Monday, June 9, 2025
Breaking News

Daily Archives: June 10, 2023

ਸਿਵਲ ਪ੍ਰੀਖਿਆਵਾਂ ਦੀ ਪ੍ਰੀ ਤਿਆਰੀ ਲਈ ‘ਗਿਆਨ ਜਾਗਰੂਕਤਾ’ ਮੁਕਾਬਲਾ ਸਮਰਾਲਾ ’ਚ

ਵਿਦੇਸ਼ਾਂ ਨੂੰ ਭੱਜ ਰਹੀ ਜਵਾਨੀ ਨੂੰ ਰੋਕਣ ਦੇ ਉਪਰਾਲੇ ਵਜੋਂ ਬਿਨਾਂ ਫੀਸ ਕਰਵਾਇਆ ਜਾ ਰਿਹਾ ਹੈ ਮੁਕਾਬਲਾ – ਗਰੇਵਾਲ ਸਮਰਾਲਾ, 10 ਜੂਨ (ਇੰਦਰਜੀਤ ਸਿੰਘ ਕੰਗ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਅਤੇ ਮੁੜ ਪੈਰਾਂ ਤੇ ਖੜ੍ਹਨ ਕਰਨ ਦੀ ਮਨਸ਼ਾ, ਵਿਦੇਸ਼ਾਂ ਨੂੰ ਭੱਜੀ ਜਾ ਰਹੀ ਜਵਾਨੀ ਨੂੰ ਰੋਕਣ ਅਤੇ ਪੰਜਾਬ ਦੇ ਨੌਜਵਾਨ ਲੜਕੇ, ਲੜਕੀਆਂ …

Read More »

ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਵਲੋਂ ਗੁਰਮਤਿ ਸਿਖਲਾਈ ਕੈਂਪ

ਅੰਮ੍ਰਿਤਸਰ, 10 ਜੂਨ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਚਾਰ ਰੋਜ਼ਾ “ਕਿਵ ਸਚਿਆਰਾ ਹੋਈਐ” ਗੁਰਮਤਿ ਸਿਖਲਾਈ ਕੈਂਪ ਸ੍ਰੀ ਫ਼ਤਹਿਗੜ੍ਹ ਸਾਹਿਬ ਸਰਹੰਦ ਵਿਖੇ ਲਗਾਇਆ ਗਿਆ।3 ਜੂਨ 2023 ਤੋਂ ਆਰੰਭ ਕੀਤਾ ਗਿਆ ਇਹ ਕੈਂਪ 6 ਜੂਨ 2023 ਤੱਕ ਚੱਲਿਆ।ਕੈਂਪ ਦੌਰਾਨ ਵਿਦਿਆਰਥੀਆਂ ਨੂੰ ਅੰਮ੍ਰਿਤ ਵੇਲੇ ਜਾਗਣ, ਨਿਤਨੇਮ ਕਰਨ, ਸ਼ਾਮ ਸੋ ਦਰੁ ਰਹਰਾਸਿ ਸਾਹਿਬ ਤੇ ਸੌਣ ਸਮੇਂ ਕੀਰਤਨ ਸੋਹਿਲਾ ਕਰਨ …

Read More »

ਅੰਤਰਰਾਸ਼ਟਰੀ ਕ੍ਰਿਕੇਟਰ ਬਨਣ ਦਾ ਇੱਛੁਕ ਹੈ – ਸ਼ੁਭਮ ਗਰੋਵਰ

ਆਸਟ੍ਰੇਲੀਆ ਦੇ ਸਿਡਨੀ ਵਿੱਚ 5ਵੀਂ ਕਲਾਸ ਦੇ ਹੈ ਵਿਦਿਆਰਥੀ ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਦਾ 10 ਸਾਲ ਦਾ ਪੋਤਰਾ ਸ਼ੁਭਮ ਗਰੋਵਰ ਸ਼ਾਨਦਾਰ ਉਚਾਈਆਂ ਹਾਸਲ ਕਰ ਚੁੱਕਾ ਹੈ।ਉਹ ਆਸਟ੍ਰੇਲੀਆ ਦੇ ਅਟਾਰਮਨ ਪਬਲਿਕ ਸਕੂਲ ਸਿਡਨੀ ਵਿੱਚ 5ਵੀਂ ਕਲਾਸ ਦਾ ਵਿਦਿਆਰਥੀ ਹੈ।ਡਾ. ਸਵਰਾਜ ਗਰੋਵਰ ਦਾ ਕਹਿਣਾ ਹੈ ਕਿ ਸ਼ੁਭਮ ਦਾ ਸੁਪਨਾ ਅੰਤਰਰਾਸ਼ਟਰੀ ਕ੍ਰਿਕੇਟਰ ਬਨਣਾ ਹੈ।ਕ੍ਰਿਕੇਟ ਵਿੱਚ …

Read More »