Tuesday, November 24, 2026

Monthly Archives: December 2021

ਸ਼ਤਾਬਦੀ ਨੂੰ ਸਮਰਪਿਤ ਸਵਾਲ-ਜਵਾਬ ਲੜੀ ਮੁਕਾਬਲੇ ‘ਚ ਅਨਮੋਲ ਰਤਨ ਕੌਰ ਤੇ ਅੰਮ੍ਰਿਤਬੀਰ ਸਿੰਘ ਪਹਿਲੇ ਸਥਾਨ ‘ਤੇ

ਸੰਗਰੂਰ, 30 ਦਸੰਬਰ (ਜਗਸੀਰ ਲੌਂਗੋਵਾਲ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ 400 ਸਵਾਲ-ਜਵਾਬ ਦੀ ਲੜੀ ਅਕਤੂਬਰ 2020 ਵਿੱਚ ਆਰੰਭ ਕੀਤੀ ਗਈ ਸੀ।ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਦੇ ਸੰਚਾਲਨ ਅਧੀਨ ਆਨਲਾਈਨ ਚਲਾਈ ਗਈ ਇਸ ਲੜੀ ਵਿੱਚ ਦਿੱਲੀ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਫਿਰੋਜ਼ਪੁਰ, ਫਰੀਦਕੋਟ, ਚੀਮਾ …

Read More »

Seminar on Catch the Rain campaign by Sant Atma Singh Sports Club organised

Amritsar, December 30 (Punjab Post Bureau) – Nehru Yuva Kendra Amritsar Ministry of Youth Affairs and Sports (Government of India) is running Jal Shakti Abhiyan “Catch the Rain” project in the district on behalf of Ministry of Jal Shakti Government of India. Under this program a seminar was organized under Catch the Rain campaign by Sant Atma Singh Sports Club …

Read More »

ਸੰਤ ਆਤਮਾ ਸਿੰਘ ਸਪੋਰਟਸ ਕਲੱਬ ਬੂਆ ਨੰਗਲੀ ਵਲੋਂ ਕੈਚ ਦਾ ਰੇਨ ਮੁਹਿੰਮ ਤਹਿਤ ਸੈਮੀਨਾਰ

ਅੰਮ੍ਰਿਤਸਰ 30 ਦਸਬੰਰ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਦੇ ਜਲ ਸ਼ਕਤੀ ਮੰਤਰਾਲੇ ਦੀ ਤਰਫੋਂ ਜਿਲ੍ਹੇ ਵਿੱਚ ਜਲ ਸ਼ਕਤੀ ਅਭਿਆਨ “ਕੈਚ ਦ ਰੇਨ” ਪ੍ਰੋਜੈਕਟ ਚਲਾ ਰਿਹਾ ਹੈ।                ਇਸ ਪ੍ਰੋਗਰਾਮ ਤਹਿਤ ਅੱਜ ਜਿਲੇ ਦੇ ਬਲਾਕ ਹਰਸ਼ਾ ਛੀਨਾ ਵਿਖੇ ਸੰਤ ਆਤਮਾ ਸਿੰਘ ਸਪੋਰਟਸ ਕਲੱਬ ਬੂਆ ਨੰਗਲੀ ਵਲੋਂ …

Read More »

ਪੀ.ਟੀ.ਯੂ ਹਾਲ ਸਰਕਾਰੀ ਪੋਲੀਟੈਕਨੀਕਲ ਕਾਲਜ ਵਿਖੇ ਸੀ-ਵਿਜ਼ਿਲ ਦੇ ਟ੍ਰਾਇਲ ਸੰਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ 30 ਦਸਬੰਰ (ਸੁਖਬੀਰ ਸਿੰਘ) – ਅਗਾਮੀ ਵਿਧਾਨ ਸਭਾ ਚੋਣਾਂ 2022 ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਵਿਧਾਨ ਸਭਾ ਚੋਣ-ਹਲਕਾ 016 ਅੰਮ੍ਰਿਤਸਰ ਪੱਛਮੀ ‘ਚ ਸੀ-ਵਿਜ਼ਿਲ ਦੇੇ ਟ੍ਰਾਇਲ ਸੰਬੰਧੀ ਟ੍ਰੇਨਿੰਗ ਪੀ.ਟੀ.ਯੂ ਹਾਲ ਸਰਕਾਰੀ ਪੋਲੀਟੈਕਨੀਕਲ ਕਾਲਜ ਅੰਮ੍ਰਿਤਸਰ ਵਿਖੇ ਟੀ ਬੇਨਿਥ ਐਸ.ਡੀ.ਐਮ ਅੰਮ੍ਰਿਤਸਰ-1 ਦੀ ਅਗਵਾਈ ਹੇਠ ਕਰਵਾਈ ਗਈ।ਇਹ ਟ੍ਰੇਨਿੰਗ 016 ਅੰਮ੍ਰਿਤਸਰ ਪੱਛਮੀ ਹਲਕੇ ਦੇ ਐਫ.ਐਸ.ਟੀ ਐਂਡ ਐਸ.ਐਸ.ਟੀ ਟੀਮ ਨੂੰ ਦਿੱਤੀ ਗਈ।ਟ੍ਰੇਨਿੰਗ ਕਮਲ ਕੁਮਾਰ …

