Tuesday, November 24, 2026

Monthly Archives: November 2020

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪਿੰਡ ਸਰਮੋਲਾਹੜੀ ‘ਚ ਕਿਸਾਨ ਜਾਗਰੂਕਤਾ ਕੈਂਪ

ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਕਣਕ ਦੀ ਬਿਜ਼ਾਈ ਲਈ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰਨ ਕਿਸਾਨ – ਬਲਾਕ ਖੇਤੀਬਾੜੀ ਅਫਸਰ ਪਠਾਨਕੋਟ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਦੀ ਬਜ਼ਾਏ ਖੇਤਾਂ ਵਿੱਚ ਸੰਭਾਲ ਕੇ ਕਣਕ ਦੀ ਬਿਜ਼ਾਈ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ ਤਾਂ ਜੋ ਕੋਵਿਡ-19 ਦੇ ਚੱਲਦਿਆਂ ਵਾਤਾਵਰਣ ਨੂੰ ਸਵੱਛ ਰੱਖਿਆ ਜਾ …

Read More »

ਐਲ.ਈ.ਡੀ ਦੀ `ਦੁਧੀਆ ਰੌਸ਼ਨੀ` ਨਾਲ ਚਮਕੇਗਾ ਅੰਮ੍ਰਿਤਸਰ ਸ਼ਹਿਰ – ਮੇਅਰ ਕਰਮਜੀਤ ਸਿੰਘ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਨਗਰ ਨਿਗਮ ਵਲੋਂ ਦਿੱਤੀਆਂ ਜਾਣ ਵਾਲੀਆਂ ਮੁੱਢਲੀਆਂ ਸਹੂਲਤਾਂ ਵਿੱਚ ਵਿੱਚ ਜਿਥੇ ਸ਼ੁੱਧ ਪੀਣ ਵਾਲਾ ਪਾਣੀ, ਦਰੁੱਸਤ ਸੀਵਰੇਜ ਵਿਵੱਸਥਾ, ਸਫਾਈ ਪ੍ਰਬੰਧ ਅਤੇ ਕੂੜੇ ਦੀ ਲਿਫਟਿੰਗ ਸ਼ਾਮਲ ਹੈ, ਉਥੇ ਸਟਰੀਟ ਲਾਈਟ ਵੀ ਬਹੁਤ ਜਰੂਰੀ ਸੇਵਾ ਹੈ।ਮੇਨ ਰੋਡਾਂ ਤੋਂ ਇਲਾਵਾ ਹਰੇਕ ਗਲੀ, ਮੁਹੱਲੇ ਵਿੱਚ ਵੀ ਸਟਰੀਟ ਹੋਣੀ ਲਾਜ਼ਮੀ ਹੈ, ਕਿਉਂਕਿ ਲਾਈਟ ਨਾ ਹੋਣ ਕਰਕੇ ਹਨੇਰੇ ਦਾ ਫਾਇਦਾ …

Read More »

ਅੰਮ੍ਰਿਤਸਰ ‘ਚ ਹੋਏ ਪੰਜਾਬ ਸਟੇਟ ਲਾਅਨ ਟੈਨਿਸ ਦੇ ਫਾਈਨਲ ਮੁਕਾਬਲੇ

ਮੁੱਖ ਮਹਿਮਾਨ ਸੋਨੀ ਨੇ ਐਸੋਸੀਏਸ਼ਨ ਨੂੰ 2 ਲੱਖ ਰੁਪਏ ਦੇਣ ਦਾ ਕੀਤਾ ਐਲਾਨ ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ) – ਸਥਾਨਕ ਰਾਮ ਬਾਗ (ਕੰਪਨੀ ਬਾਗ) ਵਿਖੇ ਪੰਜਾਬ ਸਟੇਟ ਲਾਅਨ ਟੈਨਿਸ ਐਸ਼ੋਸੀਏਸ਼ਨ ਵਲੋਂ ਟੈਨਿਸ ਦੇ ਫਾਈਨਲ ਮੁਕਾਬਲੇ ਕਰਵਾਏ ਗਏ।ਮੁੱਖ ਮਹਿਮਾਨ ਵਜੋਂ ਪਹੁੰਚੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।             …

Read More »

