ਅੰਦਰ ਦੀ ਗੱਲ ਕਰ ਬੈਠਾ ਹਾਂ, ਜਿੱਤੀ ਬਾਜ਼ੀ ਹਰ ਬੈਠਾ ਹਾਂ। ਆਪਣਾ ਸਮਝ ਕੀਤੀ ਗ਼ਲਤੀ, ਗਰਮੀ ਵਿੱਚ ਵੀ ਠਰ ਬੈਠਾਂ ਹਾਂ। ਜਖਮ ਅੱਲ੍ਹੇ ਜਿਹੜੇ ਮੇਰੇ, ਨਮਕ ਉਹਨਾਂ `ਤੇ ਧਰ ਬੈਠਾ ਹਾਂ। ਸਮੇਂ ਨਾਲ਼ ਸਭਨਾਂ ਨੇ ਮਰਨਾ, ਸਮੇਂ ਤੋਂ ਪਹਿਲਾਂ ਮਰ ਬੈਠਾਂ ਹਾਂ। ਕਦੇ ਕੀੜੀ ਲੜੀ ਮਹਿਸੂਸ ਸੀ ਹੁੰਦੀ, ਹੁਣ ਵਾਰ ਤੀਰਾਂ ਦੇ ਜ਼ਰ ਬੈਠਾ ਹਾਂ। ਚਿਹਰੇ `ਤੇ ਮੁਸਕਰਾਹਟ ਝੂਠੀ, ਅੰਦਰੋ-ਅੰਦਰੀ …
Read More »Daily Archives: August 24, 2022
ਜਲੰਧਰ ਛਾਉਣੀ ‘ਚ ‘ਆਵਾ’ ਸਪਤਾਹ ਮਨਾਇਆ ਗਿਆ
ਜਲੰਧਰ, 24 ਅਗਸਤ (ਪੰਜਾਬ ਪੋਸਟ ਬਿਊਰੋ) – ਜਲੰਧਰ ਛਾਉਣੀ ਵਿਖੇ 1966 ਤੋਂ ਸੈਨਿਕਾਂ ਦੇ ਪਰਿਵਾਰਾਂ ਦੇ ਸਸ਼ਕਤੀਕਰਨ ਲਈ ਕੰਮ ਕਰ ਰਹੀ ਇੱਕ ਗੈਰ ਸਰਕਾਰੀ ਸੰਗਠਨ ਆਰਮੀ ਪਤਨੀ ਕਲਿਆਣ ਸੰਘ (ਆਵਾ) ਦੀ 56ਵੀਂ ਵਰ੍ਹੇਗੰਢ ਮਨਾਉਣ ਲਈ 16 ਤੋਂ 23 ਅਗਸਤ 2022 ਤੱਕ ਸਾਪਤਾਹ ਮਨਾਇਆ ਗਿਆ।ਇਸ ਸਾਲ ਦੇ ‘ਆਵਾ’ ਹਫ਼ਤੇ ਦਾ ਥੀਮ “ਭਵਿੱਖ ਦੇ ਨਾਲ ਸਟ੍ਰਾਈਡ” ਮਹਿਲਾ ਸਸ਼ਕਤੀਕਰਨ ਨਾਲ ਸਬੰਧਤ ਹੈ।ਹਫ਼ਤੇ ਦੌਰਾਨ …
Read More »ਮਨੋਜ ਕੁਮਾਰ ਤੇ ਨੈਨਸੀ ਨੂੰ ਵਿਆਹ ਦੀ ਦੂਜੀ ਵਰੇਗੰਢ ਮੁਬਾਰਕ
ਅੰਮ੍ਰਿਤਸਰ, 24 ਸੁਖਬੀਰ ਸਿੰਘ) – ਅੰਮ੍ਰਿਤਸਰ ਵਾਸੀ ਮਨੋਜ ਕੁਮਾਰ ਤੇ ਨੈਨਸੀ ਨੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਈ।
Read More »ਮੇਅਰ ਨੇ ‘ਆਪ’ ਵਲੰਟੀਅਰਾਂ ਨੂੰ ਜਨਹਿੱਤ ਦੇ ਕੰਮਾਂ ਲਈ ਕੀਤਾ ਉਤਸ਼ਾਹਿਤ
ਅੰਮ੍ਰਿਤਸਰ, 24 ਅਗਸਤ (ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਨਾਲ ਮੀਟਿੰਗ ਕੀਤੀ ਗਈਲ, ਜਿਸ ਦੌਰਾਨ ਉਨਾਂ ਨੇ ਅੰਮ੍ਰਿਤਸਰ ਐਸ.ਸੀ ਵਿੰਗ ਦੇ ਪ੍ਰਧਾਨ ਡਾ. ਇੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਮੇਅਰ ਦੇ ਸਨਮੁੱਖ ਆਪਣੇ ਇਲਾਕਿਆਂ ਦੀਆਂ ਸਮੱਸਿਆਵਾਂ ਰੱਖੀਆਂ।ਮੇਅਰ ਰਿੰਟੂ ਨੇ ਆਏ ਹੋਏ ਸਾਰੇ ਵਲੰਟੀਅਰਾਂ ਨੂੰ ਭਰੋਸਾ ਦੁਆਇਆ ਗਿਆ ਕਿ ਉਹਨਾਂ ਸਮੱੱਸਿਆਵਾਂ ਦਾ ਤੁਰੰਤ …
Read More »ਹਾਲ ਗੇਟ ਦੇ ਬਾਹਰਵਾਰ ਅਲਾਟ ਕੀਤੀ ਪਾਰਕਿੰਗ ਵਾਲੀ ਜਗ੍ਹਾ ‘ਤੇ ਹੀ ਲਗਾਈ ਜਾਵੇ ਪਰਚੀ- ਮੇਅਰ
ਕਿਹਾ, ਕਿਸੇ ਵੀ ਦੁਕਾਨਦਾਰ ਅਤੇ ਸ਼ਹਿਰਵਾਸੀ ਨੂੰ ਨਾ ਕੀਤਾ ਜਾਵੇ ਤੰਗ ਤੇ ਪਰੇਸ਼ਾਨ ਅੰਮ੍ਰਿਤਸਰ, 24 ਅਗਸਤ (ਜਗਦੀਪ ਸਿੰਘ) – ਸਥਾਨਕ ਹਾਲ ਗੇਟ ਦੇ ਬਾਹਰਵਾਰ ਪੁਰਾਣੀ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਦਾ ਇੱਕ ਵਫ਼ਦ ਮੇਅਰ ਕਰਮਜੀਤ ਸਿੰਘ ਕੋਲ ਪਾਰਕਿੰਗ ਨਾਲ ਸਬੰਧਤ ਆਪਣੀ ਸਮੱਸਿਆ ਲੈ ਕੇ ਨਗਰ ਨਿਗਮ ਦਫ਼ਤਰ ਵਿਖੇ ਪੁੱਜਾ।ਉਹਨਾਂ ਦੱਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਵਲੋਂ ਹਾਲ ਗੇਟ ਦੇ ਬਾਹਰਵਾਰ ਪੁਰਾਣੀ ਸਬਜ਼ੀ …
