MoHFW releases a guide to combat stigma associated with Covid-19 New Delhi, June 16 (Punjab Post Bureau) – During the last 24 hrs, 10,215 COVID-19 patients were cured. A total of 1,80,012 patients, so far, have been cured of COVID-19. The recovery rate rises to 52.47%, which is indicative of the fact that more than half of positive cases have …
Read More »Monthly Archives: June 2020
ਕੋਵਿਡ -19 ਬਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ
ਨਵੀਂ ਦਿੱਲੀ, 16 ਜੂਨ (ਪੰਜਾਬ ਪੋਸਟ ਬਿਊਰੋ) – ਨਮਸਕਾਰ ਸਾਥੀਓ, Unlock-One ਨੂੰ ਦੋ ਸਪਤਾਹ ਹੋ ਰਹੇ ਹਨ। ਇਸ ਦੌਰਾਨ ਜੋ ਅਨੁਭਵ ਆਏ ਹਨ, ਉਸ ਦੀ ਸਮੀਖਿਆ, ਉਨ੍ਹਾਂ ‘ਤੇ ਚਰਚਾ ਜ਼ਰੂਰੀ ਹੈ। ਅੱਜ ਦੀ ਇਸ ਚਰਚਾ ਵਿੱਚ, ਮੈਨੂੰ ਵੀ ਤੁਹਾਡੇ ਤੋਂ ਕਾਫ਼ੀ ਕੁਝ ਜਾਣਨ ਦਾ ਅਵਸਰ ਮਿਲੇਗਾ, ਸਮਝਣ ਦਾ ਅਵਸਰ ਮਿਲੇਗਾ। ਅੱਜ ਦੀ ਚਰਚਾ ਦੇ ਨਿਕਲੇ Points, ਤੁਹਾਡੇ ਸੁਝਾਅ, ਦੇਸ਼ ਨੂੰ ਅੱਗੇ ਦੀ …
Read More »ਪ੍ਰਧਾਨ ਮੰਤਰੀ ਵਲੋਂ ਅਨਲੌਕ 1.0 ਦੇ ਬਾਅਦ ਉੱਭਰਦੀ ਸਥਿਤੀ ਬਾਰੇ ਮੁੱਖ ਮੰਤਰੀਆਂ ਨਾਲ ਚਰਚਾ
ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਕੋਰੋਨਾ ਨਾਲ ਬਹੁਤ ਘੱਟ ਮੌਤਾਂ ਹੋਈਆਂ – ਪ੍ਰਧਾਨ ਮੰਤਰੀ ਨਵੀਂ ਦਿੱਲੀ, 16 ਜੂਨ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਨਲੌਕ 1.0 ਦੇ ਬਾਅਦ ਉੱਭਰਦੀ ਸਥਿਤੀ ਅਤੇ ਕੋਵਿਡ–19 ਮਹਾਮਾਰੀ ਦੇ ਟਾਕਰੇ ਲਈ ਅਗਲੇਰੀ ਯੋਜਨਾ ਉੱਤੇ ਵਿਚਾਰ–ਵਟਾਂਦਰਾ ਕਰਨ ਹਿਤ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ …
Read More »ਸਰਬਤ ਦਾ ਭਲਾ ਟਰੱਸਟ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨੀ ਓਬਰਾਏ ਐਡਵਾਂਸ ਰਿਸਰਚ ਸੈਂਟਰ ਸਥਾਪਿਤ
