ਧੂਰੀ, 7 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਬੀਤੇ ਦਿਨੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੋਸ਼ਲ ਮੀਡੀਆ ‘ਤੇ ਗੋਲੀਆਂ ਚਲਾਉਣ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਥਾਣਾ ਸਦਰ ਧੂਰੀ ਵਿਖੇ ਵੀ ਸਿੱਧੂ ਮੂਸੇਵਾਲਾ ਸਮੇਤ 8 ਹੋਰ ਵਿਅਕਤੀਆਂ ਜਿਸ ਵਿੱਚ 5 ਪੁਲਿਸ ਕਰਮਚਾਰੀ ਵੀ ਸ਼ਾਮਿਲ ਹਨ, ਦੇ ਖਿਲਾਫ ਮੁੱਕਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਸਦਰ ਧੂਰੀ ਦੇ …
Read More »Monthly Archives: May 2020
ਐਫ.ਸੀ.ਆਈ ਦੇ ਸੈਂਕੜੇ ਪੱਲੇਦਾਰਾਂ ਨੂੰ ਕੋਰੋਨਾ ਤੋਂ ਬਚਣ ਲਈ ਵੰਡੀ ਹੋਮਿਓਪੈਥੀ ਦਵਾਈ, ਮਾਸਕ ਤੇ ਰਿਫਰੈਸ਼ਮੈਂਟ
ਜੱਥੇਬੰਦੀ ਦੇ ਕੌਮੀ ਪ੍ਰਧਾਨ ਚੱਠਾ ਨੇ ਪੱਲੇਦਾਰਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਕੀਤੀ ਅਪੀਲ ਧੂਰੀ, 7 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਆਲ ਇੰਡੀਆ ਐਫ.ਸੀ.ਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਐਸ.ਐਸ ਚੱਠਾ ਵੱਲੋਂ ਅੱਜ ਧੂਰੀ ਰੇਲਵੇ ਸਟੇਸ਼ਨ ਵਿਖੇ ਐਫ.ਸੀ.ਆਈ. ਦੀ ਸਪੈਸ਼ਲ ਭਰ ਰਹੇ ਸੈਂਕੜੇ ਪੱਲੇਦਾਰਾਂ ਅਤੇ ਟਰੱਕ ਅਪਰੇਟਰਾਂ ਨੂੰ ਕੋਰੋਨਾ ਤੋਂ ਬਚਣ ਲਈ ਹੋਮਿਓਪੈਥੀ ਦਵਾਈ, ਮਾਸਕ …
Read More »ਪੁਲਿਸ ਵੱਲੋਂ ਧੜਾਧੜ ਚਲਾਨ ਕੱਟਣ ਖਿਲਾਫ਼ ਡੀ.ਐਸ.ਪੀ ਨੂੰ ਮਿਲੇ ਆਪ ਆਗੂ
ਧੂਰੀ, 7 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਕਰਫਿਊ ਦੇ ਚੱਲਦਿਆਂ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਪਾਸੋਂ ਮਿਲੇ ਹੁਕਮਾਂ ਦੀ ਪਾਲਣਾ ਤਹਿਤ ਸ਼ਹਿਰ ਅੰਦਰ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਕੱਟੇ ਜਾ ਰਹੇ ਧੜਾਧੜ ਚਲਾਨਾਂ ਖਿਲਾਫ ਅੱਜ ਆਮ ਆਦਮੀ ਪਾਰਟੀ ਦੇ ਜਿਲਾ ਜਨਰਲ ਸਕੱਤਰ ਡਾ. ਅਨਵਰ ਭਸੌੜ ਅਤੇ ਅਨਿਲ ਮਿੱਤਲ ਵੱਲੋਂ ਡੀ.ਐਸ.ਪੀ ਧੂਰੀ ਰਛਪਾਲ …
Read More »ਜਨਮ ਦਿਨ ਮੁਬਾਰਕ – ਨੇਹਮਤ ਮਹਾਜਨ
ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਨੇਹਮਤ ਮਹਾਜਨ ਨੂੰ ਪਰਿਵਾਰ ਵਲੋਂ ਜਨਮ ਦਿਨ ਮੁਬਾਰਕ।
Read More »ਵਿਆਹ ਦੀ 21ਵੀਂ ਵਰ੍ਹੇਗੰਢ ਮੁਬਾਰਕ – ਤਸਵਿੰਦਰ ਸਿੰਘ ਬੜੈਚ ਅਤੇ ਹਰਜਿੰਦਰ ਕੌਰ ਬੜੈਚ
ਸਮਰਾਲਾ, 7 ਮਈ (ਪੰਜਾਬ ਪੋਸਟ -ਇੰਦਰਜੀਤ ਕੰਗ) – ਸਥਾਨਕ ਦੀਵਾਲਾ ਵਾਸੀ ਤਸਵਿੰਦਰ ਸਿੰਘ ਬੜੈਚ ਅਤੇ ਹਰਜਿੰਦਰ ਕੌਰ ਬੜੈਚ ਨੇ ਆਪਣੇ ਵਿਆਹ ਦੀ 21ਵੀ ਵਰ੍ਹਰਗੰਢ ਮਨਾਈ।
Read More »594 ਕਰੋਨਾ ਸੈਂਪਲਾਂ ਵਿਚੋਂ 481 ਨੈਗਟਿਵ, 100 ਪੈਂਡਿੰਗ ਅਤੇ 14 ਕੇਸ ਐਕਟਿਵ ਪਾਜ਼ਟਿਵ
