ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਹਨ ਜਾ ਰਹੇ ਵਿਦਿਅਕ ਮੁਕਾਬਲਿਆਂ ਵਿੱਚ ਰੱਤੋਕੇ ਸਕੂਲ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਇਸੇ ਕੜੀ ‘ਚ ਅੱਜ ਸਿੱਖਿਆ ਵਿਭਾਗ ਵਲੋਂ ਚਿੱਤਰਕਲਾ ਮੁਕਾਬਲੇ ਦਾ ਬਲਾਕ ਪੱਧਰੀ ਨਤੀਜਾ ਐਲਾਨਿਆ ਗਿਆ।ਜਿਸ ਵਿੱਚ ਰੱਤੋਕੇ ਸਕੂਲ ਦੇ ਹੋਣਹਾਰ ਵਿਦਿਆਰਥੀ ਸੁੱਖਲਵ ਸਿੰਘ ਪੁੱਤਰ ਗੁਰਪ੍ਰੀਤ …
Read More »Monthly Archives: October 2020
ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ ਆਪ ‘ਚ ਸ਼ਾਮਲ
ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਹਲਕਾ ਸੰਗਰੂਰ ਦੇ ਸੀਨੀਅਰ ਆਗੂ ਨਰਿੰਦਰ ਕੌਰ ਭਰਾਜ ਦੀ ਅਗਵਾਈ ‘ਚ ਸੰਗਰੂਰ ਦੇ ਨਾਨਕਪੁਰਾ ਵਾਰਡ ਨੰ: 14 ਤੋਂ ਗੁਰਪ੍ਰੀਤ ਸਿੰਘ ਰਾਜਾ ਆਪਣੇ ਪਰਿਵਾਰ ਅਤੇ ਦਰਜਨਾਂ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ।ਗੁਰਪ੍ਰੀਤ ਰਾਜਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਹਰ ਵਰਗ ਨਾਲ …
Read More »GNDU Results Declared
Amritsar, October 19 (Punjab Post Bureau) – The results of Bachelor of Vocation (Animation) Semester–VI, M.A Geography Semester–IV, Bachelor of Vocation (E Commerce & Digital Marketing), Semester –VI, M.A Fine Art Semester –IV and M. Design (Multimedia) Semester-IV of session May 2020 are declared by the Guru Nanak Dev University. The results will be available on University website www.gndu.ac.in, said Prof. Manoj Kumar, Professor …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਿਆਂ ਦਾ ਐਲਾਨ
ਅੰਮ੍ਰਿਤਸਰ, 19 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਮਈ 2020 `ਚ ਲਈਆਂ ਗਈਆ ਬੈਚੁਲਰ ਆਫ ਵੋਕੇਸ਼ਨ (ਐਨੀਮੇਸ਼ਨ) ਸਮੈਸਟਰ ਛੇਵਾਂ, ਐਮ.ਏ. ਜਿਓਗਰਾਫੀ ਸਮੈਸਟਰ ਚੌਥਾ, ਬੈਚੁਲਰ ਆਫ ਵੋਕੇਸ਼ਨ (ਈ ਕਾਮਰਸ ਐਂਡ ਡਿਜੀਟਲ ਮਾਰਕੀਟਿੰਗ) ਸਮੈਸਟਰ ਛੇਵਾਂ, ਐਮ.ਏ. ਫਾਈਨ ਆਰਟ ਸਮੈਸਟਰ ਚੌਥਾ ਅਤੇ ਐਮ. ਡਿਜ਼ਾਇਨ (ਮਲਟੀਮੀਡੀਆ) ਸਮੈਸਟਰ ਚੌਥਾ ਦੀਆਂ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ ਯੂਨੀਵਰਸਿਟੀ …
Read More »ਪੰਜਾਬ ਪੁਲਿਸ ਮਨਾ ਰਹੀ ਹੈ ਸ਼ਹੀਦੀ ਯਾਦਗਾਰੀ ਸਪਤਾਹ
ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ) – ਹਰ ਸਾਲ 21 ਅਕਤੂਬਰ ‘ਸ਼ਹੀਦੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ ਡਾ. ਸੁਖਚੈਨ ਸਿੰਘ ਗਿੱਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੁਗਰਾਜ ਸਿੰਘ ਏ.ਡੀ.ਸੀ.ਪੀ ਕਰਾਇਮ (ਨੋਡਲ ਅਫਸਰ) ਦੇ ਨਿਰਦੇਸ਼ਾਂ ਤਹਿਤ ਕਸ਼ਿਨਰੇਟ ਪੁਲਿਸ ਅੰਮ੍ਰਿਤਸਰ 15 ਤੋਂ 21 ਅਕਤੂਬਰ ਤੱਕ ਸ਼ਹੀਦੀ ਯਾਦਗਾਰੀ ਸਪਤਾਹ ਵਜੋਂ ਮਨਾ ਰਹੀ ਹੈ ਅਤੇ ਦੇਸ਼ ਦੀ ਖਾਤਰ ਸ਼ਹੀਦ ਹੋਣ ਵਾਲੇ ਸੂਰਬੀਰ ਯੋਧਿਆਂ ਨੂੰ ਯਾਦ ਕਰ ਰਹੀ …
Read More »ਜਿਲਾ ਪ੍ਰਸਾਸ਼ਨ ਨੇ ਪਟਾਖੇ ਵੇਚਣ ਵਾਲਿਆਂ ਦੇ ਡਰਾਅ ਕੱਢੇ
ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ) – ਸਥਾਨਕ ਜਿਲਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿੱਚ ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਦੀ ਹਾਜ਼ਰੀ ਵਿੱਚ ਪਟਾਖੇ ਵੇਚਣ ਵਾਲਿਆਂ ਦੇ ਡਰਾਅ ਪਾਰਦਰਸ਼ੀ ਢੰਗ ਨਾਲ ਕੱਢੇ ਗਏ।ਇਸ ਸਮੇਂ ਚੇਅਰਮੈਨ ਨਗਰ ਸੁਧਾਰ ਟਰੱਸਟ ਦਿਨੇਸ਼ ਬੱਸੀ, ਟਰੱਸਟ ਦੇ ਟਾਊਨ ਪਲਾਨਰ ਸੋਨੂ ਮਹਿੰਦਰੂ, ਸੁਪਰਡੈਂਟ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਪਟਾਖਾ ਵਪਾਰੀ ਮੌਜ਼ੂਦ ਸਨ। …
Read More »ਫੌਜ ‘ਚ ਭਰਤੀ ਲਈ ਪ੍ਰੀ ਰਿਕਰੁਟਮੈਂਟ ਕੋਰਸ ਸ਼ੁਰੂ
ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਬੇਸਿਕ ਕੰਪਿਊਟਰ ਦੀਆਂ ਕਲਾਸਾਂ ਵੀ ਸ਼ੁਰੂ ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ) – ਲੈਫ. ਕਰਨਲ ਸਤਬੀਰ ਸਿੰਘ ਵੜੈਚ (ਰਿਟਾ.) ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਅੰਮ੍ਰਿਤਸਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਸੈਂਟਰ ਵਿਖੇ ਫੌਜ ਵਿੱਚ ਭਰਤੀ ਹੋਣ ਲਈੇ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ ਫੌਜ ਵਿੱਚ ਭਰਤੀ ਹੋਣ ਸਬੰਧੀ ਪ੍ਰੀ ਰਿਕਰੁਟਮੈਂਟ ਕੋਰਸ ਸਾਰੇ ਵਰਗ …
Read More »ਕੇਂਦਰੀ ਸਭਾ ਵੱਲੋਂ 6 ਕਿਤਾਬਾਂ ਲੋਕ ਅਰਪਣ ਅਤੇ ਕਿਸਾਨੀ ਘੋਲ਼ ਦੀ ਹਮਾਇਤ
ਧੂਰੀ, 19 ਸਤੰਬਰ (ਪ੍ਰਵੀਨ ਗਰਗ) – ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਖਾਲ਼ਸਾ ਸਕੂਲ ਧੂਰੀ ਵਿਖੇ ਕੀਤੀ ਗਈ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਪੰਜਾਬ ਅਤੇ ਭਾਰਤ ਅੰਦਰ ਚੱਲ ਰਹੇ ਕਿਸਾਨੀ ਘੋਲ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਕੇਂਦਰ …
Read More »ਕੱਕੜਵਾਲ ਵਿਖੇ ਗਊਧਾਮ ਦਾ ਬੀਬੀ ਢੀਂਡਸਾ ਨੇ ਕੀਤਾ ਉਦਘਾਟਨ
ਧੂਰੀ, 19 ਸਤੰਬਰ (ਪ੍ਰਵੀਨ ਗਰਗ) – ਸਟੈਪ ਆਨ ਸੋਸਾਇਟੀ ਵੱਲੋਂ ਨੇੜਲੇ ਪਿੰਡ ਕੱਕੜਵਾਲ ਵਿਖੇ ਬੇਸਹਾਰਾ ਗਊਆਂ ਦੇ ਇਲਾਜ਼ ਲਈ ਖੋਲੇ ਗਏ ਗਊ ਧਾਮ ਹਸਪਤਾਲ ਦਾ ਉਦਘਾਟਨ ਸੰਤ ਸ਼੍ਰੀ ਨਰੈਣ ਮੁਨੀ ਜੀ ਤੇ ਸੰਤ ਬਾਬਾ ਚੜਦੀ ਕਲਾ ਡੇਰੇ ਵਾਲਿਆਂ ਦੀ ਹਾਜ਼ਰੀ ਵਿੱਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਬੀਬੀ ਗਗਨਦੀਪ ਕੌਰ ਢੀਂਡਸਾ ਵੱਲੋਂ ਕੀਤਾ ਗਿਆ।ਜੋਤੀ ਪ੍ਰਚੰਡ ਦੀ …
Read More »ਧੂਰੀ ਵਿਖੇ ਖੂਨਦਾਨ ਕੈਂਪ ਦਾ ਆਯੋਜਨ
ਖੂਨਦਾਨ ਕਰਨ ਨਾਲ ਇਨਸਾਨੀਅਤ ਤੇ ਇਨਸਾਨੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ – ਹਰੀ ਸਿੰਘ ਧੂਰੀ, 19 ਸਤੰਬਰ (ਪ੍ਰਵੀਨ ਗਰਗ) – ਸਥਾਨਕ ਸਨਾਤਨ ਧਰਮ ਆਸ਼ਰਮ ਵਿਖੇ ਅਗਰਵਾਲ ਸਮਾਜ ਸਭਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਸੁਆਮੀ ਵਿਵੇਕਾਨੰਦ ਸ਼ਾਖਾ ਧੂਰੀ ਵੱਲੋਂ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਦਾ ਉਦਘਾਟਨ ਸੰਦੀਪ ਸਿੰਗਲਾ ‘ਆਪ’ ਆਗੂ ਨੇ ਰਿਬਨ ਕੱਟ ਕੇ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ …
Read More »
Punjab Post Daily Online Newspaper & Print Media