Highest number of Repatriation flights & passengers to UK & Canada from Amritsar Amritsar, July 18 (Punjab Post Bureau) – Sri Guru Ram Das Jee International Airport Amritsar became the second busiest international airport in India to handle international traffic during the month of May, 2020. UK and Canada continued to operate special repatriation flights for its stranded residents due …
Read More »Daily Archives: July 18, 2020
ਸਰਕਾਰੀ ਸਕੂਲ ‘ਚ ਪੜ੍ਹ ਕੇ ਮਾਹਿਰ ਡਾਕਟਰ ਬਣੇ ਪਠਾਨਕੋਟ ਦੇ ਅੰਕੁਸ਼ ਮਲਹੋਤਰਾ
ਪਠਾਨਕੋਟ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤੀ ਸੈਨਾ ਵਿੱਚ ਵਰਤਮਾਨ ਸਮੇਂ ਚੰਡੀਮੰਦਰ ਵਿਖੇ ਇਨਸਥੀਸੀਆ ਦੀ ਐਮ.ਡੀ ਕਰ ਰਹੇ ਮੇਜਰ ਡਾਕਟਰ ਅੰਕੁਸ਼ ਮਲਹੋਤਰਾ ਸਰਕਾਰੀ ਸਕੂਲ ਤੋਂ ਪੜੇ ਹੋਏ ਹਨ।ਅੰਕੁਸ਼ ਦੇ ਪਿਤਾ ਮਹਿੰਦਰ ਸਿੰਘ ਆਪ ਸਰਕਾਰੀ ਅਧਿਆਪਕ ਰਹੇ ਹਨ ਅਤੇ ਉਨਾਂ ਅੰਕੁਸ਼ ਨੂੰ ਆਪਣੇ ਸਕੂਲ ਬਾਲਾ ਪਿੰਡੀ ਦੇ ਮਿਡਲ ਸਕੂਲ ਵਿਚ ਹੀ ਮੁਢਲੀ ਸਿੱਖਿਆ ਦਿੱਤੀ ਸੀ।ਐਮ.ਬੀ.ਬੀ.ਐਸ ਦੀ ਪੜ੍ਹਾਈ ਕਰਨ ਤੋਂ ਬਾਅਦ …
Read More »ਫੇਸਬੁੱਕ ‘ਤੇ ਲਾਈਵ ਹੋ ਕੇ ਡਿਪਟੀ ਕਮਿਸ਼ਨਰ ਮੋਜੂਦਾ ਸਥਿਤੀ ਤੋਂ ਲੋਕਾਂ ਨੂੰ ਕਰਵਾਇਆ ਜਾਣੂ
ਕੋਵਿਡ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ ਪਠਾਨਕੋਟ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਬੁੱਧਵਾਰ ਦੀ ਸ਼ਾਮ ਨੂੰ ਕੋਵਿਡ-19 ਦੇ ਮੱਦੇਨਜ਼ਰ ਫੇਸਬੁੱਕ ‘ਤੇ ਲਾਈਵ ਗੱਲਬਾਤ ਕਰਦੇ ਹੋਏ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਵਲੋ ਜਾਰੀ ਹਦਾਇਤਾ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਜਿਲ੍ਹਾ ਪਠਾਨਕੋਟ ਨੂੰ ਇਸ ਮਹਾਂਮਾਰੀ ਤੋੰ ਬਚਾਉਣ …
Read More »ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦਾ ਦਸਵੀਂ (ਸੀ.ਬੀ.ਐਸ.ਈ) ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ
