Tuesday, November 24, 2026

Monthly Archives: May 2020

ਮਾਂ ਦਿਵਸ ਮੌਕੇ ਆਨਲਾਈਨ ਪੋਸਟਰ ਮੁਕਾਬਲਾ ਕਰਾਇਆ

27 ਸਕੂਲਾਂ ਦੇ 40 ਵਿਦਿਆਰਥੀਆਂ ਲਿਆ ਹਿੱਸਾ – ਮੱਟੂ ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੰਧੂ) – ਕਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਮਾਣ ਧੀਆਂ ‘ਤੇ ਸਮਾਜ ਭਲਾਈ ਸੁਸਾਇਟੀ (ਰਜਿ.) ਵਲੋਂ ਮਾਂ ਦਿਵਸ ਮੌਕੇ ਆਨਲਾਈਨ ਇੰਟਰ-ਸਕੂਲ ਪੋਸਟਰ ਮੁਕਾਬਲਾ ਕਰਾਇਆ ਗਿਆ।27 ਸਕੂਲਾਂ ਦੇ 40 ਵਿਦਿਆਰਥੀਆਂ ਨੇ ਘਰ ਬੈਠੇ ਮਾਂ ਦਿਵਸ ਨੂੰ ਸਮਰਪਿਤ ਪੋਸਟਰ ਬਣਾ ਕੇ ਭੇਜੇ।ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ …

Read More »

ਕੋਰੋਨਾ ਤੋਂ ਬਚਾਅ ਲਈ ਡਾਕਟਰ, ਪੁਲਿਸ ਮੁਲਾਜ਼ਮ ਤੇ ਮੀਡੀਆ ਕਰਮੀ ਕਰ ਰਹੇ ਹਨ ਸ਼ਲਾਘਾਯੋਗ ਕਾਰਜ਼ -ਸੋਹਲ

ਜੰਡਿਆਲਾ ਗੁਰੂ, 11 ਮਈ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਮਰਹੂਮ ਪੰਜਾਬੀ ਸਾਹਿਤਕਾਰ ਤਰਲੋਕ ਸਿੰਘ ਦੀਵਾਨਾ ਅਤੇ ਪੰਜਾਬੀ ਸਹਿਤ ਸਭਾ (ਰਜਿ.) ਜੰਡਿਆਲਾ ਗੁਰੂ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਦੇ ਗ੍ਰਹਿ ਜੋਤੀਸਰ ਕਲੋਨੀ ਜੰਡਿਆਲਾ ਗੁਰੂ ਵਿਖੇ ਫਿਲਮ ਜਗਤ ਤੇ ਰੰਗਮੰਚ ਨਾਲ ਜੁੜੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਹਰਿੰਦਰ ਸਿੰਘ ਸੋਹਲ ਨੇ ਕਿਹਾ ਹੈ ਕਿ ਅੱਜ ਔਖੀ ਘੜੀ ‘ਚ ਹਰ ਕੋਈ ਫਿਕਰ ਭਰੀ …

Read More »

ਐਸ.ਸੀ ਕਮਿਸ਼ਨ ਮੈਂਬਰ ਪੂਨਮ ਕਾਂਗੜਾ ਵਲੋਂ ਚਪੜੌਦਾ ਪਿੰਡ ਦਾ ਦੌਰਾ

ਜਾਤੀ ਸੂਚਕ ਸ਼ਬਦ ਬੋਲਣ ਵਾਲਿਆਂ `ਤੇ ਬਣਦੀ ਕਾਰਵਾਈ ਕਰਨ ਦੇ ਦਿੱਤੇ ਹੁਕਮ ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਨੇੜਲੇ ਪਿੰਡ ਚਪੜੌਦਾ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਵਲੋਂ ਪਿੰਡ ਦਾ ਦੌਰਾ ਕਰਕੇ ਪੀੜਤਾਂ ਦਾ ਪੱਖ ਸੁਣਿਆ ਗਿਆ।ਇਸ ਸਮੇਂ ਹਾਜ਼ਰ ਚਰਨਜੀਤ ਕੌਰ, ਜਸਵਿੰਦਰ ਕੌਰ, ਕੁਲਦੀਪ ਕੌਰ ਅਤੇ ਪੰਚ ਸੁਖਵਿੰਦਰ ਸਿੰਘ …

Read More »

