ਅੰਮ੍ਰਿਤਸਰ, 30 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਬੀ.ਕਾਮ ਐਲ.ਐਲ.ਬੀ (5 ਸਾਲਾ ਕੋਰਸ) 6ਵਾਂ ਸਮੈਸਟਰ ਦੇ ਹੋਏ ਇਮਤਿਹਾਨਾਂ ’ਚੋਂ ਸ਼ਾਨਦਾਰ ਨਤੀਜ਼ੇ ਹਾਸਲ ਕੀਤੇ ਹਨ।ਕਾਲਜ ਦੀ ਵਿਦਿਆਰਥਣ ਵਨਸ਼ੀਕਾ ਨੇ 600 ਅੰਕਾਂ ’ਚੋਂ 460 ਅੰਕਾਂ ਨਾਲ ਪਹਿਲਾ ਅਤੇ ਸੁਭਾਂਕਸ਼ੀ ਨੇ 456 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ’ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।ਜਦਕਿ ਪ੍ਰਨੀਤ ਕੌਰ ਨੇ …
Read More »Monthly Archives: September 2023
ਅਕੈਡਮਿਕ ਵਰਲਡ ਸਕੂਲ ਖੋਖਰ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰੀ
ਸੰਗਰੂਰ, 30 ਅਗਸਤ (ਜਗਸੀਰ ਲੌਂਗੋਵਾਲ)- ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਅਕੈਡਮਿਕ ਵਰਲਡ ਸਕੂਲ ਖੋਖਰ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰੀ ਹੈ।ਸਰਕਾਰੀ ਹਾਈ ਸਕੂਲ ਛਾਜਲੀ ਵਿਖੇ ਹੋਏ ਜੋਨ ਪੱਧਰੀ ਕੱਡਬੀ ਮੁਕਾਬਲੇ ਵਿੱਚ ਅਕੈਡਮਿਕ ਵਰਲਡ ਸਕੂਲ ਖੋਖਰ ਦੀ ਟੀਮ ਨੇ ਤਿੰਨੇ ਮੈਚ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਟੀਮ ਦੇ ਸਾਰੇ ਵਿਦਿਆਰਥੀਆ ਧਰਮਪ੍ਰੀਤ, ਹਰਸ਼ਦੀਪ, ਮਨਦੀਪ, ਰਮਨਪ੍ਰੀਤ, ਅਰਸ਼ਬੀਰ, ਅਰਮਾਨਦੀਪ, ਮਨਪ੍ਰੀਤ, ਬੂਟਾ, ਗੁਰਦੀਪ, ਹਰਸ਼ਦੀਪ, ਖੁਸ਼ਪ੍ਰੀਤ ਨੇ ਬਹੁਤ …
Read More »ਚੰਦਰਯਾਨ-3 ਦੀ ਸਫਲਤਾ ਪੂਰਵਕ ਲੋਡਿੰਗ ਲਈ ਇਸਰੋ ਨੂੰ ਸ਼ੁਭਕਾਮਨਾਵਾਂ
ਸੰਗਰੂਰ, 30 ਅਗਸਤ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਹੁਕਮਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਬੀਰ ਕਲਾਂ ਵਿਖੇ ਇੰਚਾਰਜ਼ ਹਰਕੇਵਲ ਸਿੰਘ, ਅਤੇ ਸਮੂਹ ਸਟਾਫ ਦੀ ਅਗਵਾਈ ਹੇਠ ਚੰਦਰਯਾਨ-3 ਦੀ ਸਫਲਤਾ ਪੂਰਵਕ ਲੋਡਿੰਗ ਲਈ ਇਸਰੋ ਨੂੰ ਸ਼਼ੁਭਕਾਮਨਾਵਾਂ ਭੇਜਣ ਸਬੰਧੀ ਕਰਵਾਏ ਗਏ ਪੋਸਟਰ ਮੁਕਾਬਲੇ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ।ਕੁਇੱਜ਼ ਮੁਕਾਬਲੇ ਤੇ ਪੇਟਿੰਗ …
Read More »Counselling Session held at DAV Public School
Amritsar, August 30 (Punjab Post Bureau) – In its endeavour to open up a plathora of career options for its students DAV Public School Lawrence Road held a counselling session for the students of 9th and Senior Secondary. The session primarily aimed at giving insight to the students regarding career opportunities in the field of Travel and Tourism and Food …
Read More »ਛੀਨਾ ਵਲੋਂ ਡੇਂਗੂ, ਚਿਕਨਗੁਨੀਆ ਅਤੇ ਵਾਇਰਲ ਬੁਖਾਰ ਦੇ ਕਹਿਰ ‘ਤੇ ਚਿੰਤਾ
ਅੰਮ੍ਰਿਤਸਰ, 30 ਅਗਸਤ (ਸੁਖਬੀਰ ਸਿੰਘ ਖੁਰਮਣੀਆਂ ) – ਭਾਜਪਾ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਇੰਚਾਰਜ਼ ਰਜਿੰਦਰ ਮੋਹਨ ਸਿੰਘ ਛੀਨਾ ਨੇ ਡੇਂਗੂ, ਚਿਕਨਗੁਨੀਆ ਅਤੇ ਵਾਇਰਲ ਬੁਖ਼ਾਰ ਦੇ ਜ਼ਿਲ੍ਹੇ ਸਮੇਤ ਸੂਬੇ ’ਚ ਵਧ ਰਹੇ ਕਹਿਰ ’ਤੇ ਚਿੰਤਾ ਪ੍ਰਗਟ ਕਰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਦੀ ਨਿੰਦਾ ਕੀਤੀ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਉਕਤ ਵਾਇਰਲ ਦਾ ਕਹਿਰ ਦਿਨ-ਬ-ਦਿਨ ਵਧਦਾ …
Read More »