗ ਜਲੰਧਰ ਦਾ ਰਹਿਣ ਵਾਲਾ ਸੀ, ਅੱਜ ਬਾਅਦ ਦੁਪਹਿਰ ਅਕਾਲ ਚਲਾਣਾ ਕਰ …
Read More »ਜਿਲੇ ’ਚ ਸਿਰਫ਼ 1 ਕੇਸ ਐਕਟਿਵ- ਕਰੋਨਾ ਸਬੰਧੀ 82 ਨਵੇਂ ਸੈਂਪਲ ਲਏ ਗਏ – ਡਿਪਟੀ ਕਮਿਸ਼ਨਰ
43 ਮਰੀਜ਼ ਠੀਕ ਹੋਣ ਉਪਰੰਤ ਘਰੋ-ਘਰੀਂ ਪਹੁੰਚੇ, 252 ਰਿਪੋਰਟਾਂ ਦਾ ਨਤੀਜਾ ਆਉਣਾ ਬਾਕੀ ਬਠਿੰਡਾ, 28 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਕਰੋਨਾ ਸਬੰਧੀ 82 ਨਵੇਂ ਸੈਂਪਲ ਲਏ ਗਏ ਹਨ।ਹੁਣ ਤੱਕ ਲਏ ਗਏ ਕੁੱਲ 2762 ਸੈਂਪਲਾਂ ’ਚੋਂ 2353 ਸੈਂਪਲਾਂ ਦੀ ਨੈਗੇਟਿਵ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ, ਜਦਕਿ 252 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।ਡਿਪਟੀ ਕਮਿਸਨਰ ਬੀ.ਸ੍ਰੀਨਿਵਾਸਨ ਨੇ ਦੱਸਿਆ …
Read More »ਕੋਰੋਨਾ ਮੁਕਤ ਹੋਣ ਤੋਂ ਬਾਅਦ ਜਿਲੇ ਵਿੱਚ ਦੂਜਾ ਪਾਜ਼ਟਿਵ ਕੇਸ ਆਇਆ ਸਾਹਮਣੇ
ਅਮਰੀਕਾ ਤੋਂ ਆਏ ਐਨ.ਆਰ.ਆਈ ਦੀ ਰਿਪੋਰਟ ਆਈ ਪਾਜ਼ਟਿਵ ਐਸ.ਏ.ਐਸ ਨਗਰ, 28 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਮੁਕਤ ਹੋਣ ਤੋਂ ਬਾਅਦ, ਜਿਲੇ ਵਿਚ ਅੱਜ ਸੰਯੁਕਤ ਰਾਜ ਅਮਰੀਕਾ ਤੋਂ ਪਰਤੇ ਇਕ ਪਰਵਾਸੀ ਭਾਰਤੀ ਦੇ ਟੈਸਟ ਪਾਜ਼ਟਿਵ ਹੋਣ ਦੇ ਨਾਲ ਦੂਜਾ ਐਕਟਿਵ ਕੇਸ ਸਾਹਮਣੇ ਆਇਆ। ਡੀ.ਸੀ ਗਿਰੀਸ਼ ਦਿਆਲਨ ਨੇ ਅੱੱਜ ਕਿਹਾ ਕਿ ਇਹ ਪ੍ਰਵਾਸੀ …
Read More »ਐਚ.ਪੀ.ਸੀ.ਐਲ ਵਲੋਂ ਮਿਊਂਸਪਲ ਕੌਂਸ਼ਲ ਦੇ ਸਟਾਫ਼ ਲਈ 300 ਸੈਨੀਟੇਸ਼ਨ ਕਿੱਟਾਂ ਭੇਂਟ
ਤਰਨ ਤਾਰਨ, 28 ਮਈ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਇਰਸ ਨੂੰ ਹਰਾਉਣ ਲਈ ਵੱਖ-ਵੱਖ ਵਪਾਰਕ ਅਦਾਰਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਕੋਵਿਡ ਰਾਹਤ ਸਮੱਗਰੀ ਨਾਲ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਤਿਹ ਅੱਜ ਐਚ.ਪੀ.ਸੀ.ਐਲ. ਦੇ ਏਰੀਆ ਸੇਲਜ਼ ਮੈਨੇਜਰ ਹਰਬੰਸ ਸਿੰਘ ਵਲੋਂ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਦੀ ਹਾਜ਼ਰੀ ਵਿੱਚ ਮਿਊਂਸਪਲ ਕੌਂਸ਼ਲ ਦੇ ਸਟਾਫ਼ ਲਈ 300 ਸੈਨੀਟੇਸ਼ਨ ਕਿੱਟਾਂ …
Read More »78 ਨਮੂਨਿਆਂ ਦੀ ਰਿਪੋਰਟ ਆਈ ਨੈਗੇਟਿਵ – ਭੇਜੇ ਗਏ 166 ਹੋਰ ਨਵੇਂ ਸੈਂਪਲ