ਐਸ.ਸੀ ਕਮਿਸ਼ਨ ਦੀ ਘੁਰਕੀ ਦਾ ਅਸਰ

ਦਲਿਤ ਨੌਜਵਾਨ ਦੀ ਮਾਰਕੁੱਟ ਕਰਨ ਵਾਲੇ ਚਾਰੇ ਪੁਲਿਸ ਮੁਲਾਜ਼ਮ ਮੁਅੱਤਲ ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੀਤੇ ਦਿਨੀਂ ਕਸਬਾ ਭਰਾਲ ਦੇ ਦਲਿਤ ਨੌਜਵਾਨ ਸਿਮਰਨਜੀਤ ਸਿੰਘ ਦੀ ਥਾਣਾ ਪੁਲਿਸ ਸੰਦੌੜ ਵਲੋ ਬਿਨਾਂ ਜ਼ੁਰਮ ਥਾਣੇ ਬੰਦ ਕਰਕੇ ਕੀਤੀ ਗਈ ਬੇਰਹਿਮੀ ਨਾਲ ਮਾਰਕੁੱਟ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਵਲੋ ਸ਼ਨੀਵਾਰ ਨੂੰ ਸਿਵਲ ਹਸਪਤਾਲ ਮਲੇਰਕੋਟਲਾ …

Read More »

ਸਰਸਵਤੀ ਵਿੱਦਿਆ ਮੰਦਰ ਸਕੂਲ ਨੇ ਆਨਲਾਈਨ ਮਨਾਇਆ ਮਦਰ ਡੇਅ

ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਸਵਤੀ ਵਿਦਿਆ ਮੰਦਰ ਚੀਮਾਂ ਮੰਡੀ ਵਲੋਂ ਮਦਰ ਡੇਅ ਆਨਲਾਇਨ ਤਰੀਕੇ ਨਾਲ ਮਨਾਇਆ ਗਿਆ।ਜਿਸ ਦੌਰਾਨ ਘਰਾਂ ਵਿੱਚ ਬੈਠ ਕੇ ਆਨਲਾਈਨ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੇ ਪੇਂਟਿੰਗ, ਕਵਿਤਾਵਾਂ ਅਤੇ ਭਾਸ਼ਣ ਆਨਲਾਈਨ ਸਕੂਲ ਨੂੰ ਭੇਜੇ।

Read More »

ਕੋਵਿਡ-19 ਦੌਰਾਨ 400 ਪਰਿਵਾਰਾਂ ਨੂੰ ਵੰਡੀ ਹੋਮਿਓਪੈਥਿਕ ਦਵਾਈ

ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਯੂਸ਼ ਮੰਤਰਾਲਾ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇੰਡੀਅਨ ਇੰਸਟੀਚਿਊਟ ਆਫ ਹੋਮਿਉਪੈਥਿਕ ਫਿਜੀਸੀਅਨਜ਼ ਦੀ ਪੰਜਾਬ ਇਕਾਈ ਵਲੋਂ ਕੋਵਿਡ-19 ਕਰੋਨਾ ਮਹਾਮਾਰੀ ਵਿਰੁੱਧ ਰਾਜ ਪੱਧਰ ਤੇ ਇਮੂਨਿਟੀ ਬੂਸਟਰ ਹੋਮਿਉਪੈਥਿਕ ਦਵਾਈ ਵੰਡਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ।                ਸੰਗਰੂਰ ਇਕਾਈ ਵਲੋਂ ਡਾ. ਏ.ਐਸ ਮਾਨ ਦੁਆਰਾ ਕੈਪਟਨ ਕਰਮ ਸਿੰਘ …

Read More »

ਕੋਪਲ ਗਰੁੱਪ ਦੇ ਐਮ.ਡੀ ਸੰਜੀਵ ਬਾਂਸਲ ਨੇ 25ਵੀਂ ਵਾਰ ਕੀਤਾ ਖੂਨਦਾਨ

ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਰੋਨਾ ਵਾਇਰਸ ਜਿਹੀ ਭਿਆਨਕ ਬਿਮਾਰੀ ਕਾਰਨ ਖੂਨ ਦੀ ਲੋੜ ਵਧ ਰਹੀ ਹੈ।ਇਸੇ ਤਹਿਤ ਇਲਾਕੇ ਦੇ ਸਮਾਜ ਸੇਵੀ ਅਤੇ ਕੋਪਲ ਗਰੁੱਪ ਸੂਲਰ ਘਰਾਟ ਦੇ ਐਮ.ਡੀ ਸੰਜੀਵ ਬਾਂਸਲ ਨੇ ਅੱਜ ਲੋੜਵੰਦਾਂ ਦੀ ਮਦਦ ਲਈ 25ਵੀਂ ਵਾਰ ਖੂਨਦਾਨ ਕੀਤਾ।ਮਾਤਾ ਚਿੰਤਪੁਰਨੀ ਚੈਰੀਟੇਬਲ ਟਰੱਸਟ ਭਵਾਨੀਗੜ੍ਹ ਦੇ ਪ੍ਰਧਾਨ ਚਰਨਜੀਵ ਬਾਂਸਲ, ਸੰਗਰੂਰ ਇੰਡਸਟਰੀ ਚੈਂਬਰ ਦੇ ਜਿਲ੍ਹਾ ਪ੍ਰਧਾਨ ਘਣਸ਼ਿਆਮ …