ਜੰਡਿਆਲਾ ਗੁਰੂ, 18 ਜੁਲਾਈ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦਾ ਨਤੀਜਾ 100% ਰਿਹਾ ਅਤੇ 7 ਬੱਚਿਆਂ ਨੇ 90% ਤੋਂ 95% ਨੰਬਰ ਲੈ ਕੇ ਮੈਰਿਟ ਹਾਸਿਲ ਕੀਤੀ।ਗੁਰਬੰਧਨ ਸਿੰਘ ਨੇ 94.2% ਅੰਕ ਲੈ ਕੇ ਪਹਿਲਾ, ਸਿਮਰਨਪ੍ਰੀਤ ਕੌਰ ਨੇ 93.0% ਅੰਕ ਲੈ ਕੇ ਦੂਸਰਾ ਅਤੇ ਗੁਰਲੀਨ ਕੌਰ ਨੇ 92.3 ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ।ਇਸੇ …
Read More »ਸਾਉਦੀ ਅਰਬ ਰੋਟੀ ਰੋਜ਼ੀ ਕਮਾਉਣ ਲਈ ਗਏ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ
ਜੰਡਿਆਲਾ ਗੁਰੂ, 18 ਜੁਲਾਈ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਇਥੋਂ ਥੋੜੀ ਦੂਰ ਪਿੰਡ ਛੱਜਲਵੱਡੀ ਦੇ ਨੌਜਵਾਨ ਕੁਲਵਿੰਦਰ ਸਿੰਘ ਜੋ ਰੋਜ਼ੀ ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਹੋਇਆ ਸੀ।ਕਰੀਬ 4 ਮਹੀਨੇ ਪਹਿਲਾਂ ਸਾਉਦੀ ਅਰਬ ਵਿਖੇ ਉਸ ਦੀ ਅਚਾਨਕ ਮੌਤ ਹੋ ਗਈ ਸੀ।ਕੁਲਦੀਪ ਸਿੰਘ ਬੱਲ ਛੱਜਲਵੱਡੀ ਨੇ ਦੱਸਿਆ ਕਿ ਕੁਲਵਿੰਦਰ ਦੀ ਮ੍ਰਿਤਕ ਦੇਹ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਦੇ …
Read More »ਸੀ.ਬੀ.ਐਸ.ਈ ਦਸਵੀ ਕਲਾਸ ਦੇ ਨਤੀਜੇ `ਚ ਨੂਰਪ੍ਰੀਤ ਕੌਰ ਨੇ ਹਾਸਲ ਕੀਤੇ 93% ਫੀਸਦੀ ਅੰਕ
ਲੌਂਗੋਵਾਲ, 18 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਸਪਰਿੰਗ ਡੇਲ ਪਬਲਿਕ ਸਕੂਲ ਸੀ.ਬੀ.ਐਸ.ਈ ਬੋਰਡ ਨਤੀਜੇ ‘ਚ ਦਸਵੀਂ ਕਲਾਸ ਦੀ ਵਿਦਿਆਰਥਣ ਨੂਰਪ੍ਰੀਤ ਕੌਰ ਪੁੱਤਰੀ ਜਸਪਾਲ ਸਿੰਘ ਸਰਾਓ ਵਾਸੀ ਸੰਗਰੂਰ ਨੇ 93% ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
Read More »ਸੀ.ਬੀ.ਐਸ.ਈ 10ਵੀਂ ‘ਚ ਸਲਾਈਟ ਲੌਂਗੋਵਾਲ ਨਿਵਾਸੀ ਨਿਸ਼ਾਂਤ ਗਰਗ ਨੇ ਪ੍ਰਾਪਤ ਕੀਤੇ 93.8% ਅੰਕ
ਲੌਂਗੋਵਾਲ, 18 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਸੀ.ਬੀ.ਐਸ.ਈ ਦੀ 10ਵੀਂ ਦੀ ਪ੍ਰੀਖਿਆ ਦੇ ਨਤੀਜੇ ‘ਚ ਸਲਾਈਟ ਲੌਂਗੋਵਾਲ ਦੇ ਨਿਸ਼ਾਂਤ ਗਰਗ ਨੇ 93.8% ਅੰਕ ਪ੍ਰਾਪਤ ਕਰਕੇ ਅਪਣਾ, ਅਪਣੇ ਮਾਤਾ ਪਿਤਾ ਅਤੇ ਸਕੂਲ ਸੈਕਰਡ ਹਾਰਟ ਕੌਨਵੈਂਟ ਸਕੂਲ ਬਰਨਾਲਾ ਦਾ ਨਾਮ ਰੋਸ਼ਨ ਕੀਤਾ ਹੈ। ਜਿਕਰਯੋਗ ਹੈ ਨਿਸ਼ਾਂਤ ਗਰਗ ਪੁੱਤਰ ਨਰੇਂਦਰ ਗਰਗ ਅਤੇ ਗੀਤਾਂਜਾਲੀ ਗਰਗ ਨੇ ਮੈਥ ‘ਚੋਂ 98, ਸੋਸ਼ਲ ਸਾਇੰਸ ਚੋਂ …
