Tuesday, November 24, 2026

Daily Archives: November 22, 2020

ਜੂਨੀਅਰ ਇੰਡੀਆ ਕੈਂਪ ਲਈ ਚੁਣੀ ਗਈ ਖ਼ਾਲਸਾ ਕਾਲਜ ਦੀ ਵਿਦਿਆਰਥਣ

ਅੰਮ੍ਰਿਤਸਰ, 22 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੀ ਹਾਕੀ ਦੀ ਖਿਡਾਰਣ ਅਮਨਦੀਪ ਕੌਰ ਬੈਂਗਲੁਰੂ ਵਿਖੇ ਏਸ਼ੀਆਂ ਕੱਪ ਦੇ 22 ਨਵੰਬਰ ਤੋਂ 19 ਦਸੰਬਰ ਚੱਲਣ ਵਾਲੇ ‘ਜੂਨੀਅਰ ਇੰਡੀਆ ਕੈਂਪ’ ਲਈ ਚੁਣੀ ਗਈ ਹੈ।ਇਸ ਸਬੰਧ ’ਚ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਕੈਂਪ ਲਈ ਚੁਣੀ ਗਈ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਸ਼ਾਨਦਾਰ ਪ੍ਰਦਰਸ਼ਨ ਲਈ ਹੌਂਸਲਾ ਅਫ਼ਜ਼ਾਈ ਕੀਤੀ।         …

Read More »

ਪਿੰਗਲਵਾੜਾ ਵਿਖੇ ਬਾਇਓ ਮੈਡੀਕਲ ਰਹਿੰਦ-ਖੂੰਹਦ ਨੂੰ ਜਲਾਉਣ ਵਾਲੇ ਯੰਤਰ ਦਾ ਉਦਘਾਟਨ

ਅੰਮ੍ਰਿਤਸਰ, 22 ਨਵੰਬਰ (ਜਗਦੀਪ ਸਿੰਘ) – ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿਖੇ ਬਾਇਓ ਮੈਡੀਕਲ ਰਹਿੰਦ-ਖੂੰਹਦ ਨੂੰ ਜਲਾਉਣ ਵਾਸਤੇ ਇਨਸੀਨੈਰੇਟਰ (Incinerator) ਦਾ ਉਦਘਾਟਨ ਆਈ.ਜੀ (ਸਿਟ) ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਕੀਤਾ ਗਿਆ।ਪਿੰਗਲਵਾੜਾ ਸੰਸਥਾ ਮੁਖੀ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਹੈ ਕਿ ਇਸ ਪ੍ਰੋਜੈਕਟ ਉਪਰ ਕੁੱਲ 20 ਲੱਖ ਰੁਪੈ ਦੇ ਕਰੀਬ ਖਰਚਾ ਆਇਆ ਹੈ।ਇਸ ਦੀ ਪੂਰੀ ਸੇਵਾ ਪਿੰਗਲਵਾੜਾ ਬਿਰਧ ਘਰ (ਆਪਣਾ ਘਰ) ਵਿੱਚ ਰਹਿ …

Read More »

ਮੁੱਖ ਮੰਤਰੀ ਕੈਪਟਨ ਅਮਰਿੰਦਰ ਵਲੋਂ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਵਰਚੂਅਲ ਉਦਘਾਟਨ

ਕਿਹਾ ਲੋਕਾਂ ਨੂੰ ਪਿੰਡ ਪੱਧਰ ‘ਤੇ ਹੀ ਮਿਲਣਗੀਆਂ ਸਿਹਤ ਸਹੂਲਤਾਂ ਪਠਾਨਕੋਟ, 22 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ ਤੋਂ ਆਨਲਾਈਨ ਸਮਾਗਮ ਦੌਰਾਨ ਸੂਬੇ ਭਰ ਵਿਚ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਉਦਘਾਟਨ ਕੀਤਾ।ਪਠਾਨਕੋਟ ਵਿੱਚ ਵੀ ਸਿਵਲ ਹਸਪਤਾਲ ਪਠਾਨਕੋਟ ਵਿਖੇ ਵਰਚੁਅਲ ਸਮਾਰੋਹ ਕਰਵਾਇਆ ਗਿਆ।                 …

Read More »