DC hands over approval letter to apex Eng. Industry Kapurthala, January 16 (Punjab Post Bureau) – Under the efforts of ease of doing buisness across state with Right to buisness act 2020, the industrial unit in Kapurthala has got the in principle approval for their project in a single day after applying on the Buisness first portal. Deputy Commissioner …
Read More »Daily Archives: January 16, 2021
ਨਸ਼ਾ ਛੁਡਾਓ ਕੇਂਦਰਾਂ ‘ਚ ਇਲਾਜ਼ ਕਰਵਾਉਣ ਵਾਲਿਆਂ ਲਈ ਸ਼ੁਰੂ ਹੋਵੇਗਾ ਰੁਜ਼ਗਾਰ/ਸਵੈ-ਰੁਜ਼ਗਾਰ ਮਿਸ਼ਨ ਰੈਡ ਸਕਾਈ – ਡਿਪਟੀ ਕਮਿਸ਼ਨਰ
ਪਠਾਨਕੋਟ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਮਿਸ਼ਨ ਰੈਡਸਕਾਈ ਤਹਿਤ ਨਸ਼ਾ ਮੁਕਤੀ ਕੇਂਦਰ ਵਿੱਚ ਇਲਾਜ ਕਰਵਾ ਰਹੇ ਨੋਜਵਾਨਾਂ ਨੂੰ ਨੋਕਰੀ/ਸਵੈ-ਰੋਜ਼ਗਾਰ/ ਹੁਨਰ ਮੰਦ ਬਣਾਉੁਣ ਲਈ ਉਪਰਾਲੇ ਸ਼ੁਰੂ ਕੀਤੇ ਜਾਣਗੇ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਜ਼ਿਲੇ ਵਿੱਚ ਨਸ਼ਾ ਛੁਡਾਓ ਕੇਂਦਰਾਂ ਤੋਂ ਇਲਾਜ਼ ਕਰਵਾ ਰਹੇ ਨੋਜਵਾਨਾਂ ਲਈ ਉਹਨਾਂ ਦਾ ਭਵਿੱਖ ਸਵਾਰਣ ਲਈ ਉਪਰਾਲੇ ਕੀਤੇ ਜਾਣਗੇ। ਜਿਸ ਅਧੀਨ ਨਸ਼ਾ ਛੁਡਾਓ ਕੇਂਦਰ ਤੋਂ ਇਲਾਜ …
Read More »ਜਿਲ੍ਹਾ ਪਠਾਨਕੋਟ ਵਿੱਚ ਕੀਤਾ ਗਿਆ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 3.0 ਦਾ ਆਗਾਜ਼
ਪਠਾਨਕੋਟ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗੀ ਚਾਣੱਕਿਆ ਐਜੂਕੇਸਨਲ ਸੋਸਾਇਟੀ ਵਿਖੇ ਅੱਜ 18 ਤੋ 40 ਸਾਲ ਉਮਰ ਵਰਗ ਦੇ ਨੋਜਵਾਨਾਂ (ਲੜਕੀਆਂ) ਲਈ ਪ੍ਰਧਾਨ ਮੰਤਰੀ ਕੌਸਲ ਵਿਕਾਸ ਯੋਜਨਾ 3.0 ਅਧੀਨ 3 ਮਹੀਨੇ ਦਾ ਮੂਫਤ ਕੋਰਸ ਦਾ ਅਗਾਜ ਕੀਤਾ ਗਿਆ। ਜਿਲ੍ਹਾ ਮੈਨੇਜ਼ਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਪਠਾਨਕੋਟ ਪ੍ਰਦੀਪ ਬੈਂਸ ਨੇ ਦੱਸਿਆ ਕਿ ਇਸ ਕੋਰਸ ਵਿੱਚ ਮੇਕਅੱਪ …
Read More »ਜਿਲਾ ਕਾਨੂੰਨੀ ਸੇਵਾਵਾਂ ਅਥਾਰਾਟੀ, ਪਠਾਨਕੋਟ ਵਲੋਂ 7 ਲੱਖ ਰੁਪਏ ਦੇ ਅਵਾਰਡ ਪਾਸ
ਪਠਾਨਕੋਟ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਕੰਵਲਜੀਤ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਸੀ.ਜੇ.ਐਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਜਤਿੰਦਰਪਾਲ ਸਿੰਘ ਅਤੇ ਮੈਂਬਰ ਪੀੜਤ ਮੁਆਵਜ਼ਾ ਕਮੇਟੀ-ਕਮ-ਸਮਾਜ ਸੇਵਕ ਪਠਾਨਕੋਟ ਅਜੇ ਡਡਵਾਲ (ਐਡਵੋਕਟ) ਵਲੋਂ ਮੁਆਵਜ਼ੇ ਦੀਆਂ ਅਰਜ਼ੀਆਂ ਅਤੇ ਅਦਾਲਤਾਂ ਦੁਆਰਾ ਸੰਦਰਭ ਕੀਤੀਆਂ ਫਾਈਲਾਂ ‘ਤੇ ਵਿਚਾਰ ਕੀਤਾ ਤੇ ਉਕਤ ਮੁਆਵਜੇ ਦੀਆਂ 7 ਕੇਸਾਂ ਵਿਚ …
