ਅੰਮ੍ਰਿਤਸਰ, 9 ਅਕਤੂਬਰ (ਸੰਧੂ) – ਦਲਿਤ ਸੰਗਠਨਾਂ ਵਲੋਂ ਦਿੱਤੇ ਗਏ 10 ਅਕਤੂਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਬਾਬਾ ਜੀਵਨ ਸਿੰਘ ਸ਼ਕਤੀ ਸੈਨਾ ਦੇ ਵੱਲੋਂ ਰੂਪ ਰੇਖਾ ਤਿਆਰ ਕਰ ਲਈ ਗਈ ਹੈ।ਗੁਰਿੰਦਰ ਸਿੰਘ ਸਾਬੀ ਗਿੱਲ ਨੇ ਦੱਸਿਆ ਕਿ 10 ਅਕਤੂਬਰ ਨੂੰ ਦੁਪਿਹਰ 12 ਵਜੇ ਚੌਂਕ ਰਤਨ ਸਿੰਘ ਵਿਖੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿਤਯ ਨਾਥ ਦਾ ਪੁਤਲਾ ਫੂਕਿਆ …
Read More »Monthly Archives: October 2020
ਲੋਕ ਸਾਂਝੇਦਾਰੀ` ਨਾਲ ਜਿੱਤੀ ਜਾਏਗੀ ਕਰੋਨਾ ਜੰਗ – ਐਸ.ਐਮ.ਓ ਲੌਂਗੋਵਾਲ
ਸ਼ਹਿਰੀ ਵਾਰਡ ਤੇ ਪਿੰਡ ਪੱਧਰ `ਤੇ ਬਣ ਰਹੀਆਂ ਨੇ ਵਿਸ਼ੇਸ਼ ਕਮੇਟੀਆਂ ਸੰਗਰੂਰ, 9 ਅਕਤੂਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਰਾਮਵੀਰ ਅਤੇ ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਸੀ.ਐਚ.ਸੀ ਲੌਂਗੋਵਾਲ ਵਲੋਂ `ਲੋਕ ਸਾਂਝੇਦਾਰੀ ਮੁਹਿੰਮ` ਦੀ ਸ਼ੁਰੂਆਤ ਕੀਤੀ ਗਈ ਹੈ। ਇਸ …
Read More »ਅੱਜ 93 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜ਼ਟਿਵ, 3 ਵਿਅਕਤੀਆਂ ਦੀ ਕਰੋਨਾ ਨਾਲ ਮੋਤ ਹੋਈ
ਜਿਲਾ ਅੰਮ੍ਰਿਤਸਰ ਵਿੱਚ ਕੁੱਲ ਐਕਟਿਵ ਕੇਸ 882, ਕੋਰੋਨਾ ਮੁਕਤ ਹੋਏ 136 ਵਿਅਕਤੀ ਪਰਤੇ ਘਰਾਂ ਨੂੰ ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਵਿੱਚ ਅੱਜ 93 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ 136 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁੱਲ 9732 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ …
Read More »ਸਿਵਲ ਸਰਜਨ ਪਠਾਨਕੋਟ ਨੇ ਸਿਹਤ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਕਿਹਾ ਅਸੀਂ ਸਾਰਿਆਂ ਨੇ ਮਿਲ ਕੇ ਹੀ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣਾ ਹੈ ਪਠਾਨਕੋਟ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੋਵਿਡ 19 ਮਹਾਮਾਰੀ ਨੂੰ ਹਰਾਉਣ ਲਈ ਪੰਜਾਬ ਸਰਕਾਰ ਵੱਲੋਂ ਲੋਕ ਸਾਂਝੇਦਾਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ।ਜਿਸ ਵਿੱਚ ਕੌਂਸਲਰ, ਸਰਪੰਚ, ਪੰਚਾਇਤ ਮੈਂਬਰ, ਸਮਾਜ ਸੇਵੀ ਸੰਸਥਾਵਾਂ, ਮਹਿਲਾ ਅਰੋਗਿਆ ਸੰਮਤੀ, ਪੇਂਡੂ ਸਿਹਤ ਤੋਂ ਸਫਾਈ ਕਮੇਟੀਆਂ ਆਦਿ ਨਾਲ ਮੀਟਿੰਗਾਂ ਕਰ ਕੇ ਕਰੋਨਾ ਬਾਰੇ ਜਾਗੂਰਕ …
