ਬਠਿੰਡਾ, 2 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਿਵਲ ਹਸਪਤਾਲ ਵਿਚ ਦਾਖਿਲ ਮਰੀਜ਼ ਲਈ ਐਮਰਜੇਂਸੀ ਏ- ਨੈਗਟੀਵ ਖੂਨ ਉਪਲੱਬਧ ਕਰਵਾਇਆ ਗਿਆ।ਸੰਸਥਾ ਦੇ ਪ੍ਰੈਸ ਸਕੱਤਰ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਹਰਜਿੰਦਰ ਸਿੰਘ ਵਾਸੀ ਗਣਪਤੀ ਇਨਕਲੇਵ ਜਿਸ ਦਾ ਪਿੱਤੇ ਦੀ ਪੱਥਰੀ ਦਾ ਅਪਰੇਸ਼ਨ ਹੋਣ ਕਾਰਨ ਉਸ ਨੂੰ ਐਮਰਜੇਂਸੀ ਏ ਨੈਗਟੀਵ ਖੂਨ ਦੀ ਲੋੜ ਪੈਣ ਤੇ ਬਲੱਡ ਡੋਨਰ ਜਗਮੀਤ ਸਿੰਘ ਨੇ ਆਪਣਾ ਏ-ਨੈਗਟੀਵ ਕੀਮਤੀ ਖੂਨ ਐਮਰਜੇਂਸੀ ਦਾਨ ਕੀਤਾ ਗਿਆ।ਪਰਿਵਾਰ ਦੁਆਰਾ ਸੰਸਥਾ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸੁਸਾਇਟੀ ਮੈਬਰ ਹੋਰ ਵੀ ਮੌਜੂਦ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …