ਸੰਗਰੂਰ, 20 ਮਈ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਸੰਗਰੂਰ ਦੇ ਕਿਸਾਨਾਂ ਨੂੰ ਬੰਦ ਪਏ ਨਹਿਰੀ ਖਾਲਿਆਂ ਨੂੰ ਬਹਾਲ ਕਰਨ ਅਤੇ ਨਵੇਂ ਮੋਘਿਆਂ ਦੀ ਤਜ਼ਵੀਜ਼ ਦੇ ਨਾਲ ਨਾਲ ਖਾਲਾਂ ਨੂੰ ਅੰਡਰਗਰਾਊਂਡ ਪਾਈਪਾਂ ਰਾਹੀਂ ਕਵਰ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਚੱਲ ਰਹੇ ਕਲੱਸਟਰ ਪੱਧਰੀ ਜਾਗਰੂਕਤਾ ਕੈਂਪਾਂ ਦੀ ਕਮਾਨ ਖੁਦ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਸੰਭਾਲੀ ਗਈ ਹੈ।ਭਵਾਨੀਗੜ੍ਹ ਵਿਖੇ ਵਿਧਾਇਕ ਨਰਿੰਦਰ …
Read More »Monthly Archives: May 2023
ਵਰ੍ਹਿਆਂ ਮਗਰੋਂ ਰਣਬੀਰ ਕਲੱਬ ਦੇ ਵਿਹੜੇ ‘ਚ ਖੇਡ ਗਤੀਵਿਧੀਆਂ ਨੇ ਦਿੱਤੀ ਦਸਤਕ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਤੇ ਚੇਅਰਮੈਨ ਜਵੰਧਾ ਨੇ ਲਿਆ ਜਾਇਜ਼ਾ ਸੰਗਰੂਰ, 20 ਮਈ (ਜਗਸੀਰ ਲੌਂਗੋਵਾਲ) – ਸੰਗਰੂਰ ਸ਼ਹਿਰ ਦੇ ਪ੍ਰਸਿੱਧ ਰਣਬੀਰ ਕਲੱਬ ਵਿੱਚ ਕਈ ਸਾਲਾਂ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਖੇਡ ਗਤੀਵਿਧੀਆਂ ਦੀ ਦਸਤਕ ਹੋ ਗਈ ਹੈ।ਜਿਲ੍ਹਾ ਪ੍ਰਸਾਸ਼ਨ ਵਲੋਂ ਇਸ ਕਲੱਬ ਦੇ ਵਿਹੜੇ ਵਿੱਚ ਦੋ ਲਾਅਨ ਟੈਨਿਸ ਕੋਰਟਾਂ ਨੂੰ ਲੋੜੀਂਦੀ ਮੁਰੰਮਤ ਤੋਂ ਬਾਅਦ ਆਰੰਭ ਕਰਵਾ ਦਿੱਤਾ ਗਿਆ ਹੈ।ਜਿਨ੍ਹਾਂ …
Read More »‘ਪੰਜਾਬ ਟੀਚਰ ਆਫ਼ ਦਾ ਈਅਰ ਐਵਾਰਡ-2022’ – 15 ਜੂਨ 2023 ਤੱਕ ਜਮ੍ਹਾਂ ਹੋ ਸਕਣਗੀਆਂ ਅਰਜ਼ੀਆਂ
ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਗਲੋਬਲ ਰੀਚ ਫਾਊਂਡੇਸਨ ਯੂ.ਐਸ.ਏ ਵਲੋਂ ਅਧਿਆਪਕਾਂ ਦੀ ਹੌਂਸਲਾ ਅਫ਼ਜਾਈ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ਪੰਜਾਬ ਟੀਚਰ ਆਫ਼ ਦਾ ਈਅਰ ਐਵਾਰਡ-2022’ ਸਬੰਧੀ ਅਰਜ਼ੀਆਂ ਜਮ੍ਹਾ ਕਰਵਾਉਣ ਦੀ ਮਿਤੀ ’ਚ ਵਾਧਾ ਕੀਤਾ ਗਿਆ ਹੈ।ਇਹ ਫ਼ੈਸਲਾ ਪ੍ਰੀਖਿਆਵਾਂ ’ਚ ਰੁੱਝੇ ਰਹਿਣ ਕਾਰਨ ਅਧਿਆਪਕਾਂ ਵਲੋਂ ਫ਼ਾਰਮ ਨਾ ਜਮ੍ਹਾ ਕਰਵਾਏ ਜਾ ਸਕਣ ਕਰ …
Read More »ਖਾਲਸਾ ਕਾਲਜ ਨਰਸਿੰਗ ਵਿਖੇ ‘ਇੰਟਰਨੈਸ਼ਨਲ ਨਰਸਿਸ ਡੇਅ-2023’ ਨੂੰ ਸਮਰਪਿਤ ਸੈਮੀਨਾਰ
ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ ਖੁਰਮਣੀਆਂ) – ਜਦੋਂ ਕਿਸੇ ਮਰੀਜ਼ ਨੂੰ ਬਿਨ੍ਹਾਂ ਕਿਸੇ ਸਵਾਰਥ ਤੇ ਮਿਹਨਤ ਨਾਲ ਇਲਾਜ਼ ਕਰ ਕੇ ਤੰਦਰੁਸਤ ਕਰੋਗੇ ਤਾਂ ਉਸ ਦੇ ਜੁਬਾਨ ’ਚੋਂ ਨਿਕਲੀ ਦੁਆ ਸਿੱਧੀ ਪ੍ਰਮਾਤਮਾ ਤੱਕ ਪਹੁੰਚਦੀ ਹੈ।ਇਸ ਲਈ ਨਰਸਿੰਗ ਦਾ ਕਿੱਤਾ ਬਹੁਤ ਪਵਿੱਤਰ ਅਤੇ ਮਹਾਨ ਹੈ।ਇਹ ਉਹ ਕਿੱਤਾ ਹੈ ‘ਨਾਲੇ ਪੁੰਨ ਤੇ ਨਾਲੇ ਫ਼ਲੀਆਂ’।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ …
Read More »KCVAS Conducts Oath–Taking Ceremony of Veterinary Graduates
Amritsar, May 20 (Punjab Post Bureau) – Khalsa College of Veterinary and Animal Sciences (KCVAS) conducted Oath-Taking Ceremony of 57 passing out veterinary graduates of batch 2017. Dr. PS Mavi welcomed the Guests Dr. HK Verma Principal KCVAS Amritsar and Managing Director Dr. SK Nagpal. Dr. HK Verma administered the Veterinarian’s Oath to the passing out graduates and asked them …
Read More »ਸਕੂਲ ਆਫ਼ ਐਮੀਨੈਂਸ ਮਾਲ ਰੋਡ ਦੇ ਵਿਦਿਆਰਥੀਆਂ ਨੂੰ ਕਰਵਾਇਆ ਯੁਨੀਵਰਸਿਟੀ ਦਾ ਵਿੱਦਿਅਕ ਦੌਰਾ
ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਰਾਜ ਵਿੱਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਤਹਿਤ ਅੱਜ ਸਕੂਲ ਆਫ਼ ਐਮੀਨੈਂਸ ਮਾਲ ਰੋਡ ਦੇ ਨੌਵੀਂ ਜਮਾਤ ਦੀਆਂ 28 ਵਿਦਿਆਰਥਣਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਦਾ ਇਕ ਰੋਜ਼ਾ ਵਿੱਦਿਅਕ ਦੌਰਾ ਕਰਵਾਇਆ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਸਟੂਡੈਂਟ ਵੈਲਫੇਅਰ ਮੋਹਿੰਦਰ ਸਿੰਘ ਬੇਦੀ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) …
Read More »ਅੰਮ੍ਰਿਤਸਰ ਵਾਟਰ ਐਡ ਵੇਸਟ ਵਾਟਰ ਮੈਨੇਜਮੈਟ ਲਿਮ. ਕੰਪਨੀ ਲਈ ਢੁੱਕਵੇਂ ‘ਲੋਗੋ ਡਿਜਾਇਨ’ ਲਈ ਨਗਦ ਇਨਾਮਾਂ ਦਾ ਐਲਾਨ
ਐਂਟਰੀ ਦੀ ਆਖਰੀ ਮਿਤੀ 31 ਮਈ 2023 ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਅਤੇ ਵਿਸ਼ਵ ਬੈਂਕ ਦੇ ਫੰਡਾਂ ਦੀ ਸਹਾਇਤਾ ਨਾਲ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਨਹਿਰੀ ਪਾਣੀ ਟਰੀਟਮੈਟ ਪਲਾਟ ਰਾਹੀਂ ਟਰੀਟ ਕਰਕੇ ਮੁਹੱਈਆ ਕਰਵਾਉਣ ਲਈ ਅਮ੍ਰਿਤਸਰ ਵਾਟਰ ਐਡ ਵੇਸਟ ਵਾਟਰ ਮੈਨੇਜਮੈਟ ਲਿਮ. ਕੰਪਨੀ ਦਾ ਗਠਨ ਕੀਤਾ ਗਿਆ ਹੈ।ਜਿਸ ਦੇ ‘ਲੋਗੋ ਡਿਜਾਇਨ’ ਲਈ ਪਬਲਿਕ ਨੋਟਿਸ ਦਿੱਤੇ ਗਏ …
