Thursday, July 3, 2025
Breaking News

ਲੈਕਚਰਾਰ ਪ੍ਰੇਮ ਸਿੰਘ ਅਜਾਦੀ ਦਿਵਸ ਤੇ ਸਨਮਾਨਿਤ

PPN17081405
ਬਟਾਲਾ, 17  ਅਗਸਤ ( ਨਰਿੰਦਰ ਸਿੰਘ ਬਰਨਾਲ) – ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਮਨਾਏ ਗਏ ਅਜਾਦੀ ਸਮਾਗਮਾਂ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਧੁਪਸੜੀ ਜਿਲਾ ਗੁਰਦਾਸਪੁਰ ਦੇ ਲੈਕਚਰਾਰ ਪ੍ਰੇਮ ਸਿੰਘ ਨੂੰ ਉਨਾ ਦੀਆਂ ਸਿਖਿਆ ਵਿਭਾਗ ਅਹਿਮ ਪ੍ਰਾਪਤੀਆਂ ਕਰਕੇ ਡਿਪਟੀ ਕਮਿਸ਼ਨਰ ਤੇ ਸਿਖਿਆ ਮੰਤਰੀ ਪੰਜਾਬ ਸ੍ਰੀ ਦਲਜੀਤ ਸਿੰਘ ਚੀਮਾਂ ਵੱਲੋ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸ੍ਰੀ ਪ੍ਰੇਮ ਸਿੰਘ ਲੈਕਚਰਾਰ ਫਿਜਿਕਸ ਵੱਲੋ ਸਾਂਇੰਸ ਫੇਅਰ ਤੇ ਚਿਲਡਰਨ ਕਾਂਗਰਸ ਨਾਲ ਰਾਜ ਤੇ ਨੈਸ਼ਨਲ ਪੱਧਰ ਤੇ ਪ੍ਰਾਪਤੀਆਂ , ਸਾਂਇੰਸ ਪ੍ਰਦਰਸ਼ਨੀਆਂ ਵਿਚ ਹਿੱਸਾ , ਕਲਪਨਾ ਚਾਵਲਾ ਕਲੱਬ ਦੀ ਸਥਾਂਪਨਾਂ, ਸਹਾਰਾ ਕਲੱਬ ਦੀ ਮੈਬਰਸਿਪ ਤੇ ਖਾਸ ਕਰਕੇ ਵਿਦਿਅਕ ਪ੍ਰਸਾਰ ਨੋਇਡਾ ਦੀ ਮੈਬਰਸਿੰਪ, ਤੇ ਪੰਜਾਬ ਭਰ ਵਿਚੋਂ ਇੱਕੋ ਇੱਕ ਸਕੂਲ ਸ ਸ ਸ ਸ ਧੂਪਸੜੀ ਜਿਹੜਾਂ ਕਿ ਅਹਿਮਦਾਬਾਦ ਵਿਖੇ ਕਰਵਾਏ ਸੈਮੀਨਾਰ ਵਿਚ ਗਿਆ। ਬੱਚਿਆਂ ਵਾਸਤੇ ਗਾਈਡੈਸ ਤੇ ਸੁਚਾਰੂ ਗਤੀ ਵਿਧੀਆਂ ਕਰਕੇ ਇਹਨਾਂ ਨੂੰ ਇਹ ਸਨਮਾਨ ਦਿਤਾ ਗਿਆ ਹੈ। 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply