ਫਾਜਿਲਕਾ, 23 ਜੁਲਾਈ (ਵਿਨੀਤ ਅਰੋੜਾ) – ਪ੍ਰਕਾਸ਼ਵਤੀ ਮੈਮੋਰਿਅਲ ਟਰੱਸਟ ਦੁਆਰਾ ਸਵ. ਪ੍ਰਕਾਸ਼ਵਤੀ ਗੋਇਲ ਦੀ ਯਾਦ ਵਿੱਚ ਸਥਾਕ ਗੀਤਾ ਭਵਨ ਮੰਦਿਰ ਵਿੱਚ ਮੁਫਤ ਮੇਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਟਰੱਸਟ ਦੇ ਸਰਪ੍ਰਸਤ ਰਜਿੰਦਰ ਪ੍ਰਸਾਦ ਗੁਪਤਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਦਿਲ ਦੇ ਰੋਗਾਂ ਦੇ ਮਾਹਰ ਡਾ. ਵਿਨੋਦ ਗੁਪਤਾ ਅਤੇ ਹੱਡੀ ਰੋਗ ਮਾਹਰ ਡਾ. ਰਾਹੁਲ ਗੁਪਤਾ ਦੁਆਰਾ ਲੱਗਭੱਗ 150 ਮਰੀਜਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਜਰੂਰਤਮੰਦਾਂ ਨੂੰ ਦਵਾਈਆਂ ਵੰਡੀਆਂ ਗਈਆਂ। ਇਸ ਕੈਂਪ ਨੂੰ ਕਾਮਯਾਬ ਕਰਣ ਲਈ ਮਨੋਜ ਗੁਪਤਾ, ਵਿਪਿਨ ਅੱਗਰਵਾਲ ਅਤੇ ਸਭਾ ਦੇ ਹੋਰ ਮੈਬਰਾਂ ਦੁਆਰਾ ਸਹਿਯੋਗ ਕੀਤਾ ਗਿਆ ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …