Saturday, July 27, 2024

Daily Archives: August 20, 2022

ਵਾਸਤਾ ਜੇ ਰੱਬ ਦਾ ….

ਸਾਡੇ ਲੋਕਾਂ ਵਾਸਤੇ ਆਈ ਕਿਹੜੀ ਅਜ਼ਾਦੀ ਸੀ ਘਰ ਬਾਹਰ ਉਜੜ ਗਏ ਹੋ ਗਈ ਬਰਬਾਦੀ ਸੀ ਮਾਵਾਂ ਦੇ ਪੁੱਤਰ ਮਰ ਗਏ ਭੈਣਾਂ ਦੇ ਭਰਾ ਛੱਡ ਤੁਰੇ ਜਿਹੜੀ ਮੰਜ਼ੇ ‘ਤੇ ਬਿਮਾਰ ਪਈ ਦਾਦੀ ਸੀ। ਪੈ ਗਿਆ ਏ ਰੌਲਾ ਕਹਿੰਦੇ ਹੋ ਗਈ ਏ ਵੰਡ ਬਈ ਚੰਗੇ ਭਲੇ ਦੇਸ਼ ਦੀ ਅੰਗਰੇਜ਼ਾਂ ਲਾਹ ਦਿੱਤੀ ਡੰਡ ਬਈ ਸਦੀਆਂ ਤੋਂ ਜਿਹਨਾਂ ਨਾਲ ਬਣਿਆ ਸੀ ਭਾਈਚਾਰਾ ਉਹਨਾਂ ਹੀ …

Read More »

ਸੇਵਾ ਮੁਕਤੀ (ਮੂੰਹ ਆਈ ਗੱਲ)

               ਨਿਮਾਣਾ ਸਿਹੁੰ ਦੇ ਇੱਕ ਸਾਥੀ ਦੇ ਸੇਵਾਮੁਕਤ ਹੋਣ ‘ਚ ਥੋੜ੍ਹੇ ਹੀ ਦਿਨ ਰਹਿ ਗਏ ਸਨ।ਉਸ ਨੂੰ ਬਿਨਾਂ ਮੰਗਿਆਂ ਸਲਾਹਾਂ ਦੇਣ ਵਾਲੇ ਹਰ ਮੋੜ `ਤੇ ਮਿਲ ਜਾਂਦੇ।ਉਸ ਨੂੰ ਸਮਝਾਉਂਦੇ ਕਿ ਵੇਖਿਓ ਵਿਹਲੇ ਨਾ ਰਹਿਓ।ਭਾਵੇਂ ਗੁਜ਼ਾਰੇ ਜੋਗੀ ਤੁਹਾਡੀ ਪੈਨਸ਼ਨ ਲੱਗ ਹੀ ਜਾਣੀ, ਪਰ ਕੋਈ ਨਾ ਕੋਈ ਰੁਝੇਵਾਂ ਜ਼ਰੂਰ ਰੱਖਿਓ।ਅਸੀਂ ਬੜੇ ਵੇਖੇ ਜੇ ਸੇਵਾਮੁਕਤੀ ਤੋਂ ਬਾਅਦ …

Read More »

ਚਿੱਟੇ ਦੀ ਸਰਿੰਜ਼

ਅੱਜ ਭੈਣ ਵੀਰ ਨੂੰ ਉਡੀਕੇ ਹੱਥਾਂ ਵਿੱਚ ਫੜ ਰੱਖੜੀ ਵੀਰ ਬੈਠਾ ਸਿਵਿਆਂ ਚੋ ” ਚਿੱਟੇ ਦੀ ਸਰਿੰਜ ਪਕੜੀ ਅੱਜ ਭੈਣ ਵੀਰ ਨੂੰ ਉਡੀਕੇ …………………….. ਰੱਬ ਜਾਣੇ ਕਦੋ ਨਸ਼ਾ ਉਤਰੇ ਤੇ ਕਦੋ ਘਰ ਆਵੇਗਾ ਪਤਾ ਨਹੀਂ ਉਹ ਰੱਖੜੀ ‘ਤੇ ਨਵਾਂ ਚੰਨ ਕੀ ਚੜਾਵੇਗਾ ਨਸ਼ੇ ਦੇ ਵਪਾਰੀਆਂ ਦੀ ਕਿਉਂ ਨਾ ਕਿਸੇ ਧੌਣ ਪਕੜੀ ਅੱਜ ਭੈਣ ਵੀਰ ਨੂੰ ਉਡੀਕੇ …………………….. ਬੁੱਢੇ ਮਾਪਿਆਂ ਦਾ …

Read More »

