ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ) – ਐਸ.ਈ ਸਿਟੀ ਅਸ਼ਵਨੀ ਕੁਮਾਰ ਮਹਿਤਾ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ।ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਸ਼ਹਿਰੀ ਸੂਬਾ ਆਗੂ ਮਨੋਜ ਕੁਮਾਰ, ਸਰਕਲ ਪ੍ਰਧਾਨ ਸਕੱਤਰ ਸਿੰਘ ਮਾਹਲ, ਬਾਰਡਰ ਜ਼ੋਨ ਸੈਕਟਰੀ ਉਂਕਾਰ ਸਿੰਘ, ਪਰਵਿੰਦਰਜੀਤ ਸਿੰਘ ਤੇ ਸਰਕਲ ਦੇ ਜਨਰਲ ਸਕੱਤਰ ਅਰਜਿੰਦਰ ਕੁਮਾਰ ਦੱਤਾ ਤੇ ਅਹੁੱਦੇਦਾਰਾਂ ਵਲੋਂ ਐਸ.ਈ ਸਿਟੀ ਅਸ਼ਵਨੀ ਕੁਮਾਰ ਮਹਿਤਾ ਨੂੰ ਸਨਮਾਨਿਤ ਵੀ ਕੀਤਾ ਗਿਆ।
Read More »Daily Archives: January 29, 2022
ਸਾਬਕਾ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਅਕਾਲੀ ਦਲ ‘ਚ ਕੀਤੀ ਘਰ ਵਾਪਸੀ
ਕਾਂਗਰਸੀ ਕੌਂਸਲਰ ਜਸਵਿੰਦਰ ਸਿੰਘ ਲਾਡੋ ਪਹਿਲਵਾਨ ਨੇ ਫੜੀ ਅਕਾਲੀ ਦਲ ਦੀ ਤੱਕੜੀ ਅੰਮ੍ਰਿਤਸਰ, 29 ਜਨਵਰੀ (ਸਖਬੀਰ ਸਿੰਘ) – ਸ਼ਰੋਮਣੀ ਅਕਾਲੀ ਦਲ ਨੂੰ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਉਸ ਸਮੇਂ ਤਾਕਤ ਮਿਲੀ ਜਦ 2015 ‘ਚ ਪਾਰਟੀ ਛੱਡ ਕੇ ਆਪ ਵਿੱਚ ਚਲੇ ਗਏ ਸਾਬਕਾ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਤੇ ਪੇਡਾ ਚੇਅਰਮੈਨ ਉਪਕਾਰ ਸਿੰਘ ਸੰਧੂ ਨੇ ਅਕਾਲੀ ਦਲ ਚ’ ਘਰ ਵਾਪਸੀ ਕਰ …
Read More »ਨਹੀਂ ਰਹੇ ਰੰਗਮੰਚ ਤੇ ਫਿਲਮੀ ਕਲਾਕਾਰ ਵਿਜੈ ਸ਼ਰਮਾ
ਅੰਮ੍ਰਿਤਸਰ, 29 ਜਨਵਰੀ (ਦੀਪ ਦਵਿੰਦਰ ਸਿੰਘ) – ਉਘੇ ਰੰਗਕਰਮੀ ਅਤੇ ਫਿਲਮੀ ਕਲਾਕਾਰ ਵਿਜੇ ਸ਼ਰਮਾ ਦਾ ਕੱਲ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।ਉਹਨਾਂ ਦਾ ਅੰਤਿਮ ਸਸਕਾਰ ਦੁਰਗਿਆਨਾ ਮੰਦਿਰ ਨੇੜਲੇ ਸ਼ਮਸ਼ਾਨ ਘਾਟ ਸ਼ਿਵ ਪੁਰੀ ਵਿਖੇ ਅੱਜ ਕੀਤਾ ਗਿਆ।ਵਿਜੈ ਸ਼ਰਮਾ ਦੇ ਚਲਾਣੇ ‘ਤੇ ਉਹਨਾਂ ਦੇ ਪ੍ਰਸੰਸਕਾਂ ਤੇ ਰੰਗਮੰਚ ਦੇ ਕਲਾਕਾਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਜਿੰਨਾਂ ਵਿੱਚ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, …
Read More »ਉਘੇ ਪੱਤਰਕਾਰ ਡਾ. ਸ਼ੁਭਦਰਸ਼ਨ ਦਾ ਦੇਹਾਂਤ, ਰਸਮ ਚੌਥਾ ਤੇ ਉਠਾਲਾ ਅੱਜ
ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ) – ਉਘੇ ਪੱਤਰਕਾਰ ਅਤੇ ਪਬਲਿਕ ਦਿਲਾਸਾ ਵੈਬ ਚੈਨਲ ਤੇ ਰੋਜ਼ਾਨਾ ਈਵਨਿੰਗ ਅਖਬਾਰ ਦੇ ਮਾਲਕ ਤੇ ਮੁੱਖ ਸੰਪਾਦਕ ਡਾ. ਸ਼ੁਭਦਰਸ਼ਨ ਜੀ ਦਾ 26 ਜਨਵਰੀ ਨੂੰ ਦੇਹਾਂਤ ਹੋ ਗਿਆ।ਉਨਾਂ ਦਾ ਅੰਤਿਮ ਸਸਕਾਰ ਬੀਤੇ ਕੱਲ ਸਥਾਨਕ ਦੁਰਗਿਆਨਾ ਮੰਦਰ ਨੇੜਲੇੇ ਸ਼ਮਸ਼ਾਨ ਘਾਟ ਸ਼ਿਵਪੁਰੀ ਅੰਮ੍ਰਿਤਸਰ ਵਿਖੇ ਕੀਤਾ ਗਿਆ।ਇਸ ਮੌਕੇ ਉਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰਾਂ, ਸਬੰਧੀਆਂ ਤੋਂ ਇਲਾਵਾ ਪੱਤਰਕਾਰ …
Read More »
Punjab Post Daily Online Newspaper & Print Media