ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2018 ਸੈਸ਼ਨ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ। ਇਸ ਵਾਰ ਦੇ ਨਤੀਜੇ ਵਿਦਿਆਰਥੀਆਂ ਦੀ ਸਹੂਲਤ ਲਈ ਨਵੀਨਤਮ ਤਕਨਾਲੋਜੀ ਪਲੇਟਫਾਰਮ ਦੁਆਰਾ ਘੋਸ਼ਿਤ ਕੀਤੇ ਗਏ ਹਨ।ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲਬਧ ਹੋਣਗੇ।
1) ਬੀ. ਪੋਰਫੈਸ਼ਨਲ, ਸੈਮੈਸਟਰ – 6
2) ਬੀ ਏ. (ਆਨਰਜ਼ ਸਕੂਲ) ਇੰਗਲਿਸ਼, ਸੈਮੈਸਟਰ – 6
3) ਬੀ.ਕਾਮ. (ਆਨਰਜ਼), ਸੈਮੇਸਟਰ – 6
4) ਐੱਮ. ਡੀਜ਼ਾਈਨ (ਮਲਟੀਮੀਡੀਆ) ਸੈਮੇਸਟਰ – 4
5) ਐਮ.ਪੀ.ਈ.ਡੀ. ਭਾਗ-1
6) ਬੀ.ਪੀ.ਈ.ਡੀ. (ਦੋ ਸਾਲ ਦਾ ਕੋਰਸ) ਭਾਗ – 2