ਵਿਵੇਕ ਸਦਨ `ਚ ਨਾਮਵਰ, ਪਰ ਅਣਗੌਲੇ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਮਿਲਣਗੀਆਂ ਸਭ ਸਹੂਲਤਾਂ – ਡਾ. ਓਬਰਾਏ ਸ੍ਰੀ ਆਨੰਦਪੁਰ ਸਾਹਿਬ, 16 ਜੂਨ (ਪੰਜਾਬ ਪੋਸਟ ਬਿਊਰੋ) – ਨਿੱਜੀ ਕਮਾਈ `ਚੋਂ ਕਰੋੜਾਂ ਰੁਪਏ ਖਰਚ ਕੇ ਨਿਵੇਕਲੇ ਤੇ ਮਿਸਾਲੀ ਸੇਵਾ ਕਾਰਜ਼ ਕਰਨ ਵਾਲੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਵੱਡੀ ਪਹਿਲ ਕਦਮੀ ਕਰਦਿਆਂ ਪੰਜਾਬ ਦੀ ਬੌਧਿਕਤਾ, ਸਾਹਿਤਕਾਰੀ ਅਤੇ …
Read More »ਲੌਂਗੋਵਾਲ ਨੇ ਉਤਰ ਪ੍ਰਦੇਸ਼ ’ਚ ਸਿੱਖਾਂ ਨੂੰ ਉਜਾੜਨ ਦੇ ਮਾਮਲੇ ਸਬੰਧੀ ਸਬ-ਕਮੇਟੀ ਦਾ ਗਠਨ
ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਾਰੀ ਦੁਨੀਆਂ ਅਣਸੁਖਾਵੇਂ ਹਲਾਤਾਂ ਚੋਂ ਲੰਘ ਰਹੀ ਹੈ, ਅਜਿਹੇ ਸਮੇਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਜ਼ਿਲ੍ਹਾ ਬਿਜ਼ਨੌਰ, ਰਾਮਪੁਰ ਤੇ ਲਖੀਮਪੁਰ ਖੀਰੀ ਦੇ ਵੱਖ-ਵੱਖ ਪਿੰਡਾਂ ਵਿਚ ਲਗਭਗ ਪਿਛਲੇ 70 ਸਾਲਾਂ ਤੋਂ ਵੱਸ ਰਹੇ ਸਿੱਖ ਪਰਿਵਾਰਾਂ ਨੂੰ ਉਜਾੜਨ ਦੀ ਕਾਰਵਾਈ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ …
Read More »ਬਾਬਾ ਗੁਰਮੀਤ ਸਿੰਘ ਖੋਸੇ ਕੋਟਲੇ ਵਾਲਿਆਂ ਵਲੋਂ ਲੰਗਰ ਲਈ ਰਸਦਾਂ ਲੈ ਕੇ ਪੁੱਜੇ ਸੁਖਵਰਸ਼ ਸਿੰਘ ਪੰਨੂ
ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਬਾਬਾ ਗੁਰਮੀਤ ਸਿੰਘ ਖੋਸੇ ਕੋਟਲੇ ਵਾਲਿਆਂ ਵਲੋਂ ਰਸਦਾਂ ਲੈ ਕੇ ਪੁੱਜੇ ਸੁਖਵਰਸ਼ ਸਿੰਘ ਪੰਨੂ ਮੈਂਬਰ ਧਰਮ ਪ੍ਰਚਾਰ ਕਮੇਟੀ ਨੂੰ ਸਨਮਾਨਿਤ ਕਰਦੇ ਹੋਏ ਸਕੱਤਰ ਮਨਜੀਤ ਸਿੰਘ ਬਾਠ ਤੇ ਮੀਤ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ।
Read More »ਵਪਾਰੀਆਂ ਲਈ ਦੁਕਾਨਾਂ ਦਾ ਸਮਾਂ 5 ਵਜੇ ਤੱਕ ਤੇ ਠੇਕਿਆਂ ਲਈ 8 ਵਜੇ ਤੱਕ ਕਰਨਾ ਮੰਦਭਾਗਾ – ਹਰਪਾਲ ਚੀਮਾ
ਲੌਂਗੋਵਾਲ, 16 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਹਲਕਾ ਦਿੜਬਾ ਤੋਂ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੌਕਡਾਊਨ ਦੇ ਨਾਮ `ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।ਜ਼ਮੀਨੀ ਪੱਧਰ `ਤੇ ਕੰਮ ਕੀਤੇ …
