ਸੰਗਰੂਰ, 25 ਦਸੰਬਰ (ਜਗਸੀਰ ਲੌਂਗੋਵਾਲ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਲੋਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀ ਸਰਪ੍ਰਸਤੀ ਹੇਠ ਲਗਾਏ ਗਏ ਸਪੈਸ਼ਲ ਸੱਤ ਰੋਜ਼ਾ ਕੈਂਪ ਦਾ ਚੌਥਾ ਦਿਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦਿਆਂ ਨੂੰ ਸਮਰਪਿਤ ਕਰਦਿਆਂ ਉਹਨਾਂ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਆਹਿਦ ਲੈਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ।ਸਕੂਲ ਮੈਗਜ਼ੀਨ …
Read More »Daily Archives: December 25, 2023
ਬਿਰਧ ਆਸ਼ਰਮ ਵਿਖੇ ਬੇਸਹਾਰਾ ਬਜ਼ੁਰਗਾਂ ਨੂੰ ਮਿਲਣ ਪਹੁੰਚੇ ਭਾਰਤ ਵਿਕਾਸ ਪਰੀਸ਼ਦ ਸੁਨਾਮ ਦੇ ਮੈਂਬਰ
ਸੰਗਰੂਰ, 25 ਦਸੰਬਰ (ਜਗਸੀਰ ਲੌਂਗੋਵਾਲ) – ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਚੋਂ ਵਿਖੇ ਭਾਰਤ ਵਿਕਾਸ ਪਰਿਸ਼ਦ ਸੁਨਾਮ ਦੇ ਮੈਂਬਰ ਇੱਥੇ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਨੂੰ ਮਿਲਣ ਲਈ ਪ੍ਰਧਾਨ ਭੂਸ਼ਣ ਕਾਂਸਲ ਦੀ ਰਹਿਨੁਮਾਈ ਵਿੱਚ ਪਹੁੰਚੇ।ਉਹਨਾਂ ਨੇ ਇਥੇ ਪਹੁੰਚ ਕੇ ਬਜੁਰਗਾਂ ਨਾਲ ਬੈਠ ਕੇ ਬਹੁਤ ਲੰਮੀਆਂ ਅਤੇ ਮੋਹ ਦੀਆਂ ਤੰਦਾਂ ਜੋੜਨ ਵਾਲੀਆਂ ਗੱਲਾਂ ਕੀਤੀਆਂ।ਬਹੁਤ ਸਾਰੇ ਮੈਂਬਰ ਗੱਲਾਂ ਕਰਦੇ ਕਰਦੇ ਭਾਵੁਕ ਹੋ ਗਏ।ਇੱਕ …
Read More »