Read More »

ਪੰਜਾਬੀ ਨਾਟਕ ਦੇ ਨਾਮ ਰਿਹਾ “ਲੇਖਕਾਂ ਦਾ ਹਫਤਾ” ਸਮਾਗਮ ਦਾ ਸਮਾਪਤੀ ਸਮਾਰੋਹ

ਪਰਮਜੀਤ ਸਿੰਘ ਤੇ ਰੇਨੂ ਸਿੰਘ ਦੀ ਪਰਵਾਸੀ ਜੋੜੀ ਅਤੇ ਕੇਵਲ ਧਾਲੀਵਾਲ ਨੇ ਕੀਤੀ ਪ੍ਰਧਾਨਗੀ ਅੰਮ੍ਰਿਤਸਰ 30 ਦਸੰਬਰ :- ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵਲੋਂ ਸੱਤ ਦਿਨ, ਸੱਤ ਲੇਖਕ, ਸੱਤ ਥਾਵਾਂ ਸਮਾਗਮ ਦੇ ਅੰਤਰਗਤ “ਲੇਖਕਾਂ ਦਾ ਹਫਤਾ” ਲੜੀ ਤਹਿਤ ਅਜ ਸਮਾਪਤੀ ਸਮਾਰੋਹ ਪੰਜਾਬੀ ਨਾਟਕ ਦੇ ਨਾਮ ਰਿਹਾ। ਜਿਸ ਵਿੱਚ ਨਾਟਕਕਾਰ ਜਗਦੀਸ਼ ਸਚਦੇਵਾ ਦਰਸ਼ਕਾਂ ਦੇ ਰੂਬਰੂ ਹੋਏ।ਜਦਕਿ ਸਮੁੱਚੇ ਸਮਾਗਮ ਦੀ ਪ੍ਰਧਾਨਗੀ ਪਰਵਾਸੀ ਰੰਗ …

Read More »

ਭੂਮੀ ਵਿਭਾਗ ਦੀ ਟੀਮ ਨੇ ਨਜਾਇਜ਼ ਕਬਜ਼ੇ ਲਈ ਕੀਤੀ ਜਾ ਰਹੀ ਪੱਕੀ ਉਸਾਰੀ ਰੋਕੀ

ਅੰਮ੍ਰਿਤਸਰ, 30 ਦਸੰਬਰ (ਸੁਖਬੀਰ ਸਿੰਘ) – ਮਿਊਂਸਪਲ ਕਾਰਪੋਰੇਸ਼ਨ ਦੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵਲੋਂ ਨਾਰੰਗ ਹਸਪਤਾਲ ਨਵਾਂ ਕੋਟ ਸਾਹਮਣੇ ਨਾਈਆਂ ਵਾਲਾ ਮੋੜ ਵਿਖੇ ਕਿਸੇ ਵਿਅਕਤੀ ਵਲੋਂ ਸਰਕਾਰੀ ਜਮੀਨ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜੋ ਦੁਕਾਨ ਬਣਾਈ ਜਾ ਰਹੀ ਸੀ। ਉਸ ਦੀ ਸੂਚਨਾ ਮਿਲਣ ‘ਤੇ ਭੂਮੀ ਵਿਭਾਗ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਉਕਤ …

Read More »

ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ ‘ਸਾਡਾ ਨਾਟ ਘਰ’ ‘ਚ ਧਾਰਮਿਕ ਸਮਾਗਮ, ਨਾਟਕ ਖੇਡਿਆ

ਅੰਮ੍ਰਿਤਸਰ, 28 ਦਸੰਬਰ (ਲਵ ਗਿੱਲ) – ਸਥਾਨਕ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ ਬੀਤੇ ਦਿਨ “ਸਾਡਾ ਨਾਟ ਘਰ” ਵਿਖੇ ਧਾਰਮਿਕ ਸਮਾਗਮ “ਗੋਬਿੰਦ ਦੇ ਲਾਲ” ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਧਾਰਮਿਕ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ।ਬਲਵਿੰਦਰ ਚਾਵਲਾ, ਅੰਮ੍ਰਿਤਪਾਲ, ਆਰ ਜੀਤ ਅਤੇ ਇਕਵਾਕ ਸਿੰਘ ਪੱਟੀ ਨੇ ਛੋਟੇ ਸਾਹਿਬਜ਼ਾਦਿਆਂ ਬਾਰੇ ਕਵਿਤਾਵਾਂ ਪੜ੍ਹੀਆਂ ਅਤੇ ਪ੍ਰਿੰਸੀਪਲ ਮੇਜਰ ਸਿੰਘ, ਸ਼ਰਨਜੀਤ ਸਿੰਘ ਰਟੌਲ, ਗੁਰਵਿੰਦਰ ਕੌਰ ਅਤੇ ਅਨਮੋਲ …

