Tuesday, November 24, 2026

Monthly Archives: June 2020

ਫੈਕਟਰੀ ਗੇਟਾਂ, ਘਰਾਂ ਤੇ ਦਫਤਰਾਂ ‘ਤੇ ਝੰਡੇ ਲਹਿਰਾ ਕੇ ਵਰਕਰਾਂ ਨੇ ਮਨਾਈ ਸੀਟੂ ਦੀ ਗੋਲਡਨ ਜੁਬਲੀ – ਰਘੁਨਾਥ ਸਿੰਘ

ਕਿਰਤੀਆਂ ਦੇ ਅਧਿਕਾਰਾਂ ‘ਤੇ ਹਮਲਿਆਂ ਅਤੇ ਨਿੱਜੀਕਰਨ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਕੀਤਾ ਸੰਕਲਪ ਲੌਂਗੋਵਾਲ, 31 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਸੀਟੂ ਦੀ ਗੋਲਡਨ ਜੁਬਲੀ ਮੌਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਹਜ਼ਾਰਾਂ ਸਨਅਤੀ ਮਜ਼ਦੂਰਾਂ, ਟਰਾਂਸਪੋਰਟ ਕਾਮਿਆਂ, ਆਂਗਨਵਾੜੀ ਵਰਕਰਾਂ-ਹੈਲਪਰਾਂ, ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ, …

Read More »

ਬਠਿੰਡਾ ਸ਼ਹਿਰ ਲਈ ਹਰ ਸਹੂਲਤ ਸਰਕਾਰ ਦਾ ਟੀਚਾ – ਮਨਪ੍ਰੀਤ ਸਿੰਘ ਬਾਦਲ

ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਵਿਕਾਸ ਕਾਰਜ਼ਾਂ ਦੀ ਕੀਤੀ ਸਮੀਖਿਆ ਬਠਿੰਡਾ, 31 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਐਤਵਾਰ ਨੂੰ ਬਠਿੰਡਾ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ।                   ਵਿੱਤ …

Read More »

ਚਿਹਰੇ ਪਛਾਣਨ ਵਾਲੀ ਤਕਨੀਕ ਨਾਲ ਪਟਿਆਲਾ ਪੁਲਿਸ ਨੇ ਕਾਬੂ ਕੀਤੇ ਦੋ ਮੁਲਜ਼ਮ

ਨਸ਼ਿਆਂ ਦੇ ਕੇਸ `ਚ ਲੋੜੀਂਦੇ ਮੁਲਜ਼ਮਾਂ ਦੀ ਪੀ.ਏ.ਆਈ.ਐਸ ਐਪ ਰਾਹੀਂ ਹੋਈ ਪਛਾਣ – ਸਿੱਧੂ ਪਟਿਆਲਾ, 31 ਮਈ (ਪੰਜਾਬ ਪੋਸਟ ਬਿਊਰੋ) – ਪੁਲਿਸ ਨੇ ਅਤਿ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਦੋ ਅਪਰਾਧਿਕ ਪਿਛੋਕੜ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ `ਚ ਸਫਲਤਾ ਹਾਸਲ ਕੀਤੀ ਹੈ।ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਚਿਹਰੇ ਪਛਾਣਨ ਵਾਲੀ ਤਕਨੀਕ ਰਾਹੀਂ ਪਟਿਆਲਾ ਪੁਲਿਸ ਨੇ ਰਾਜਪੁਰਾ ਦੇ ਗਗਨ ਚੌਂਕ …

Read More »

ਦਿੱਲੀ ਹੁੰਦੇ ਹੋਏ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਯੂਕਰੇੇਨ ਤੋਂ 144 ਯਾਤਰੀ

ਉਡਾਣ ‘ਚ ਸ਼ਾਮਲ ਸਨ ਪੰਜਾਬ ਦੇ 34 ਯਾਤਰੀ ਐਸ.ਏ.ਐਸ ਨਗਰ (ਮੋਹਾਲੀ), 31 ਮਈ (ਪੰਜਾਬ ਪੋਸਟ ਬਿਊਰੋ) – ਲੌਕਡਾਊਨ ਲਾਗੂ ਹੋਣ ਤੋਂ ਬਾਅਦ, ਯੂਕ੍ਰੇਨ ਦੇ ਕਿਯੇਵ ਸ਼ਹਿਰ ਤੋਂ ਦਿੱਲੀ ਹੁੰਦੀ ਹੋਈ ਦੂਜੀ ਕੌਮਾਂਤਰੀ ਉਡਾਣ 31.05.2020 ਨੂੰ ਸਵੇਰੇ 03:12 ਵਜੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ.ਆਈ.ਐਲ) ਪਹੁੰਚੀ, ਜਿਸ ਵਿੱਚ ਵੱਖ-ਵੱਖ ਰਾਜਾਂ ਦੇ 144 ਯਾਤਰੀ ਸਵਾਰ ਸਨ।               …

Read More »

ਅੰਮ੍ਰਿਤਸਰ ‘ਚ ਪੰਜ ਨਵੇਂ ਕੋਰੋਨਾ ਮਰੀਜ਼ ਆਏ ਸਾਹਮਣੇ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ) – ਪੰਜ ਹੋਰ ਨਵੇਂ ਕੋਰੋਨਾ ਪਾਜ਼ਟਿਵ ਕੇਸ ਆਉਣ ਨਾਲ ਜਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ ਗਿਣਤੀ 392 ਤੱਕ ਪਹੁੰਚ ਗਈ ਹੈ।ਇਹਨਾਂ ਵਿੱਚ ਦੋ ਕੇਸ ਬਰਤਾਨੀਆ ਤੋਂ ਪਰਤੇ ਵਿਅਕਤੀਆਂ ਦੇ ਅਤੇ ਇੱਕ ਨੇੜਲੇ ਕਸਬੇ ਮਹਿਤੇ ਤੋਂ ਹੈ।ਹੋਰ ਦੋ ਕੇਸ ਪੁਰਾਣੇ ਸ਼ਹਿਰ ਦੇ ਕਟੜਾ ਪਰਜ਼ਾ ਹਾਥੀ ਗੇਟ ਤੋਂ ਇੱਕੋ ਪਰਿਵਾਰ ਦੇ ਔਰਤ ਤੇ ਪੁਰਸ਼ ਹੈ।ਜੋ ਕੋਰੋਨਾ ਪਾਜ਼ਟਿਵ ਮਰੀਜ਼ …

Read More »