Read More »ਕੋਵਿਡ-19 ਪੈਰਾਮੈਡੀਕਲ ਸਟਾਫ ਵਲੰਟੀਅਰ ਨੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਦਿੱਤਾ ਮੰਗ ਪੱਤਰ
ਸੰਗਰੂਰ, 9 ਅਕਤੂਬਰ (ਜਗਸੀਰ ਲੌਂਗੋਵਾਲ) – ਨੋਵਲ ਕਰੋਨਾ ਵਾਇਰਸ ਕੋਵਿਡ-19 ਪੈਰਾਮੈਡੀਕਲ ਸਟਾਫ ਸੰਗਰੂਰ ਵਲੰਟੀਅਰ (ਪੰਜਾਬ) ਵਲੋਂ ਜਿਲ੍ਹਾ ਪ੍ਰਸ਼ਾਸ਼ਨ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ ਸੰਗਰੂਰ, ਸਿਵਲ ਸਰਜਨ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਗਿਆ।ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਜਦੋਂ ਕਰੋਨਾ ਮਹਾਂਮਾਰੀ ਚਰਨ ਸੀਮਾ ‘ਤੇ ਸੀ, ਉਸ ਦੌਰਾਨ ਕਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਭਾਰਤ …
Read More »ਪਰਾਲੀ ਦੀ ਸਾਂਭ-ਸੰਭਾਲ ਨੂੰ ਕਿੱਤਾ ਬਣਾ ਕੇ ਵੀ ਕਈ ਕਿਸਾਨ ਕਰ ਰਹੇ ਨੇ ਕਮਾਈ
ਲੋਕਾਂ ਦੀ ਪਰਾਲੀ ਮਸ਼ੀਨ ਨਾਲ ਸਾਫ ਕਰਕੇ ਅੱਗੇ ਬਾਲਣ ਵਜੋਂ ਵੇਚ ਰਹੇ ਹਨ ਉਦਮੀ ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ) – ਜਿਥੇ ਕਈ ਕਿਸਾਨਾਂ ਲਈ ਪਰਾਲੀ ਦੀ ਸਾਂਭ-ਸੰਭਾਲ ਵੱਡਾ ਸੰਕਟ ਬਣੀ ਹੋਈ ਹੈ, ਉਥੇ ਕਈ ਉਦਮੀ ਕਿਸਾਨ ਆਪਣੀ ਪਰਾਲੀ ਨੂੰ ਖੰਡ ਮਿਲ ਕੋਲ ਬਾਲਣ ਲਈ ਵੇਚਣ ਤੋਂ ਬਾਅਦ ਲੋਕਾਂ ਦੀ ਪਰਾਲੀ ਕਿਰਾਏ ‘ਤੇ ਸਾਂਭ ਕੇ ਇਸ ਵਿਚੋਂ ਵੀ ਕਮਾਈ ਕਰ ਰਹੇ …
Read More »ਯੂਨੀਵਰਸਿਟੀ ਵਲੋਂ ਡਰੱਗ ਤੇ ਪ੍ਰਦੂਸ਼ਣ ਜਾਂਚ ਪ੍ਰਯੋਗਸ਼ਾਲਾ ‘ਚ ਸ਼ਾਰਟ ਟਰਮ ਕੋਰਸ ਸ਼ੁਰੂ
ਅੰਮ੍ਰਿਤਸਰ, 9 ਅਕਤੂਬਰ (ਖੁਰਮਣੀਆਂ) – ਸ਼ਾਰਟ ਟਰਮ ਕੋਰਸ ਵਿਦਿਆਰਥੀਆਂ ਲਈ ਅੱਜ ਕੈਰੀਅਰ ਵਧਾਉਣ ਦੇ ਮੌਕਿਆਂ ਲਈ ਲਾਹੇਵੰਦ ਹਨ।ਇਹ ਕੋਰਸ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੁਨਰਾਂ ਨੂੰ ਵਧਾਉਣ ਅਤੇ ਉਨ੍ਹਾਂ ਦੇ ਦਿਲਚਸਪੀ ਵਾਲੇ ਵਿਸ਼ਿਆਂ ਬਾਰੇ ਵਧੇਰੇ ਗਿਆਨ ਪ੍ਰਾਪਤ ਕਰਨ ਵਿਚ ਸਹਾਇਤਾ ਕਰਦੇ ਹਨ।ਇੱਕ ਤਰ੍ਹਾਂ ਨਾਲ ਇਹ ਵਿਦਿਆਰਥੀਆਂ ਨੂੰ ਵਧੇਰੇ ਜਾਣਕਾਰੀ ਪ੍ਰਾਪਤ ਕਰਨ, ਵੱਖੋ ਵੱਖਰੇ ਦ੍ਰਿਸ਼ਟੀਕੋਣ ਅਤੇ ਮਹੱਤਵਪੂਰਣ ਵਿਸ਼ਿਆਂ ਜਾਂ ਵਿਸ਼ਿਆਂ ਦੀ ਡੂੰਘਾਈ …