ਬਠਿੰਡਾ, 28 ਮਈ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜ਼ਿਲੇ ਵਿਚ ਬੀਤੇ ਦਿਨ ਭੇਜੇ 78 ਨਮੂਨਿਆਂ ਦੀ ਜਾਂਚ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ।ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਕੱਲ 166 ਹੋਰ ਨਵੇਂ ਨਮੂਨੇ ਲਏ ਗਏ ਹਨ।ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਤੋਂ ਬਚਾਅ ਸਬੰਧੀ ਸਾਵਧਾਨੀਆਂ ਵਰਤੀਆਂ ਜਾਣ।ਆਪਣੇ ਕੰਮਾਂ ਆਦਿ ਲਈ ਜਾਣ ਸਮੇਂ ਮੂੰਹ ਤੇ ਮਾਸਕ …
Read More »ਜਿਲ੍ਹੇ ‘ਚ 4 ਹੋਰ ਪੋਜ਼ੀਟਿਵ ਕੇਸ ਆਏ ਸਾਹਮਣੇ, 21 ਹੋਈ ਐਕਟਿਵ ਕੇਸਾਂ ਦੀ ਗਿਣਤੀ
ਹੁਸ਼ਿਆਰਪੁਰ, 28 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਹੈ ਕਿ 4 ਨਵੇਂ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ, ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 21 ਹੋ ਗਈ ਹੈ।ਉਨਾਂ ਦੱਸਿਆ ਕਿ ਇਹ 4 ਪੋਜ਼ੀਟਿਵ ਕੇਸ ਪਿੰਡ ਨੰਗਲੀ ਜਲਾਲਪੁਰ ਦੇ ਕਿਡਨੀ ਪ੍ਰਭਾਵਿਤ ਵਿਅਕਤੀ, ਜਿਸ ਦੀ ਕੁੱਝ ਦਿਨ ਪਹਿਲਾਂ ਜਲੰਧਰ ਵਿਖੇ ਮੌਤ ਹੋ ਗਈ ਸੀ, ਦੇ ਸੰਪਰਕ ਵਿੱਚ …
Read More »PIB’S DAILY BULLETIN ON COVID-19 of May 28
PIB’S DAILY BULLETIN ON COVID-19 Posted On: 28 MAY 2020 6:39PM by PIB Delhi New Delhi, May 28 (Punjab Post Bureau) – (Contains Press releases concerning Covid-19, issued in last 24 hours, inputs from PIB Field Offices and Fact checks undertaken by PIB)
Read More »3 ਕੋਰੋਨਾ ਪੀੜਤ ਮਰੀਜ ਘਰਾਂ ਨੂੰ ਪਰਤੇ- ਜਿਲ੍ਹੇ ਵਿੱਚ ਹੁਣ 08 ਐਕਟਿਵ ਕੋਰੋਨਾ ਪੀੜਤ ਮਰੀਜ਼
ਗੁਰਦਾਸਪੁਰ, 28 ਮਈ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਪੀੜਤ 11 ਐਕਟਿਵ ਮਰੀਜਾਂ ਵਿਚੋਂ ਅੱਜ 03 ਕੋਰੋਨਾ ਵਾਇਰਸ ਪੀੜਤ ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ।ਕਮਿਊਨਿਟੀ ਹੈਲਥ ਸੈਂਟਰ ਧਾਰੀਵਾਲ ਤੋਂ 02 ਅਤੇ ਬਟਾਲਾ ਤੋਂ 01 ਵਿਅਕਤੀ ਨੂੰ ਘਰ ਭੇਜਿਆ ਗਿਆ ਹੈ। ਇਸ ਤਰਾਂ ਹੁਣ ਜਿਲੇ ਵਿਚ 08 ਐਕਟਿਵ ਕੋਰੋਨਾ ਪੀੜਤ ਮਰੀਜ਼ …
Read More »
Punjab Post Daily Online Newspaper & Print Media