ਮੁਹੱਬਤ

ਮੁਹੱਬਤ ਹਾਂ ਕੋਈ ਝੂਠਾ ਜਿਹਾ ਰਹਿਬਰ ਨਹੀਂ ਹਾਂ, ਕਿਸੇ ਦੇ ਮਨ `ਚ ਜੋ ਬੈਠਾ ਮੈਂ ਓਹੋ ਡਰ ਨਹੀਂ ਹਾਂ। ਜ਼ਰੂਰਤ ਹੈ ਮੇਰੀ ਸਭ ਨੂੰ ਖ਼ੁਦਾ ਵੀ ਜਾਣਦਾ ਹੈ ਉਜਾੜੇ ਵਿੱਚ ਬੇਲੋੜਾ ਕੋਈ ਖੰਡਰ ਨਹੀਂ ਹਾਂ। ਕਿਸੇ ਦੀਵਾਰ ਦਾ ਹਿੱਸਾ ਮੈਂ ਬਣ ਕੇ ਕੰਮ ਹਾਂ ਆਇਆ ਸਜ਼ਾਵਟ ਵਾਸਤੇ ਰੱਖਿਆ ਕੋਈ ਪੱਥਰ ਨਹੀਂ ਹਾਂ। ਮੇਰਾ ਪ੍ਰਭਾਵ ਕੀ ਪੈਣਾ ਪਤਾ ਮੈਨੂੰ ਵੀ ਇਸ …

Read More »

ਪੀਓ ਦੁੱਧ, ਵਧਾਓ ਬੁੱਧ

             ਦੁੱਧ ਇਕ ਜਰੂਰੀ ਖੁਰਾਕ ਹੈ।ਇਹ ਮਨੁੱਖੀ ਸਰੀਰ ਦੇ ਵਿਕਾਸ ਲਈ ਬਹੁਤ ਸਹਾਈ ਹੁੰਦਾ ਹੈ।ਇਸ ਬਾਰੇ ਇਕ ਅਖਾਣ ਪ੍ਰਚਤਲ ਹੈ- ‘ਸੌ ਚਾਚਾ ਤੇ ਇੱਕ ਪਿਉ, ਸੌ ਦਾਰੂ ਤੇ ਇੱਕ ਘਿਉ’              ਘਿਉ ਦੁੱਧ ਤੋਂ ਹੀ ਪੈਦਾ ਹੁੰਦਾ ਹੈ, ਇਸ ਮਹੱਤਤਾ ਬਾਰੇ ਉਪਰੋਕਤ ਅਖਾਣ ਗਵਾਹੀ ਭਰਦਾ ਹੈ।ਦੁੱਧ ਵਿਚ ਬਹੁਤ ਸਾਰੇ ਜਰੂਰੀ …

Read More »

ਰੁਮਾਂਸ, ਐਕਸ਼ਨ ਤੇ ਕਾਮੇਡੀ ਦਾ ਸੁਮੇਲ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’

              ਐਕਸ਼ਨ ਫ਼ਿਲਮਾਂ ਦਾ ਸੁਪਰ ਸਟਾਰ ਦੇਵ ਖਰੋੜ ਹੁਣ ਪਹਿਲੀ ਵਾਰ ਕਾਮੇਡੀ ਭਰੇ ਐਕਸ਼ਨ ਨਾਲ ਪਰਦੇ ‘ਤੇ ਨਜ਼ਰ ਆਵੇਗਾ।ਜੀ ਹਾਂ, ਗੱਲ ਕਰ ਰਹੇ ਹਾਂ ਉਸ ਦੀ ਫ਼ਿਲਮ ‘ਬਾਈ ਜੀ ਕੁੱਟਣਗੇ’ ਬਾਰੇ, ਜਿਸ ਵਿਚ ਉਸ ਨੇ ਆਮ ਫ਼ਿਲਮਾਂ ਤੋਂ ਹਟ ਕੇ ਕਿਰਦਾਰ ਨਿਭਾਇਆ ਹੈ।ਉਸ ਦੇ ਆਪਣੇ ਕੁੱਝ ਅਸੂਲ ਹਨ, ਜਿੰਨ੍ਹਾਂ ਤੋਂ ਸਾਰੇ ਡਰ ਨਾਲ ਸਹਿਮੇ …

Read More »

ਸਾਰਥਿਕ ਕਾਮੇਡੀ ਨਾਲ ਮਨੋਰੰਜ਼ਨ ਭਰਪੂਰ ਫ਼ਿਲਮ `ਲੌਂਗ ਲਾਚੀ -2’

