Tuesday, November 24, 2026

Daily Archives: September 21, 2021

ਜਿਲ੍ਹਾ ਮੈਜਿਸਟ੍ਰੇਟ ਵਲੋਂ ਪਾਬੰਦੀਆਂ ਦੇ ਹੁਕਮ ਜਾਰੀ

ਕਪੂਰਥਲਾ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਦੀਪਤੀ ਉੱਪਲ ਵਲੋਂ ਦੋ ਪਹੀਆ ਵਾਹਨਾਂ ਰਾਹੀਂ ਅਤੇ ਵਿਸ਼ੇਸ਼ ਕਰਕੇ ਬੁਲੇਟ ਮੋਟਰ ਸਾਈਕਲ ’ਤੇ ਵੱਡੇ ਸਾਇਲੈਂਸਰ ਤੇ ਹਾਰਨ ਲਗਾ ਕੇ ਪਟਾਕੇ ਪਾਉਣ ’ਤੇ ਪਾਬੰਦੀ ਲਾਈ ਗਈ ਹੈ।ਉਨ੍ਹਾਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹੇ ਦੀ ਹਦੂਦ ਅੰਦਰ ਜਾਰੀ ਇਹ …

Read More »

ਦਿਵਿਯਾਂਗ ਵਿਅਕਤੀਆਂ ਨੂੰ ਯੂਨੀਕ ਆਈਡੀ ਜਾਰੀ ਕਰਨ ਲਈ ਕੈਂਪ 24 ਤੋਂ

ਕਪੂਰਥਲਾ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਦਿਵਿਯਾਂਗ ਵਿਅਕਤੀਆਂ ਨੂੰ ਯੂਨੀਕ ਆਈ ਕਾਰਡ ਜਾਰੀ ਕਰਨ ਲਈ ਸਿਹਤ ਵਿਭਾਗ ਕਪੂਰਥਲਾ ਵਲੋਂ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਦੀ ਰਹਿਨੁਮਾਈ ਹੇਠ ਜਿਲੇ ਦੇ ਵੱਖ-ਵੱਖ ਬਲਾਕਾਂ ਵਿਚ ਲੱਗਣ ਵਾਲੇ ਇਨ੍ਹਾਂ ਕੈਂਪਾਂ ਲਈ ਮੈਡੀਕਲ ਟੀਮਾਂ ਦਾ ਗਠਨ ਕੀਤਾ …

Read More »

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਮਨਾਇਆ ‘ਇੰਜੀਨੀਅਰ ਦਿਵਸ’

ਅੰਮ੍ਰਿਤਸਰ, 21 ਸਤੰਬਰ (ਖੁਰਮਣੀਆਂ) – ਇੰਜ਼ੀਨੀਅਰਿੰਗ ਮੋਕਸ਼ਾਗੁੰਡਮ ਵਿਸਵੇਸਵਰਿਆ ਦੇ ਜਨਮ ਦਿਨ ਨੂੰ ਸਮਰਪਿਤ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੌਜੀ ਰਣਜੀਤ ਐਵੀਨਿਊ ਵਿਖੇ ‘ਇੰਜੀਨੀਅਰ ਦਿਵਸ’ ਮਨਾਇਆ ਗਿਆ।‘ਐਡਵਾਂਸਮੈਂਟ ਇਨ ਇੰਜੀਨੀਅਰਿੰਗ ਕੈਰੀਅਰ ਪੋਸਟ ‘ਕੋਵਿਡ-19’ (ਵੱਖ-ਵੱਖ ਖੇਤਰਾਂ ’ਚ) ਵਿਸ਼ੇ ’ਤੇ ਈ-ਕਨਕਲੇਵ ਦਾ ਆਯੋਜਨ ਐਮ.ਐਚ.ਆਰ.ਡੀ ਇੰਸਟੀਚਿਊਟ ਇਨਓਵੇਸ਼ਨ ਕੌਂਸਲ ਅਤੇ ਏ.ਆਈ.ਸੀ.ਟੀ.ਈ ਦੀ ਅਗਵਾਈ ਹੇਠ ਕਰਵਾਇਆ ਗਿਆ।                 ਵੱਖ-ਵੱਖ ਖੇਤਰਾਂ …