ਰੂਪਨਗਰ, 6 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ 14 ਹੋ ਗਈ ਹੈ।ਇੱਕ ਨਵਾਂ ਕੇਸ ਵਾਲਾ ਵਿਅਕਤੀ ਡਰਾਇਵਰ ਨਿਵਾਸੀ ਰੂਪਨਗਰ ਸਿਟੀ ਦਾ ਰਹਿਣ ਵਾਲਾ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 594 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ।ਇਨ੍ਹਾਂ ਵਿਚੋਂ 481 ਦੀ ਰਿਪੋਰਟ ਨੈਗਟਿਵ, 100 ਦੀ ਰਿਪੋਰਟ …
Read More »ਕੋਰੋਨਾ ਵਾਇਰਸ ਦਾ ਇੱਕ ਹੋਰ ਪਾਜੀਟਿਵ ਮਾਮਲਾ ਸਾਹਮਣੇ ਆਇਆ – ਡੀ.ਸੀ ਦਿਆਲਨ
2605 ਲੋਕਾਂ ਨੇ ਸਫਲਤਾਪੂਰਵਕ ਇਕਾਂਤਵਾਸ ਕੀਤਾ ਪੂਰਾ ਐਸ.ਏ.ਐਸ ਨਗਰ, 6 ਮਈ (ਪੰਜਾਬ ਪੋਸਟ ਬਿਊਰੋ) – ਜਿਲੇ ਵਿੱਚ ਅੱਜ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ।ਇਹ 57 ਸਾਲ ਦਾ ਵਿਅਕਤੀ ਹੈ ਜੋ ਜੀਰਕਪੁਰ ਦਾ ਨਿਵਾਸੀ ਹੈ।ਇਸ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਡਿਪਟੀ ਕਮਿਸ਼਼ਨਰ ਗਿਰੀਸ਼ ਦਿਆਲਨ ਨੇ ਦੱਸਿਆ …
Read More »Updates on COVID-19 of May 6
14183 people have been cured of COVID-19 New Delhi, May 6 (Punjab Post Bureau) – Through a graded, pre-emptive and pro-active approach, Government of India is taking several steps along with the States/UTs for prevention, containment and management of COVID-19. These are being regularly reviewed and monitored at the highest level. Dr. Harsh Vardhan, …
Read More »President’s Greetings on The Eve of Buddha Purnima
New Delhi, May 6 (Punjab Post Bureau) – The President of India, Shri Ram Nath Kovind, in his message on the eve of Buddha Purnima has said: – “On the auspicious occasion of Buddha Purnima, I extend my greetings and best wishes to all my fellow citizens and followers of Lord Buddha all …
Read More »Vice President wishes the nation on the eve of Buddha Purnima
New Delhi, May 6 (Punjab Post Bureau) – The Vice President of India, Shri M. Venkaiah Naidu has wished people on the eve of the auspicious occasion of Buddha Purnima. Following is the full text of the message- “Greetings to countrymen on the auspicious occasion of Buddha Purnima celebrated to mark the Jayanti …
Read More »
Punjab Post Daily Online Newspaper & Print Media