               ਸਾਲ 2018 ਵਿੱਚ ਰਿਲੀਜ਼ ਹੋਈ ਨੀਰੂ ਬਾਜਵਾ ਨਾਲ ਅੰਬਰਦੀਪ ਦੀ ਬਤੌਰ ਹੀਰੋ ਪਹਿਲੀ ਫ਼ਿਲਮ ‘ਲੌਂਗ ਲਾਚੀ’ ਸੀ ਜਿਸ ਨੇ ਆਪਣੇ ਗੀਤਾਂ ਅਤੇ ਸਾਦਗੀ ਭਰੇ ਵਿਸ਼ੇ ਕਰਕੇ ਦਰਸ਼ਕਾਂ ਦਾ ਭਰਪੂਰ ਪਿਆਰ ਲਿਆ।ਇਸ ਫ਼ਿਲਮ ਦੇ ਟਾਇਟਲ ਗੀਤ ਨੇ ਮਕਬੂਲੀਅਤ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ।                 ਜ਼ਿਕਰਯੋਗ ਹੈ …

Read More »

ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ` ਵਲੋਂ ਬਿਜਲੀ ਮੰਤਰੀ ਨੂੰ ਰੋਸ ਪੱਤਰ ਦੇਣ ਦਾ ਐਲਾਨ

ਅੰਮ੍ਰਿਤਸਰ, 20 ਅਗਸਤ (ਸੁਖਬੀਰ ਸਿੰਘ ) – `ਪੰਜਾਬ-ਯੂ.ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ` ਜਿਲ੍ਹਾ ਅੰਮ੍ਰਿਤਸਰ ਦੀ ਇੱਕ ਜਰੂਰੀ ਮੀਟਿੰਗ ਸੁਖਦੇਵ ਰਾਜ ਕਾਲੀਆ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰੀਸ਼ਦ ਦਫ਼ਤਰ ਅੰਮ੍ਰਿਤਸਰ ਵਿਖੇ ਹੋਈ।ਜਿਸ ਵਿੱਚ ਸਾਂਝੇ ਫਰੰਟ ਵਲੋਂ 7 ਅਗਸਤ ਦੀ ਸੂਬਾਈ ਕਨਵੈਨਸ਼ਨ ਵਿੱਚ ਕੀਤੇ ਗਏ ਫੈਸਲੇ ਅਨੁਸਾਰ ਮਿਤੀ 21 ਅਗਸਤ (ਐਤਵਾਰ) ਨੂੰ 10 ਵਜੇ ਬਿਜਲੀ ਮੰਤਰੀ ਹਰਭਜਨ ਸਿੰਘ ਨੂੰ ਜੰਡਿਆਲਾ ਗੁਰੂ ਵਿਖੇ …

Read More »

ਪਰਕਸ ਵੱਲੋਂ ਉਘੇ ਇਤਿਹਾਸਕਾਰ ਪ੍ਰੋ. ਜਗਤਾਰ ਸਿੰਘ ਗਰੇਵਾਲ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ

ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ ਸੱਗੂ) – ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮ. ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਬਾਨੀ ਤੇ ਬਾਅਦ ਵਿੱਚ ਇਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਨ ਵਾਲੇ, 40 ਕਿਤਾਬਾਂ ਦੇ ਲੇਖਕ ਤੇ ਪਦਮਸ੍ਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਉਘੇ ਇਤਿਹਾਸਕਾਰ ਪ੍ਰੋ. ਜਗਤਾਰ ਸਿੰਘ ਗਰੇਵਾਲ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ …

Read More »

ਇਮਾਨਦਾਰੀ ਨਾਲ ਪ੍ਰਾਪਰਟੀ ਟੈਕਸ ਭਰਨ ਵਾਲੇ ਤੇ ਛੋਟੇ ਦੁਕਾਨਦਾਰਾਂ ਨੂੰ ਹਰਗਿਜ਼ ਤੰਗ ਨਾ ਕੀਤਾ ਜਾਵੇ – ਮੇਅਰ

ਕਿਹਾ, ਪ੍ਰਾਪਰਟੀ ਟੈਕਸ ਨਾ ਭਰਨ ਤੇ ਘੱਟ ਭਰਨ ਵਾਲਿਆਂ ਦੀ ਹੁਣ ਹੋਵੇਗੀ ਜਾਂਚ ਅੰਮ੍ਰਿਤਸਰ, 20 ਅਗਸਤ (ਜਗਦੀਪ ਸੰਘ ਸੱਗੂ) – ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੁਮਾਰ ਸੌਰਭ ਰਾਜ ਵਲੋਂ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਤੋਂ ਹੋਣ ਵਾਲੀ ਆਮਦਨ ਵਿਚ ਵਾਧਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।ਜਿਸ ਦੌਰਾਨ ਸ਼ਹਿਰ ਦੇ ਵੱਡੇ ਅਦਾਰਿਆ …

Read More »