Read More »GNDU started Short Term Courses in Drug and Pollution Testing Laboratory
Amritsar, October 9 (Punjab Post Bureau) – Today short term courses are like career-boosting opportunities for students. These courses help students in enhancing their skills and acquire more knowledge on their interested topics and core subjects. In a way, it helps the students in gaining more information, different perspectives and an in-depth understanding of the vital subjects or topics which a student …
Read More »Research is taking a new role in the context of publish or perish policy- VC Prof. Sandhu
Workshop on Qualitative Research and its types organized Amritsar, October 9 (Punjab Post Bureau) – A three days workshop on Qualitative Research and its types was organized by School of Education of Guru Nanak Dev University under the aegis of PMMMNMTT, Department of Higher Education, Ministry of Education. Over seventy participants from various Institutions and diverse parts of India collaborated for knowledge sharing …
Read More »ਡੀ.ਸੀ ਨੇ ਪਿੰਡ ਆਪ ਟਰੈਕਟਰ ਚਲਾ ਕੇ ਸੁਪਰਸੀਡਰ ਨਾਲ ਖੇਤਾਂ ’ਚ ਰਲਾਈ ਝੋਨੇ ਦੀ ਰਹਿੰਦ ਖੂੰਹਦ
ਸੰਗਰੂਰ, 9 ਅਕਤੂਬਰ (ਜਗਸੀਰ ਲੌਂਗੋਵਾਲ) – ਪਰਾਲੀ ਸਾੜਣ ਦੇ ਮਾੜੇ ਰੁਝਾਣ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਰਾਮਵੀਰ ਅੱਜ ਸੁਨਾਮ ਨੇੜਲੇ ਪਿੰਡ ਮਰਦਖੇੜਾ ਦੇ ਖੇਤਾਂ ’ਚ ਝੋਨੇ ਦੀ ਵਾਢੀ ਤੋਂ ਬਾਅਦ ਖੁਦ ਟਰੈਕਟਰ ਚਲਾ ਕੇ ਸੁਪਰਸੀਡਰ ਦੀ ਮਦਦ ਨਾਲ ਬਿਨਾ ਪਰਾਲੀ ਸਾੜੇ ਕਣਕ ਦੀ ਸਿੱਧੀ ਬਿਜ਼ਾਈ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। …
Read More »
Punjab Post Daily Online Newspaper & Print Media