ਅੰਮ੍ਰਿਤਸਰ ਸੁਪਰ ਲੀਗ 2020 ਦੇ ਸੈਮੀ ਫਾਈਨਲ ਮੈਚ ਕਰਵਾਏ

ਟੂਰਨਾਮੈਂਟਾਂ ਨਾਲ ਖਿਡਾਰੀਆਂ ’ਚ ਅੱਗੇ ਵੱਧਣ ਦਾ ਜਜ਼ਬਾ ਪੈਦਾ ਹੁੰਦਾ ਹੈ – ਪੁਲੀਸ ਕਮਿਸ਼ਨਰ ਡਾ. ਗਿੱਲ ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਸੁਪਰ ਲੀਗ 2020 ਦਾ ਸੈਮੀ ਫਾਈਨਲ ਅੱਜ ਡੀ.ਡੀ ਗਰਾਊਂਡ ਏਅਰਪੋਰਟ ਰੋਡ ਵਿਖੇ ਪੁਨੀਤ ਸੇਠ ਅਤੇ ਉਘੇ ਸਮਾਜ ਸੇਵਕ ਸੌਰਵ ਸੇਠ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿੱਚ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਦੇ ਡਾ. ਸੁਖਚੈਨ ਸਿੰਘ ਗਿੱਲ ਅਤੇ ਏਅਰਪੋਰਟ …

Read More »

ਅੱਜ 21 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜ਼ਟਿਵ, ਕੋਰੋਨਾ ਮੁਕਤ 39 ਵਿਅਕਤੀ ਪਰਤੇ ਘਰਾਂ ਨੂੰ

ਜਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ ਐਕਟਿਵ ਕੇਸ 305 ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਵਿੱਚ ਅੱਜ 21 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ 39 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁੱਲ 11316 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ …

Read More »

ਮੁੱਖ ਮੰਤਰੀ ਦੀ ਅਗਵਾਈ ਹੇਠ ਜਿਲ੍ਹੇ ਦੇ 11 ਹੋਰ ਸਮਾਰਟ ਸਕੂਲ ਲੋਕ ਅਰਪਿਤ

31 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟੈਬਲੈਟ ਵੰਡਣ ਦੀ ਸ਼ੁਰੂਆਤ ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ) – ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਵਲੋਂ ਸਮੇਂ ਦੇ ਹਾਣ ਦੇ ਬਣਾਉਣ ਲਈ ਚਲਾਈ ਗਈ ਸਿੱਖਿਆ ਸੁਧਾਰ ਲਹਿਰ ਤਹਿਤ ਜਿਲ੍ਹੇ ਵਿਚ ਬਣਾਏ ਗਏ 11 ਹੋਰ ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਤਿਆਰ ਕਰਕੇ ਅੱਜ ਲੋਕ ਅਰਪਿਤ ਕਰ ਦਿੱਤਾ ਗਿਆ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ …

Read More »

ਵਿੱਦਿਅਕ ਮੁਕਾਬਲੇ ਸੰਬੰਧੀ ਸਲੋਗਨ ਰਾਈਟਿੰਗ ਦੇ ਜਿਲ੍ਹਾ ਪੱਧਰੀ ਨਤੀਜੇ ਦਾ ਐਲਾਨ

ਜਸ਼ਨਪ੍ਰੀਤ ਕੌਰ, ਸੁਖਰਾਜ ਸਿੰਘ ਅਤੇ ਪਿੰਸ ਕੁਮਾਰ ਨੇ ਜਿੱਤੇ ਪਹਿਲੇ ਸਥਾਨ ਅੰਮ੍ਰਿਤਸਰ, 87 ਨਵੰਬਰ (ਸੁਖਬੀਰ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਵਿੱਦਿਅਕ ਮੁਕਾਬਲਿਆਂ ਦੇ ਸੰਬੰਧ ਵਿੱਚ ਅੱਜ ਸਕੂਲ ਸਿੱਖਿਆ ਵਿਭਾਗ ਵਲੋਂ ਸਲੋਗਨ ਰਾਈਟਿੰਗ ਦੇ ਮੁਕਾਬਲੇ ਦਾ ਜਿਲਾ ਪੱਧਰੀ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ।ਮਿਡਲ ਵਰਗ ਵਿਚ ਜਸ਼ਨਪ੍ਰੀਤ ਕੌਰ (ਕਿਲਾ ਜੀਵਨ ਸਿੰਘ) ਨੇ ਪਹਿਲਾ, ਲਖਵਿੰਦਰ ਕੌਰ (ਮਹਿਤਾ …