Read More »ਮੋਦੀ ਸਰਕਾਰ ਲੌਕਡਾਉਨ ਦਾ ਫਾਇਦਾ ਉਠਾ ਕੇ ਲੈ ਰਹੀ ਹੈ ਕਿਸਾਨ ਵਿਰੋਧੀ ਫੈਸਲੇ – ਚੱਠਾ
ਲੌਂਗੋਵਾਲ, 16 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅੱਜ ਜਦੋਂ ਪੂਰਾ ਸੰਸਾਰ ਕਰੋਨਾ ਦੀ ਮਾਰ ਝੱਲਦਾ ਹੋਇਆ ਸੋਸ਼ਲ ਦੂਰੀ ਬਣਾ ਕੇ ਰੱਖਣ ਦੀ ਲੋੜ ਨੂੰ ਸਮਝਦਾ ਹੋਇਆ, ਆਪਣੇ ਆਪਣੇ ਘਰਾਂ ਵਿੱਚ ਬੰਦ ਹੈ।ਉਹ ਤੰਗੀਆਂ ਤੁਰਸ਼ੀਆਂ ਨਾਲ ਜੂਝਦਾ ਹੋਇਆ ਵੀ ਸਰਕਾਰਾਂ ਦਾ ਸਾਥ ਦੇ ਰਿਹਾ ਹੈ।ਕਿਸਾਨ ਆਪਣਾ ਝੋਨਾ ਲਾਉਣ ‘ਚ ਰੁੱਝਿਆ ਹੋਇਆ ਹੈ।ਉਸੇ ਸਮੇਂ ‘ਚ ਸਰਕਾਰਾਂ ਲੌਕਡਾਉਨ ਦਾ ਫਾਇਦਾ ਉਠਾਉਦਿਆਂ …
Read More »ਸੁਖਬੀਰ ਬਾਦਲ ਦੇ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਬਿਆਨ ਹਾਸੋਹੀਣੇ – ਸਤਵੰਤ ਪੂਨੀਆ
ਲੌਂਗੋਵਾਲ, 16 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਕਿਸਾਨਾਂ ਨੂੰ ਖੇਤੀ ਦੇ ਵੱਧ ਅਤੇ ਲਾਹੇਵੰਦ ਭਾਅ ਦਿਵਾਉਣ ਲਈ ਕੇਂਦਰ ਸਰਕਾਰ ਨੇ ਨਵਾਂ ਆਰਡੀਨੈਂਸ ਪਾਸ ਕੀਤਾ ਹੈ।ਜਿਸ ਤਹਿਤ ਕਿਸਾਨ ਆਪਣੀ ਫਸਲ ਨੂੰ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਵੱਧ ਰੇਟ ਤੇ ਵੇਚ ਸਕਦਾ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਕੇਂਦਰੀ ਕਿਸਾਨ ਮੋਰਚੇ ਦੇ ਉਪ ਪ੍ਰਧਾਨ ਸਤਵੰਤ …
Read More »ਪੰਜਾਬ ਵਿੱਚ ਵਧ ਰਹੀ ਸ਼ੂਗਰ ਦੀ ਬਿਮਾਰੀ (ਟੀ 2ਡੀ) ਰਹਿਣ ਸਹਿਣ ਦੇ ਨਾਲ ਜੈਨੇਟਿਕਸ ਜੀਨਜ਼ ਜਿੰਮ੍ਹੇਵਾਰ
ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਵਲੋਂ ਸ਼ੂਗਰ ਦੀ ਬਿਮਾਰੀ ਦੇ ਸੰਬੰਧ ਵਿਚ ਪਿਛਲੇ ਵੀਹ ਸਾਲਾਂ ਵਿਚ ਪ੍ਰਕਾਸ਼ਿਤ ਵੱਖ-ਵੱਖ ਖੋਜ ਪਰਚਿਆਂ ਦੇ ਮੁਲਾਂਕਣ ਤੌ ਇਹ ਸਾਬਤ ਹੋਇਆ ਹੈ ਕਿ ਪੰਜਾਬ ਵਿਚ ਸ਼ੂਗਰ (ਟਾਈਪ 2 ਡਾਇਬਟੀਜ) ਇਕ ਬਹੁਤ ਵੱਡੀ ਸਿਹਤ ਸਮੱਸਿਆ ਦੇ ਤੋਰ ਤੇ ਉਭਰ ਕੇ ਸਾਹਮਣੇ ਆ ਰਹੀ ਹੈ।ਇਸ ਦਾ …
Read More »
Punjab Post Daily Online Newspaper & Print Media