Read More »ਕਾਂਗਰਸੀ ਆਗੂਆਂ ਨੇ ਸਲਾਈਟ ਲੌਂਗੋਵਾਲ ਨੂੰ ਜਾਣ ਵਾਲੀ ਸੜਕ ਬਣਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ
ਲੌਂਗੋਵਾਲ, 18 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਸਥਾਨਕ ਸਲਾਈਟ ਸੰਸਥਾ ਨੂੰ ਜਾਂਦੀ ਰੋਡ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀ ਹੋਈ ਸੀ।ਸਥਾਨਕ ਕਾਂਗਰਸੀ ਆਗੂਆਂ ਦੀ ਅਗਵਾਈ ਹੇਠ ਨਵੀਂ ਬਣਨੀ ਸ਼ੁਰੂ ਹੋ ਗਈ ਹੈ।ਨਵੀਂ ਸੜਕ ਬਣਾਉਣ ਦੀ ਸ਼ੁਰੂਆਤ ਕਰਵਾਉਣ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਜੈ ਗੋਇਲ, ਵਾਇਸ ਚੇਅਰਮੈਨ ਮਾਰਕੀਟ ਕਮੇਟੀ ਚੀਮਾਂ ਅਸ਼ੋਕ ਕੁਮਾਰ ਬਬਲੀ, ਕਾਂਗਰਸ ਦੇ …
Read More »ਸੈਟਿਨ ਕ੍ਰੈਡਿਟ ਕੰਪਨੀ ਦੇ ਅਹੁਦੇਦਾਰਾਂ ਨੇ ਲੋੜਵੰਦਾਂ ਨੂੰ ਵੰਡੀ ਰਾਸ਼ਨ ਸਮੱਗਰੀ
ਲੌਂਗੋਵਾਲ, 18 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਆਰ.ਬੀ.ਆਈ ਦੁਆਰਾ ਪੰਜੀਕ੍ਰਿਤ ਸੈਟਿਨ ਕ੍ਰੈਡਿਟ ਕੰਪਨੀ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਮਹਿਲਾਵਾਂ ਨੂੰ ਰੁਜ਼ਗਾਰ ਚਲਾਉਣ ਲਈ ਕਰਜ਼ਾ ਪ੍ਰਦਾਨ ਕਰਦੀ ਹੈ।ਇਹ ਕੰਪਨੀ ਕੋਰੋਨਾ ਮਹਾਂਵਾਰੀ ਦੌਰਾਨ ਅੱਜ ਤੱਕ ਅਨੇਕਾਂ ਲੋੜਵੰਦਾਂ ਨੂੰ ਰਾਸ਼ਨ ਵੰਡ ਚੁੱਕੀ ਹੈ।ਇਸੇ ਲੜੀ ਤਹਿਤ ਕੰਪਨੀ ਵਲੋਂ ਪੱਤੀ ਗਾਹੂ ਜੋਗੀ ਨਾਥਾਂ ਦੇ ਮੁਹੱਲੇ ਵਿੱਚ ਤਕਰੀਬਨ ਪੰਜਾਹ ਦੇ ਕਰੀਬ ਲੋੜਵੰਦ …
Read More »ਕਰੋਨਾ ਫੈਲਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ – ਗੁਮਟਾਲਾ
ਅੰਮ੍ਰਿਤਸਰ, 18 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਕਰੋਨਾ ਲਗਾਤਾਰ ਵੱਧ ਰਿਹਾ ਹੈ।ਇਸ ਦਾ ਇਕ ਕਾਰਨ ਸਰਕਾਰ ਦੀਆਂ ਹਦਾਇਤਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਖ਼ਤੀ ਨਾਲ ਲਾਗੂ ਨਾ ਕਰਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਲਾਊਡ ਸਪੀਕਰਾਂ ਰਾਹੀਂ ਹਦਾਇਤਾਂ ਦਾ ਪ੍ਰਚਾਰ ਨਾ ਕਰਨਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ …
Read More »
Punjab Post Daily Online Newspaper & Print Media