ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਕੋਵਿਡ ਪੰਜਾਬ ਰਡਾਰ ਐਪ ‘ਤੇ ਸਰਵੇ ਡਾਟਾ ਅਪਲੋਡ ਕੀਤਾ ਜਾਵੇਗਾ।ਇਹ ਵਿਚਾਰ ਸਿਵਲ ਸਰਜਨ ਅੰਮ੍ਰਿਤਸਰ ਡਾ. ਜੁਗਲ ਕਿਸ਼ੋਰ ਵਲੋਂ ਆਸ਼ਾ ਫੈਸਿਲੀਟੇਟਰ ਅਤੇ ਐਲ.ਐਚ.ਵੀ ਦੀ ਟ੍ਰੇਨਿੰਗ ਦੌਰਾਨ ਪ੍ਰਗਟ ਕੀਤੇ।ਉਹਨਾਂ ਨੇ ਕਿਹਾ ਇਸ ਐਪ ‘ਤੇ ਆਸ਼ਾ ਵਰਕਰਾਂ ਵਲੋਂ ਕੀਤੇ ਜਾਣ ਵਾਲੇ ਸਰਵੇ ਦਾ ਡਾਟਾ ਆਨਲਾਈਨ ਕੀਤਾ ਜਾਵੇਗਾ।ਜਿਸ ਰਾਹੀਂ …
Read More »Daily Archives: June 11, 2020
ਹਲਕਾ ਆਦਮਪੁਰ ਦੀ ਸੰਗਤ ਵੱਲੋਂ ਲੰਗਰ ਲਈ 113 ਕੁਇੰਟਲ ਕਣਕ ਤੇ 25 ਕੁਇੰਟਲ ਦਾਲ ਭੇਟ
ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਦਰਬਾਰ ਸਾਹਿਬ ਦੇ ਲੰਗਰ ਗੁਰੂ ਰਾਮਦਾਸ ਜੀ ਲਈ ਅੱਜ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂ ਦੀ ਪ੍ਰੇਰਣਾ ਨਾਲ ਹਲਕੇ ਦੀਆਂ ਸੰਗਤਾਂ ਵੱਲੋਂ 113 ਕੁਇੰਟਲ ਕਣਕ ਅਤੇ 25 ਕੁਇੰਟਲ ਦਾਲ ਦੀ ਸੇਵਾ ਕੀਤੀ ਗਈ।ਰਸਦਾਂ ਲੈ ਕੇ ਪੁੱਜੇ ਸੁਰਿੰਦਰ ਸਿੰਘ ਚਾਹਲ ਮੈਂਬਰ ਬਲਾਕ ਸੰਮਤੀ, ਚਰਨਜੀਤ ਸਿੰਘ ਨਰਵਾਲ, ਸੁਖਜੀਤ ਸਿੰਘ ਲੰਬੜ, ਅੰਮ੍ਰਿਤਪਾਲ ਸਿੰਘ …
Read More »ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਨੂੰਨੀ ਕਾਰਵਾਈ ਜਾਰੀ – ਐਸ.ਐਚ.ਓ ਪ੍ਰਵੀਨ ਕੁਮਾਰ
ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ – ਸੰਧੂ) – ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਦੇ ਨਿਰਦੇਸ਼ਾਂ ‘ਤੇ ਬਿਨ੍ਹਾਂ ਮਾਸਕ, ਤੇ ਸਮਾਜਿਕ ਦੂਰੀ ਦੇ ਪਾਲਣ ਤੋਂ ਇਲਾਵਾ ਬਿਨ੍ਹਾਂ ਦਸਤਾਵੇਜਾਂ ਦੇ ਗੱਡੀਆਂ ਮੋਟਰਾਂ ਦੇ ਵਿੱਚ ਘੰੁਮ ਕੇ ਵਿਸ਼ੇਸ਼ ਕਰ ਰਾਤ ਦੇ ਸਮੇਂ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਜ਼ਿਲ੍ਹਾ ਪੁਲਿਸ ਦੇ ਵੱਲੋਂ ਵਿੱਢੀ ਗਈ ਮੁਹਿੰਮ ਦੇ ਸਾਰਥਿਕ ਸਿੱਟੇ ਨਿਕਲਣੇ ਸ਼ੁਰੂ ਹੋ …
Read More »ਜਥੇਦਾਰ ਰਣੀਕੇ ਦਾ ਅਕਾਲੀ ਦਲ ਐਸ.ਸੀ ਵਿੰਗ ਪ੍ਰਧਾਨ ਤੇ ਕੌਰ ਕਮੇਟੀ ਮੈਂਬਰ ਬਣਨ ‘ਤੇ ਸਨਮਾਨ
ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ – ਸੰਧੂ) – ਹਲਕਾ ਅਟਾਰੀ ਤੋਂ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੂੰ ਅਕਾਲੀ ਦਲ ਐਸ. ਸੀ ਵਿੰਗ ਦਾ ਪ੍ਰਧਾਨ ਤੇ ਕੌਰ ਕਮੇਟੀ ਮੈਂਬਰ ਨਿਯੁੱਕਤ ਹੋਣ ‘ਤੇ ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਘ ਚੰਗਿਆੜਾ ਤੇ ਬੀ.ਸੀ ਵਿੰਗ ਦੇ ਵਾਰਡ ਪ੍ਰਧਾਨ ਡਾਕਟਰ ਦਵਿੰਦਰ ਸਿੰਘ ਵਲੋਂ ਵਿਸ਼ੇਸ਼ ਤੋਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਜੱਜਬੀਰ ਸਿੰਘ, ਅਜੇ ਕੁਮਾਰ, …
Read More »ਪੈਡੀ ਸੀਜ਼ਨ ਲਈ ਨਿਰਵਿਘਨ ਬਿਜਲੀ ਸਪਲਾਈ ਸਬੰਧੀ ਹੈਲਪਲਾਈਨ ਨੰਬਰ ਜਾਰੀ
ਸਮਰਾਲਾ, 10 ਜੂਨ (ਪੰਜਾਬ ਪੋਸਟ -ਕੰਗ) – ਉਪ ਮੰਡਲ ਅਫਸਰ (ਸ਼ਹਿਰੀ) ਸਮਰਾਲਾ ਕਮਲਜੀਤ ਸਿੰਘ ਮਾਂਗਟ ਤੋਂ ਮਿਲੀ ਜਾਣਕਾਰੀ ਮੁਤਾਬਿਕ ਇੰਜ: ਸਤਵਿੰਦਰ ਸਿੰਘ ਮੈਂਬੀ ਨਿਗਰਾਨ ਇੰਜੀਨੀਅਰ ਸੰਚਾਲਨ ਹਲਕਾ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਰੂਪਨਗਰ ਅਧੀਨ ਆਉਂਦੇ ਵੱਖ-ਵੱਖ ਸੰਚਾਲਨ ਮੰਡਲਾਂ ਸ੍ਰੀ ਅਨੰਦਪੁਰ ਸਾਹਿਬ ਮੰਡਲ, ਰੂਪਨਗਰ ਮੰਡਲ, ਖਰੜ ਮੰਡਲ ਅਤੇ ਸੰਚਾਲਣ ਮੰਡਲ ਸਮਰਾਲਾ ਅਧੀਨ ਪੈਂਦੇ ਖੱਪਤਕਾਰਾਂ ਨੂੰ ਪੈਡੀ …
Read More »ਸੀਨੀਅਰ ਪ੍ਰੋਡਿਊਸਰ ਕੁਲਵਿੰਦਰ ਕੌਰ ਦੂਰਦਰਸ਼ਨ ਜਲੰਧਰ ਤੋਂ ਹੋਏ ਸੇਵਾ ਮੁਕਤ
ਜੰਡਿਆਲਾ ਗੁਰੂ, 11 ਜੂਨ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬੀ ਸਾਹਿਤ ਸਭਾ (ਰਜਿ.) ਜੰਡਿਆਲਾ ਗੁਰੂ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਨੇ ਦੂਰਦਰਸ਼ਨ ਜਲੰਧਰ ਦੇ ਸੀਨੀਅਰ ਪ੍ਰੋਡਿਊਸਰ ਮੈਡਮ ਕੁਲਵਿੰਦਰ ਬੁੱਟਰ ਦੇ ਸੇਵਾ ਮੁਕਤ ਹੋਣ ’ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ।ਸਭਾ ਦੇ ਪ੍ਰਧਾਨ ਸ਼ੁਕਰਗੁਜ਼ਾਰ ਸਿੰਘ, ਸਨਰਲ ਸਕੱਤਰ ਕੁਲਦੀਪ ਦਰਾਜਕੇ ਤੇ ਮੀਤ ਪ੍ਰਧਾਨ ਸਤਿੰਦਰ ਓਠੀ ਨੇ ਕਿਹਾ ਕਿ ਜਿੰਦਗੀ ਦੇ ਲਗਭਗ ਚਾਰ ਦਹਾਕੇ …
Read More »ਦੀਪਾਂਸ਼ ਕੌਂਸਲ ਬਣੇ ਜਿਲ੍ਹਾ ਥਰੋਅ ਬਾਲ ਐਸੋਸੀਏਸ਼ਨ ਦੇ ਚੇਅਰਮੈਨ
ਲੌਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਡੀਆ ਥਰੋਅ ਬਾਲ ਐਸੋਸੀਏਸ਼ਨ ਅਤੇ ਪੰਜਾਬ ਥਰੋਅ ਬਾਲ ਐਸੋਸੀਏਸ਼ਨ ਵਲੋਂ ਨੌਜਵਾਨ ਦੀਪਾਂਸ਼ ਕੌਂਸਲ ਅਮਰਗੜ੍ਹ ਨੂੰ ਜਿਲ੍ਹਾ ਥਰੋਅ ਬਾਲ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਦਾ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ। ਸਮਾਜ ਵਿਚ ਚੰਗੇ ਅਕਸ, ਇਮਾਨਦਾਰੀ, ਕਾਲਜ਼ ਟਾਇਮ ਦੇ ਵਧੀਆ ਖਿਡਾਰੀ ਅਤੇ ਖੇਡਾਂ ਪ੍ਰਤੀ ਸ਼ੌਕ ਨੂੰ ਦੇਖਦੇ ਹੋਏ …
Read More »ਹੁਣ ਸੰਗਰੂਰ ਜ਼ਿਲ੍ਹੇ ’ਚ ਰੋਜ਼ਾਨਾ ਲਏ ਜਾਣਗੇ ਕੋਵਿਡ-19 ਦੇ 450 ਸੈਂਪਲ
ਸੈਂਪਲ ਲੈਣ ਵਾਲੀਆਂ ਟੀਮਾਂ ਦੀ ਗਿਣਤੀ 8 ਤੋਂ ਵਧਾ ਕੇ ਕੀਤੀ 12 – ਥੋਰੀ ਲੌਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਵਿਡ-19 ਵਿਰੁੱਧ ਵਿੱਢੀ ਜੰਗ ਜਿੱਤਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਸੰਗਰੂਰ ਜ਼ਿਲ੍ਹੇ ਦੀ ਟੈਸਟਿੰਗ ਸਮਰੱਥਾ ’ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼ੁਰੂਆਤੀ ਦੌਰ ’ਚ …
Read More »ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਹੋਈ
ਲੌਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮਾਸਿਕ ਮੀਟਿੰਗ ਗੁਰਦੁਆਰਾ ਸ੍ਰੀ ਨਾਨਕੀਆਣਾ ਸਾਹਿਬ ਵਿਖੇ ਜ਼ਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ਕਰਫਿਊ ਅਤੇ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਹੋਈ।ਜਿਸ ਵਿੱਚ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸ਼ੋਂ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ। …
Read More »ਸੰਗੀਤਕ ਪ੍ਰਤੀਯੋਗਤਾ `ਕਿਸਮਤ ਦੇ ਸਿਤਾਰੇ` ਦੇ ਆਡੀਸ਼ਨ ਰਾਊਂਡ ਦਾ ਨਤੀਜਾ 18 ਜੂਨ ਨੂੰ
ਲੌਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗੀਤਕ ਕਲਾ ਨੂੰ ਪ੍ਰਫੁੱਲਿਤ ਕਰਨ ਲਈ 3 ਤੋਂ 10 ਜੂਨ ਤੱਕ ਕਰਵਾਏ ਗਏ ਸੰਗੀਤਕ ਆਡੀਸ਼ਨ ਦਾ ਨਤੀਜਾ 18 ਜੂਨ ਦਿਨ ਵੀਰਵਾਰ ਸ਼ਾਮ 4:00 ਵਜੇ ਐਲਾਨਿਆ ਜਾਵੇਗਾ। ਮੁੱਖ ਪ੍ਰਬੰਧਕ ਗਾਇਕ ਅਮਰੀਕ ਜੱਸਲ ਨੇ ਗੱਲ ਕਰਨ ‘ਤੇ ਦੱਸਿਆ ਕਿ ਇਸ ਪ੍ਰਤੀਯੋਗਤਾ ਦੀ ਜੱਜਮੈਂਟ ਦੀਆਂ ਸੇਵਾਵਾਂ ਯੂ.ਐਸ.ਏ ਤੋਂ ਟੀ.ਐਮ.ਟੀ, ਕਨੇਡਾ ਤੋਂ ਪਰਮਜੀਤ ਹੰਸ-ਸੁਰਜੀਤ ਜੀਤਾ, …
Read More »
Punjab Post Daily Online Newspaper & Print Media