Read More »ਰਾਹੀ ਆਟੋ ਮੇਲੇ’ ਨੂੰ ਮਿਲੀ ਵੱਡੀ ਕਾਮਯਾਬੀ
‘ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਮੌਕੇ ‘ਤੇ ਸੌਂਪੀਆਂ ਈ-ਆਟੋ ਦੀਆ ਚਾਬੀਆਂ ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ-ਕਮ-ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਅਤੇ ਰਾਹੀ ਸਕੀਮ ਦੇ ਪ੍ਰਭਾਰੀ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਦੀ ਰਹਿਨੁਮਾਈ ਹੇਠ ਸਥਾਨਕ ਗੁਰੂ ਨਾਨਕ ਭਵਨ ਸਿਟੀ ਸੈਂਟਰ ਵਿਖੇ ‘ਰਾਹੀ’ ਆਟੋ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸੈਂਕੜੇ ਚਾਹਵਾਨ ਆਟੋ ਡਰਾਈਵਰਾਂ ਨੇ ਈ-ਆਟੋ ਕੰਪਨੀਆਂ ਵਲੋਂ …
Read More »ਵਿਰਸਾ ਵਿਹਾਰ ਵਿਖੇ ਚਿਲਡਰਨ ਥੀਏਟਰ ਅਤੇ ਡਾਂਸ ਵਰਕਸ਼ਾਪ 2 ਜੂਨ ਤੋਂ
ਅੰਮ੍ਰਿਤਸਰ, 20 ਮਈ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਕਲਾਤਮਿਕ ਰੁਚੀਆਂ ਰੱਖਣ ਵਾਲੇ ਬੱਚਿਆਂ ਲਈ ਇਕ 15 ਰੋਜ਼ਾ ਚਿਲਡਰਨ ਥੀਏਟਰ ਤੇ ਡਾਂਸ ਵਰਕਸ਼ਾਪ ਦਾ ਆਯੋਜਨ 2 ਤੋਂ 16 ਜੂਨ 2023 ਤੱਕ ਕੀਤਾ ਜਾ ਰਿਹਾ ਹੈ।ਹਰ ਰੋਜ਼ ਸਵੇਰੇ 8.00 ਵਜੇ ਤੋਂ 12.00 ਵਜੇ ਤੱਕ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਇਸ ਵਰਕਸ਼ਾਪ ਵਿੱਚ ਤਿਆਰ ਕੀਤੇ ਨਾਟਕਾਂ ਅਤੇ ਡਾਂਸ …
Read More »ਬੁੱਢਾ ਦਲ ਦੇ ਚੌਥੇ ਮੁਖੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ 305ਵਾਂ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁੱਖੀ ਰਹੇ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ 305ਵਾਂ ਜਨਮ ਦਿਹਾੜਾ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਬੁੱਢਾ ਦਲ ਗੁ: ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ। ਗੁਰਦੁਆਰਾ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ …
Read More »
Punjab Post Daily Online Newspaper & Print Media