Read More »

ਪਸ਼ਚਾਤਾਪ ਲਈ ਕੌਰ ਬ੍ਰਿਗੇਡ ਨੇ ਕੀਤੇ 59 ਸਹਿਜ ਪਾਠ

ਬਾਦਲਾਂ ਨੇ ਵੋਟਾਂ ਲਈ ਡੇਰਿਆਂ ਨੂੰ ਸਰੂਪ ਦਿੱਤੇ – ਜੀ.ਕੇ ਨਵੀਂ ਦਿੱਲੀ, 8 ਨਵੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਗ੍ਰੰਥ ਸਾਹਿਬ ਗ਼ਾਇਬ ਹੋਏ 328 ਪਾਵਨ ਸਰੂਪਾਂ ਦੇ ਪਸ਼ਚਾਤਾਪ ਦੇ ਵਜੋਂ ਜਾਗੋ ਪਾਰਟੀ ਦੀ ਕੌਰ ਬ੍ਰਿਗੇਡ 328 ਸਹਿਜ ਪਾਠਾਂ ਵਿੱਚੋਂ ਪਹਿਲਾਂ ਪੜਾਅ ਦੇ ਦੌਰਾਨ ਕੀਤੇ ਗਏ 59 ਸਹਿਜ ਪਾਠਾਂ ਦੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗ੍ਰੇਟਰ ਕੈਲਾਸ਼ ਪਹਾੜੀ ਵਾਲਾ …

Read More »

ਹਾਦਸਿਆਂ ਦਾ ਕਾਰਨ ਬਣੀ ਚੌਂਕ ਸ਼ਹੀਦ ਊਧਮ ਸਿੰਘ ਵਾਲੀ ਪੁਲੀ

ਕੁੰਭਕਰਨੀ ਨੀਂਦ ਸੁੱਤਾ ਲੋਕ ਨਿਰਮਾਣ ਵਿਭਾਗ ਜੰਡਿਆਲਾ ਗੁਰੂ, 8 ਨਵੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੂ ਦੇ ਸ਼ਹੀਦ ਊਧਮ ਸਿੰਘ ਚੋਂਕ ਦੇ ਲਾਗੇ ਵੱਡੀ ਪੁਲੀ ਟੁੱਟੀ ਹੋਣ ਕਾਰਣ ਲੋਕਾਂ ਨੂੰ ਭਾਰੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਰੋਜ਼ਾਨਾ ਹਾਦਸੇ ਵੀ ਵਾਪਰ ਰਹੇ ਹਨ।ਚੌਕ ਨੇੜੇ ਵਸਦੇ ਲੋਕ ਜਿੰਨ੍ਹਾਂ ਵਿੱਚ ਸਬ ਇੰਸਪੈਕਟਰ ਸ਼ੇਰਅਮੀਤ ਸਿੰਘ ਵਿਰਕ, ਸੁਰਿੰਦਰ ਸਿੰਘ ਭੱਟੀ, ਰਘੂ ਜਵੈਲਰਜ਼, ਰਾਜੀਵ …

Read More »

ਡਾ. ਓਬਰਾਏ ਦੀ ਬਦੌਲਤ ਸੁਖਵਿੰਦਰ ਦੇ ਮ੍ਰਿਤਕ ਸਰੀਰ ਨੂੰ ਵੀ ਨਸੀਬ ਹੋਈ ਆਪਣੀ ਮਿੱਟੀ

ਬੇਰੋਜ਼ਗਾਰੀ ਕਾਰਨ ਹੀ ਵੱਧ ਰਹੀ ਹੈ ਮੌਤਾਂ ਦੀ ਦਰ – ਡਾ. ਓਬਰਾਏ ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ‘ਚੋਂ ਕੱਢਣ ਲਈ ਆਪਣੇ ਘਰ, ਜ਼ਮੀਨਾਂ ਗਹਿਣੇ ਪਾ ਕੇ ਖਾੜੀ ਮੁਲਕਾਂ `ਚ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ `ਚ ਮਦਦ ਕਰਨ ਵਾਲੇ ਦੁਬਈ ਦੇ ਉਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ …

Read More »