Read More »Sportsman Mayur Vyas honored with ‘Life Time Achievement Awards’
Indore / Mumbai, August (Sanjay Sharma) – Mayur Jansukh lal Vyas, a sportsman living in Borivali Mumbai and a judge for diving in Rio Olympics 2016 and Tokyo Olympics 2021 was selected for the ‘Life Time Achievement Awards’ by the ‘World Book of Records’ (London) for his invaluable contribution to sports. For which the ‘5th …
Read More »Vikramjit Sahney writes to PM – inscriptions in Jallianwala bagh should be in Punjabi also
Amritsar, 24 August (Punjab Post Bureau) – Vikramjit Singh Sahney Member Rajya Sabha paid homage at Jalianwala Bagh where thousands of Punjabis lost their lives during 1919 by the indiscriminate firing by Gen Dyer. But Mr. Sahney expressed the disappointment for the facade of Jallianwala Bagh is covered by the iron sheets hiding the entrance to the Bagh and narrow …
Read More »ਪੈਨਸ਼ਨਰਾਂ ਦੀ 26 ਦੀ ਸੰਗਰੂਰ ਰੈਲੀ ਦੀਆਂ ਤਿਆਰੀਆਂ ਮੁਕੰਮਲ – ਪ੍ਰੇਮ ਸਾਗਰ ਸ਼ਰਮਾ
ਕਿਹਾ, ਸਰਕਾਰ ਖਿਲਾਫ਼ ਪੈਨਸ਼ਨਰ ਕਰਨਗੇ ਆਪਣੇ ਗੁੱਸੇ ਦਾ ਇਜ਼ਹਾਰ ਸਮਰਾਲਾ, 24 ਅਗਸਤ (ਇੰਦਰਜੀਤ ਸਿੰਘ ਕੰਗ) – ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੰਗਾਂ ਸਬੰਧੀ ਦੋ ਮੀਟਿੰਗਾਂ ਹੋਈਆਂ, ਜਿਨ੍ਹਾਂ ਵਿੱਚ ਇੱਕ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ 6 ਕਨਵੀਨਰਾਂ ਨੇ ਉਨ੍ਹਾਂ ਨਾਲ ਆਪਣੀਆ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ।ਉਸ ਸਮੇਂ ਮੰਤਰੀ ਨੇ ਪੈਨਸ਼ਨਰਾਂ ਦੀਆਂ ਮੰਗਾਂ …
Read More »ਕੇਸ ਸੰਭਾਲ ਸੰਸਥਾ ਵਲੋਂ ਧਾਰਮਿਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਸਨਮਾਨਿਤ
22 ਦੇਸ਼ਾਂ ‘ਚ ਕਰਵਾਏ ਗਏ ਸੁੰਦਰ ਦਸਤਾਰ ਸਜਾਉਣ ਤੇ ਗੁਰਸਿੱਖੀ ਸਬੰਧੀ ਲਿਖਤੀ ਮੁਕਾਬਲੇ ਅੰਮ੍ਰਿਤਸਰ, 24 ਅਗਸਤ (ਜਗਦੀਪ ਸਿੰਘ ਸੱਗੂ) – ਕੇਸ ਸੰਭਾਲ ਸੰਸਥਾ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਲਗਭਗ 22 ਦੇਸ਼ਾਂ ਵਿੱਚ ਸੁੰਦਰ ਦਸਤਾਰ ਸਜਾਉਣ ਅਤੇ ਗੁਰਸਿੱਖੀ ਨਾਲ ਜੋੜੇ ਰੱਖਣ ਸੰਬੰਧੀ ਲਿਖਤੀ ਮੁਕਾਬਲੇ ‘ਚ ਜੇਤੂ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਦਿਆਰਥੀਆਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ …
Read More »