Read More »

Engineer’s Day Celebrated at KCET

 Amritsar, September 21(Punjab Post Bureau) – To commemorate the Birth anniversary of Er. Mokshagundam Visvesvaraya, the Engineer’s Day was celebrated at Khalsa College of Engineering and Technology (KCET). An E-Conclave ‘Advancement in Engineering Career Post “Covid-19” was organized KCET–IIC under MHRD and Institution Innovation Council and AICTE during which distinguished speakers including Rajiv Sajdeh, CII Chairman, Dr. Shweta, an expert on …

Read More »

30 ਸਤੰਬਰ ਤੱਕ ਮੰਗਾਂ ਨਾ ਮੰਨੀਆਂ ਤਾਂ ਮਜ਼ਦੂਰ ਤੇਜ਼ ਕਰਨਗੇ ਸੰਘਰਸ਼ – ਸਾਥੀ ਕੂੰਮਕਲਾਂ, ਕਾਮਰੇਡ ਨੀਲੋਂ

ਸੰਗਰੂਰ, 20 ਸਤੰਬਰ (ਜਗਸੀਰ ਲੌਂਗੋਵਾਲ) – ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਦੇ ਸੱਦੇ ‘ਤੇ ਐਸ.ਡੀ.ਐਮ ਦਫਤਰ ਸਮਰਾਲਾ ਦੇ ਬਾਹਰ ਇਕੱਠ ਕੀਤਾ ਗਿਆ।ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਵੀ ਸ਼ਾਮਲ ਸਨ।ਸੀਟੂ ਪੰਜਾਬ ਦੇ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਅਤੇ ਸੂਬਾ ਮੀਤ ਪ੍ਰਧਾਨ ਪਰਮਜੀਤ ਨੀਲੋਂ ਨੇ ਕਿਹਾ ਕਿ ਪੰਜਾਬ ਦੇ ਕਿਰਤ ਮਹਿਕਮੇ ਦੇ ਅਧਿਕਾਰੀਆਂ ਅਤੇ ਕਿਰਤ ਮੰਤਰੀ ਨੂੰ ਵਾਰ ਵਾਰ …

Read More »

ਯੂਨੀਵਰਸਿਟੀ `ਚ ਓਜ਼ੋਨ ਡੇਅ ਸਬੰਧੀ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ 21 ਸਤੰਬਰ- (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਓਜ਼ੋਨ ਡੇਅ ਮਨਾਇਆ ਗਿਆ।ਮੌਂਟਰੀਅਲ ਪ੍ਰੋਟੋਕੋਲ ਵਿਸ਼ੇ `ਤੇ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਵਿੱਚ ਵੱਖ-ਵੱਖ ਟਾਈਟਲ ਦੇ ਅੰਤਰਗਤ ਅੰਤਰ-ਵਿਭਾਗੀ ਸਲੋਗਨ ਰਾਈਟਿੰਗ ਅਤੇ ਡੈਕਲੇਮੇਸ਼ਨ ਮੁਕਾਬਲੇ ਕਰਵਾਏ ਗਏ ਤੇ ਓਜ਼ੋਨ ਦੀ ਕਮੀ ਬਾਰੇ ਇੱਕ ਜਾਣਕਾਰੀ ਭਰਪੂਰ ਚਰਚਾ ਵੀ ਕੀਤੀ ਗਈ।   …

Read More »

International Ozone Day Celebrated

Amritsar, September 21 (Punjab Post Bureau) – The Department of Botanical & Environmental Sciences of Guru Nanak Dev University in collaboration with Punjab Pollution Control Board (PPCB) celebrated the International Ozone Day. The program included intradepartmental ‘Slogan Writing’ and ‘Declamation’ competitions on the theme “Montreal Protocol – Keeping us, our food and vaccines cool”. The event was sponsored by Punjab Pollution Control Board. …

Read More »