Tuesday, November 24, 2026

Monthly Archives: July 2020

ਜਨਮ ਦਿਨ ਮੁਬਾਰਕ – ਯਾਤਿਨ ਗਰਗ ਯੁਵੀ

ਲੌਂਗੋਵਾਲ, 15 ਜੁਲਾਈ (ਪੰਜਾਬ ਪੋਸਟ – ਜਗਸੀਰ ਲੋਂਗੋਵਾਲ) – ਮੌਂਟੂ ਗਰਗ ਮਿੰਟੂ ਅਤੇ ਪੂਜਾ ਰਾਣੀ ਗਰਗ ਵਾਸੀ ਪਿੰਡ ਲੌਂਗੋਵਾਲ ਜਿਲਾ ਸੰਗਰੂਰ ਨੂੰ ਯਾਤਿਨ ਗਰਗ ਯੁਵੀ ਦੇ ਪਹਿਲ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਸਰਸਵਤੀ ਵਿਦਿਆ ਮੰਦਰ ਸੀਨੀ. ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਲੌਂਗੋਵਾਲ, 15 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵਲੋਂ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿਚੋਂ ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾਂ ਮੰਡੀ ਦੇ ਵਿਦਿਆਰਥੀਆਂ ਨੇ ਅਹਿਮ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।ਸਕੂਲ ਪ੍ਰਿੰਸੀਪਲ ਰਕੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਕਸ਼ਿਸ਼ ਕਾਂਸਲ ਨੇ ਸਾਇੰਸ ਗਰੁੱਪ, ਕੋਮਲ ਸ਼ਰਮਾ ਨੇ ਕਾਮਰਸ ਵਿਚੋਂ ਅਤੇ ਈਸ਼ਵਰ ਬਾਂਸਲ ਨੇ ਆਰਟਸ ਗਰੁੱਪ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ …

Read More »

ਅਕੈਡਮਿਕ ਹਾਈਟਸ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਲੌਂਗੋਵਾਲ, 15 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵਲੋਂ ਐਲਾਨੇ ਗਏ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿੱਚ ਅਕੈਡਮਿਕ ਹਾਈਟਸ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ।ਸਕੂਲ ਦੇ ਵਿਦਿਆਰਥੀਆਂ ਸਾਕਸ਼ੀ ਨੇ 90 ਫੀਸਦ, ਕਸ਼ਿਸ਼ ਬਾਂਸਲ ਨੇ 85 ਫ਼ੀਸਦੀ, ਹਰਲੀਨ ਕੌਰ ਨੇ 84.4 ਫ਼ੀਸਦੀ, ਹਰਪ੍ਰੀਤ ਕੌਰ ਨੇ 80 ਫੀਸਦੀ, ਗੁਰਕੀਰਤ ਸਿੰਘ ਨੇ 83.6 ਫੀਸਦੀ, ਕਰਨਵੀਰ ਸਿੰਘ ਨੇ 82.6 ਫੀਸਦੀ, ਅਰਸ਼ਦੀਪ ਕੌਰ ਨੇ 81 …

Read More »

ਤੇਜਵੀਰ ਸਿੰਘ ਨੇ 10+2 (ਸੀ.ਬੀ.ਐਸ.ਸੀ) ‘ਚੋਂ ਹਾਸਲ ਕੀਤੇ 93.2% ਅੰਕ

ਲੌਂਗੋਵਾਲ, 15 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਪਰਿੰਗ ਡੇਲਜ਼ ਪਬਲਿਕ ਸਕੂਲ ਸੰਗਰੂਰ ਦਾ ਵਿਦਿਆਰਥੀ ਤੇਜਵੀਰ ਸਿੰਘ, ਜਿਸ ਨੇ 10+2 (ਸੀ.ਬੀ.ਐਸ.ਸੀ) ਵਿਚੋਂ 93.2% ਅੰਕ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।

Read More »

Amritdeep Singh of Non-Medical got highest ever 98.2% at SGHPS G.T Road

Amritsar, July 15 (Punjab Post Bureau) – Amritdeep Singh created history in Sri Guru Harkrishan Sr. Sec. Public School G.T Road by scoring 98.2% marks in Non Medical Stream of XII CBSE Board Exams 2020. There was an aura of celebrations in the school as the CBSE announced the result. Principal/Director Dr. Dharamveer Singh while congratulating the topper on phone …