Read More »

1200 ਯਾਤਰੀਆਂ ਨਾਲ ਅੰਮ੍ਰਿਤਸਰ ਤੋਂ ਤੀਸਰੀ ਰੇਲ ਗੱਡੀ ਉਤਰ ਪ੍ਰਦੇਸ਼ ਦੇ ਉਨਾਵ ਲਈ ਰਵਾਨਾ

ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੈਪਟਨ ਅਮਰਿੰਦਰ ਸਿੰਘ ਵਲੋਂ ਸੰਕਟ ਦੇ ਮੌਕੇ ਪੰਜਾਬ ਵਿੱਚ ਫਸੇ ਉਨਾਂ ਪ੍ਰਵਾਸੀਆਂ ਨੂੰ ਜੋ ਆਪਣੇ ਘਰ ਵਾਲਿਆਂ ਕੋਲ ਜਾਣਾ ਚਾਹੁੰਦੇ ਸਨ, ਨੂੰ ਉਨਾਂ ਦੇ ਸੂਬਿਆਂ `ਚ ਭੇਜਣ ਲਈ ਚੁੱਕੇ ਗਏ ਵਿਸ਼ੇਸ਼ ਕਦਮਾਂ ਤਹਿਤ ਅੱਜ ਅੰਮ੍ਰਿਤਸਰ ਤੋਂ ਤੀਸਰੀ ਵਿਸ਼ੇਸ਼ ਰੇਲ ਗੱਡੀ ਉਤਰ ਪ੍ਰਦੇਸ਼ ਦੇ ਸਟੇਸ਼ਨ ਉਨਾਵ ਲਈ ਰਾਵਾਨਾ ਹੋਈ। ਇਸ ਰੇਲ ਗੱਡੀ …

Read More »

ਐਸ.ਐਚ.ਓ ਜਸਪਾਲ ਸਿੰਘ ਨੇ ਪੁਲਿਸ ਨਾਕੇ ‘ਤੇ ਸ਼ਹਿਰੀਆਂ ਨਾਲ ਹੀ ਮਨਾਇਆ ਜਨਮ ਦਿਨ

ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਵਿਰੁੱਧ ਲਗਾਤਾਰ ਡਿਊਟੀ ਦੇ ਰਹੇ ਸਿਹਤ, ਪੁਲਿਸ, ਸਫਾਈ ਅਤੇ ਪ੍ਰਬੰਧਨ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਆਪਣੀਆਂ ਖੁਸ਼ੀਆਂ ਵੀ ਪਰਿਵਾਰ ਨਾਲ ਮਨਾਉਣ ਦੀ ਥਾਂ ਡਿਊਟੀ ‘ਤੇ ਹੀ ਸ਼ਹਿਰ ਵਾਸੀਆਂ ਨਾਲ ਸਾਂਝੇ ਕਰ ਰਹੇ ਹਨ।ਮਾਂ ਦਿਵਸ ਮੌਕੇ ਨਿਗਮ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਐਸ.ਡੀ.ਐਮ ਅਲਕਾ ਕਾਲੀਆ, ਐਸ.ਡੀ.ਐਮ ਸੁਮਿਤ ਮੁੱਧ ਵੀ ਆਪਣੇ ਬੱਚਿਆਂ …

Read More »

ਅੰਮ੍ਰਿਤਸਰ ਦੇ ਕਾਰੋਬਾਰੀਆਂ ਨੂੰ ਕਰਫਿਊ ਵਿੱਚ ਢਿੱਲ ਦੇਣ ਲਈ ਵਿਚਾਰ ਕਰਾਂਗੇ – ਸੋਨੀ

ਆਪਣੀਆਂ ਮੰਗਾਂ ਸਬੰਧੀ ਕੈਬਨਿਟ ਮੰਤਰੀ ਤੇ ਜਿਲਾ ਪ੍ਰਸ਼ਾਸ਼ਨ ਨੂੰ ਮਿਲੇ ਕਾਰੋਬਾਰੀ ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਦੀ ਅਗਵਾਈ ਹੇਠ ਸ਼ਹਿਰ ਦੇ ਹੋਲਸੇਲ ਤੇ ਹੋਰ ਕਾਰੋਬਾਰੀਆਂ ਤੇ ਵਪਾਰੀਆਂ ਨੇ ਅੱਜ ਆਪਣੀਆਂ ਮੰਗਾਂ ਦੇ ਸਬੰਧ ਵਿਚ ਕੈਬਨਿਟ ਮੰਤਰੀ ਓ.ਪੀ ਸੋਨੀ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੁਲਿਸ ਕਮਿਸ਼ਨਰ ਡਾ. …

Read More »