Read More »

ਬੇਰੁਜ਼ਗਾਰ ਮੈਰਿਟ ਹੋਲਡਰ ਲਾਇਬਰੇਰੀਅਨਾਂ ਦਾ ਧਰਨਾ ਤੇ ਭੁੱਖ ਹੜਤਾਲ ਜਾਰੀ

ਸੰਗਰੂਰ, 30 ਦਸੰਬਰ (ਜਗਸੀਰ ਲੌਂਗੋਵਾਲ) – ਮੈਰਿਟ ਹੋਲਡਰ ਬੇਰੁਜ਼ਗਾਰ ਲਾਇਬਰੇਰੀਅਨਾਂ ਦਾ ਧਰਨਾ ਸੰਗਰੂਰ ਵਿਖੇ ਦੱਸਵੇਂ ਦਿਨ ਵੀ ਜਾਰੀ ਸੀ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ 750 ਲਾਇਬਰੇਰੀਅਨਾਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਸਨ।ਜਿਨ੍ਹਾਂ ਨੂੰ ਬਾਅਦ ਵਿੱਚ ਘਟਾ ਕੇ 693 ਕਰ ਦਿੱਤਾ ਗਿਆ ਅਤੇ ਇਨ੍ਹਾਂ ਵਿੱਚੋਂ 500 ਦੇ ਲਗਪਗ ਵਿਅਕਤੀਆਂ ਨੂੰ ਨਿਯੱਕਤੀ ਪੱਤਰ ਦਿੱਤੇ ਗਏ, ਜਦੋਂਕਿ ਪੰਜਾਬ ਵਿੱਚ 1500 ਦੇ ਕਰਬ ਸਕੂਲਾਂ …

Read More »

ਸਰਕਾਰ ਅਤੇ ਮੰਤਰੀਆਂ ਵਲੋਂ ਲਾਰਾ ਲਗਾ ਕੇ ਮੋੜਿਆ ਜਾਂਦਾ ਹੈ – ਕੋਰੋਨਾ ਵਲੰਟੀਅਰ

ਸੰਗਰੂਰ, 30 ਦਸੰਬਰ (ਜਗਸੀਰ ਲੌਂਗੋਵਾਲ) – ਸੁਨਾਮ ਵਿੱਚ ਕੋਵਿਡ-19 ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਵਲੋਂ ਬੀਤੇ ਦਿਨ ਮੁੱਖ ਮੰਤਰੀ ਦੇ ਆਉਣ ‘ਤੇ ਆਪਣਾ ਰੋਸ ਦਿਖਾਉਣ ਲਈ ਰੈਲੀ ਸਥਾਨ ‘ਤੇ ਉਹਨਾਂ ਨੂੰ ਮਿਲੇ।ਯੂਨੀਅਨ ਆਗੂਆਂ ਨੇ ਦੱਸਿਆ ਕਿ ਉਹ ਹਰ ਵਾਰ ਮੁੱਖ ਮੰਤਰੀ ਨੂੰ ਆਪਣਾ ਮੰਗ ਪੱਤਰ ਦਿੰਦੇ ਹਨ ਅਤੇ ਮੁੱਖ ਮੰਤਰੀ ਸਮੇਤ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀਆਂ ਅਤੇ ਡੀ.ਸੀ ਆਦਿ …

Read More »

ਵੋਟਰਾਂ ਨੂੰ ਜਾਗਰੂਕ ਕਰਨ ਲਈ ‘ਹਵੇਲੀ’ ‘ਚ ਕੱਢੀ ਗਈ ‘ਜਾਗੋ’

ਅੰਮ੍ਰਿਤਸਰ, 30 ਦਸੰਬਰ (ਸੁਖਬੀਰ ਸਿੰਘ) – ਅਗਾਮੀ ਵਿਧਾਨ ਸਭਾ ਦੀਆਂ ਆਮ ਚੋਣਾਂ 2022 ਦੇ ਸਬੰਧ ਵਿੱਚ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਮ ਲੋਕਾਂ ਵਿੱਚ ਵੋਟ ਬਣਾਉਣ ਅਤੇ ਵੋਟ ਪਾਉਣ ਲਈ ਜਾਗਰੂਕਤਾ ਪੈਦਾ ਕਰਨ ਲਈ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ‘ਚ ਜਿਲ੍ਹਾ ਸਵੀਪ ਕਮੇਟੀ ਵਲੋਂ 14-ਜੰਡਿਆਲਾ ਚੋਣ ਹਲਕੇ …

Read More »