Read More »ਲਖਵੀਰ ਸਿੰਘ ਘਰਖਣਾ ਨੂੰ ਸਰਬਸੰਮਤੀ ਨਾਲ ਬਣਾਇਆ ਬਸਪਾ ਦਾ ਜਿਲ੍ਹਾ ਸਕੱਤਰ
ਪਾਰਟੀ ਸੁਪਰੀਮੋ ਭੈਣ ਮਾਇਆਵਤੀ ਦੇ ਜਨਮ ਦਿਨ ਦੀ ਖੁਸ਼ੀ ’ਚ ਬੱਚਿਆਂ ਨੂੰ ਵੰਡੀ ਸਟੇਸ਼ਨਰੀ ਸਮਰਾਲਾ 15 ਜਨਵਰੀ (ਇੰਦਰਜੀਤ ਸਿੰਘ ਕੰਗ) – ਬਹੁਜਨ ਸਮਾਜ ਪਾਰਟੀ 2022 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਆਪਣੀ ਪਾਰਟੀ ਦੀ ਲਾਮਬੰਦੀ ਅਤੇ ਵਰਕਰਾਂ ਵਿੱਚ ਉਤਸ਼ਾਹ ਭਰਨ ਲਈ ਅਹੁਦੇਦਾਰਾਂ ਦੀ ਚੋਣ ਕਰ ਰਹੀ ਹੈ।ਇਸੇ ਲੜੀ ਤਹਿਤ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸਮਰਾਲਾ ਦੇ ਪ੍ਰਧਾਨ ਲਖਵੀਰ ਸਿੰਘ …
Read More »ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਬਣੀ ਸਬ ਕਮੇਟੀ ਦਾ ਕੈਬਨਿਟ ਮੰਤਰੀਆਂ ਵਿਰੁੱਧ ਧਰਨਾ 26 ਨੂੰ – ਫਰੌਰ
ਸਮਰਾਲਾ, 16 ਜਨਵਰੀ (ਇੰਦਰਜੀਤ ਸਿੰਘ ਕੰਗ) – ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਬ੍ਰਾਂਚ ਖੰਨਾ ਦੇ ਪ੍ਰਧਾਨ ਕਰਮ ਚੰਦ ਫਰੌਰ, ਜਰਨਲ ਸਕੱਤਰ ਦਲਵੀਰ ਸਿੰਘ ਗਲਵੱਡੀ, ਜ਼ਿਲ੍ਹਾ ਜਰਨਲ ਸਕੱਤਰ ਰਵਿੰਦਰ ਸਿੰਘ ਮਾਣਕੀ ਤੇ ਪ੍ਰੈਸ ਸਕੱਤਰ ਗੁਰਪ੍ਰੀਤ ਸਮਰਾਲਾ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਵਿੱਚ ਇਨਲਿਸਟਮੈਂਟ, ਕੰਪਨੀਆਂ, ਵੱਖ-ਵੱਖ ਠੇਕੇਦਾਰਾਂ, ਸੁਸਾਇਟੀਆਂ ਰਾਹੀ ਪਿਛਲੇ 10-15 ਸਾਲਾਂ ਤੋਂ ਸੇਵਾਵਾਂ ਦੇ ਰਹੇ ਵਰਕਰਾਂ …
Read More »57 Children who born Deaf and Dumb successfully treated at SGRD Institute of Med. Sciences & Research
Children Can now speak and hear like normal Children Amritsar, January 16 (Punjab Post Bureau) – Sri Guru Ram Das Institute of Medical Sciences & Research, Sri Amritsar organized a function for 57 children who were deaf and mute by birth and Institute successfully treated with Cochlear Implant Surgery, all aged between 3 to 5 years. Most of them are …
Read More »57 ਜਨਮ ਤੋਂ ਗੂੰਗੇ ਅਤੇ ਬੋਲੇ ਬੱਚਿਆਂ ਦਾ ਸਫਲਤਾਪੁਰਵਕ ਹੋਇਆ ਇਲਾਜ਼
ਹੁਣ ਆਮ ਵਾਂਗ ਬੋਲ ਅਤੇ ਸੁਣ ਸਕਦੇ ਹਨ ਬੱਚੇ ਅੰਮ੍ਰਿਤਸਰ, 16 ਜਨਵਰੀ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ ਵੱਲ੍ਹਾ ਵਿਖੇ 57 ਜਨਮ ਤੋਂ ਗੂੰਗੇ ਅਤੇ ਬੋਲੇ ਬੱਚਿਆਂ ਦਾ ਸਫਲਤਾਪੁਰਵਕ ਇਲਾਜ ਕੀਤਾ ਗਿਆ।ਸੰਸਥਾ ਵੱਲੋਂ ਇੰਨ੍ਹਾਂ ਬੱਚਿਆਂ ਲਈ ਰੱਖੇ ਖਾਸ ਸਮਾਗਮ ਵਿੱਚ ਬੀਬੀ ਜਗੀਰ ਕੌਰ ਪ੍ਰਧਾਨ ਸ੍ਰੋਮਣੀ ਕਮੇਟੀ ਅਤੇ ਚਾਂਸਲਰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ …
Read More »
Punjab Post Daily Online Newspaper & Print Media