Monday, September 16, 2024

Daily Archives: August 11, 2022

ਵਿਧਾਨ ਸਭਾ ਦੇ ਕੰਮ ਨੂੰ ਕੀਤਾ ਜਾਵੇਗਾ ਡਿਜ਼ੀਟਲਾਈਜੇਸ਼ਨ -ਸਪੀਕਰ ਪੰਜਾਬ ਵਿਧਾਨ ਸਭਾ

ਮਾਂ ਬੋਲੀ ਪੰਜਾਬੀ ਨੂੰ ਦੇਵਾਂਗੇ ਪੂਰਾ ਮਾਣ ਸਤਿਕਾਰ, ਜੋਸ਼ਨ ਹਸਪਤਾਲ ਵਿਖੇ ਬਲੱਡ ਬੈਂਕ ਦਾ ਕੀਤਾ ਉਦਘਾਟਨ ਅੰਮ੍ਰਿਤਸਰ, 11 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਿਧਾਨ ਸਭਾ ਦੇ ਕੰਮ ਨੂੰ ਜਲਦ ਹੀ ਡਿਜੀਟਲਾਈਜੇਸ਼ਨ ਕਰਨ ਜਾ ਰਹੀ ਹੈ ਤਾਂ ਜੋ ਸੂਬੇ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜੋਸਨ ਮਲਟੀਸਪੈਸਲਿਟੀ …

Read More »

ਸਟੇਟ ਕੇਅਰ ਹੋਮ ਵਿੱਚ ਮਨਾਇਆ ਤੀਆਂ ਦਾ ਤਿਉਹਾਰ

ਅੰਮ੍ਰਿਤਸਰ, 11 ਅਗਸਤ (ਸੁਖਬੀਰ ਸਿੰਘ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋ ਸਥਾਨਕ ਸਟੇਟ ਕੇਅਰ ਹੋਮ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿੱਚ ਐਮ.ਆਰ ਹੋਮ ਸਟੇਟ ਆਫ਼ਟਰ ਕੇਅਰ ਹੋਮ ਅਤੇ ਸਪੈਸ਼ਲ ਹੋਮ ਦੀਆਂ ਲੜਕੀਆਂ ਨਾਲ ਤੀਆਂ ਮਨਾਉਣ ਲਈ ਵਿਸ਼ੇਸ਼ ਤੌਰ ‘ਤੇ ਆਪ ਪਾਰਟੀ ਦੇ ਸਟੇਟ ਵਾਈਜ਼ ਪ੍ਰੈਜ਼ੀਡੈਂਟ ਸ਼੍ਰੀਮਤੀ ਸੀਮਾ ਸੋਢੀ ਪਹੁੰਚੇ।ਉਹਨਾ ਨਾਲ ਆਪ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਸੁਖਬੀਰ …

Read More »

Performance Par Excellence by Students of DAV Public School

Amritsar, August 11 (Punjab Post Bureau) – The students of DAV Public School Lawrence Road once again proved that  with their resilience and determination they have the potential to touch the sky. Three students of the school qualified for the illustrious National Institute of Fashion Technology and one made it to both NIFT and National institute of Design where only …

Read More »

DAV Public School organises Seminar on Road Safety

Amritsar, August 11 (Punjab Post Bureau) – DAV Public School Lawrence Road organised a Seminar on Road Safety and Traffic Awareness. The speakers for the Day Mr. Paramjit Singh Chahal (Inspector Traffic Police) and Mr. Harbhajan Singh (Incharge Traffic Education Cell) apprised the vans and bus drivers present about the school Safe Vahan Policy. They exhorted them to follow all …

Read More »

ਐਲ.ਆਈ.ਸੀ ਐਨ.ਜੈਡ.ਆਈ.ਏ ਯੂਨੀਅਨ ਵਲੋਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਸਮਾਗਮ ਦਾ ਆਯੋਜਿਤ

ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ ਸੱਗੂ) – ਐਲ.ਆਈ.ਸੀ ਡਵੀਜ਼ਨ ਅੰਮ੍ਰਿਤਸਰ ਦੀ ਐਨ.ਜੈਡ.ਆਈ.ਏ ਯੂਨੀਅਨ ਵਲੋਂ ਆਜ਼ਾਦੀ ਦੀ 75 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਸਮਾਗਮ ਪ੍ਰਧਾਨ ਰਣਜੀਤ ਰਾਏ ਦੀ ਪ੍ਰਧਾਨਗੀ ਹੇਠ ਸਥਾਨਕ ਰਣਜੀਤ ਐਵਨਿਊ ਵਿਖੇ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਯੂਨੀਅਨ ਆਗੂਆਂ ਤੇ ਕਰਮਚਾਰੀਆਂ ਨੇ ਹੱਥਾਂ ਵਿੱਚ ਤਿਰੰਗਾ ਝੰਡਾ ਲੈ ਕੇ ਦੇ ਜੰਗੇ ਆਜ਼ਾਦੀ ਦੌਰਾਨ ਕੁਰਬਾਨੀਆਂ ਦੇਣ ਅਤੇ ਤਸੀਹੇ ਝੱਲਣ …

Read More »

ਖਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬ ਆਟੌਨੋਮਸ ਕਾਲਜਾਂ ‘ਚ ਅੱਵਲ ਰਹਿਣ ‘ਤੇ ਖੁਸ਼ੀ ਦਾ ਇਜ਼ਹਾਰ

ਅੰਮ੍ਰਿਤਸਰ, 11 ਅਗਸਤ (ਖੁਰਮਣੀਆਂ) – ਖਾਲਸਾ ਕਾਲਜ ਅੰਮ੍ਰਿਤਸਰ ਵਲੋਂ ਅਧਿਅਨ ਦੇ ਅਧਾਰ ‘ਤੇ ਕਾਲਜਾਂ ਦੀ ਕੀਤੀ ਗਈ ਦਰਜ਼ਾਬੰਦੀ ’ਚ ਅੱਵਲ ਸਥਾਨ ਹਾਸਲ ਕਰਨਾ ਅੰਮ੍ਰਿਤਸਰ ਵਾਸੀਆਂ ਖਾਸ ਕਰਕੇ ਸਮੁੱਚੇ ਪੰਜਾਬੀਆਂ ਲਈ ਗੌਰਵਮਈ ਪ੍ਰਾਪਤੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਸਰਪ੍ਰਸਤ ਮਨਮੋਹਣ ਸਿੰਘ ਬਰਾੜ, ਪ੍ਰਧਾਨ ਹਰਦੀਪ ਸਿੰਘ ਚਾਹਲ, ਜਨਰਲ ਸਕੱਤਰ ਰਾਜਵਿੰਦਰ ਸਿੰਘ ਗਿੱਲ, …

Read More »