Read More »

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵੈਬਨਾਰਾਂ ਰਾਹੀਂ ਫੈਲਾਈ ਜਾ ਰਹੀ ਕਾਨੂੰਨੀ ਜਾਗਰੂਕਤਾ – ਸੀ. ਜੇ.ਐਮ

ਕਪੂਰਥਲਾ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਕੋਵਿਡ ਦੀ ਮਹਾਂਮਾਰੀ ਦੌਰਾਨ ਜਿਥੇ ਹਦਾਇਤਾਂ ਮੁਤਾਬਿਕ ਸੈਮੀਨਾਰ ਅਤੇ ਜਨਤਕ ਇਕੱਠਾਂ ‘ਤੇ ਰੋਕ ਲੱਗੀ ਹੋਈ ਹੈ, ਉਥੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਵੈਬੀਨਾਰ ਰਾਹੀਂ ਕਾਨੂੰਨੀ ਜਾਗਰੂਕਤਾ ਫੈਲਾਉਣ ਦਾ ਕੰਮ ਨਿਰੰਤਰ ਜਾਰੀ ਹੈ। ਅਜੀਤ ਪਾਲ ਸਿੰਘ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਨੇ ਦੱਸਿਆ ਕਿ ਇਸ ਅਥਾਰਟੀ ਵਲੋਂ ਵੱਖ-ਵੱਖ ਵਿਸ਼ਿਆਂ ਜਿਵੇਂ …

Read More »

ਖਾਲਸਾ ਕਾਲਜ ਮੈਨੇਜ਼ਮੈਂਟ ਵਲੋਂ ‘ਬਾਲਾ ਪ੍ਰੀਤਮ’ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਠਵੀਂ ਪਾਤਸ਼ਾਹੀ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਦੁਆਰਾ ਜਾਰੀ ਹਦਾਇਤਾਂ ਨੂੰ ਧਿਆਨ ’ਚ ਰੱਖਦਿਆਂ ਧਾਰਮਿਕ ਪ੍ਰੋਗਰਾਮ ਦਾ ਸੀਮਿਤ ਤਰੀਕੇ ਨਾਲ ਹੀ ਆਯੋਜਨ …

Read More »

Khalsa Public School Topper Pardeep Gets 98.6 per cent in CBSE 12th Results

 KCIPS’s Amninder first in School with 94.8 Students Shine Too Amritsar, July 15 (Punjab Post Bureau) – Khalsa College Public School (KCPS) students shined in the CBSE 12th results with Pardeep Singh from humanities group bagging 98.6 per cent marks in aggregate. Pardeep was elated and said his aim was to become IAS. Sheetal from Commerce stream got 96.6 per cent, …

Read More »

ਮਿਸ਼ਨ ਫਤਿਹ – ਅਧਿਆਪਕਾਂ ਨੇ ਲੋਕਾਂ ਨੂੰ ਜਾਗਕਰੂਕ ਕਰਨ ਲਈ ਬਣਾਈਆਂ ਰੰਗੋਲੀਆਂ

ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੇ ਆਦੇਸ਼ਾਂ ਤੇ ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਰੇਖਾ ਮਹਾਜਨ ਦੀ ਅਗਵਾਈ ਹੇਠ ਅਧਿਆਪਕਾਂ ਦਾ ਰੰਗੋਲੀ ਮੁਕਾਬਲੇ ਆਨਲਾਈਨ ਕਰਵਾਏ ਗਏ।ਜਿਸ ਵਿੱਚ ਲਗਭਗ 100 ਅਧਿਆਪਕਾਂ, ਸਿੱਖਿਆ ਪ੍ਰੋਵਾਈਡਾਂ, ਐਸ.ਟੀ.ਆਰ ਤੇ ਆਈ.ਈ.ਵੀ ਵਲੰਟੀਅਰਾਂ ਨੇ ਹਿੱਸਾ ਲਿਆ।ਮਿਸ਼ਨ ਫਤਿਹ ਦੇ ਥੀਮ ਦੇ …

Read More »