ਫਾਜਿਲਕਾ, 26 ਸਤੰਬਰ (ਵਿਨੀਤ ਅਰੋੜਾ) – ਮੰਡੀ ਲਾਧੂਕਾ ਦੀ ਦਾਣਾ ਮੰਡੀ ਵਿੱਚ ਅੱਜ ਪਹਿਲੇ ਦਿਨ ਆੜ੍ਹਤੀ ਹਰਜੀਤ ਸਿੰਘ, ਜਸਵੀਰ ਸਿੰਘ ਦੀ ਦੁਕਾਨ ‘ਤੇ ਕਿਸਾਨ ਮੁਖਤਿਆਰ ਸਿੰਘ ਵਲੋਂ 1509 ਬਾਸਮਤੀ ਝੋਨਾਂ ਲਿਆਦਾ ਗਿਆ, ਜਿਸ ਦੀ ਸੈਂਲਰ ਮਾਲਕਾ ਵਲੋਂ ਬੋਲੀ ਲਾਕੇ ਖਰੀਦ ਸ਼ੁਰੂ ਕੀਤੀ ਗਈ। ਜੇਕੇ ਇੰਡਸਟਰੀ ਦੇ ਮਾਲਕ ਨੇ 2741 ਰੁਪਏ ਬੋਲੀ ਲਾਕੇ ਖਰੀਦ ਕੀਤੀ। ਇਸ ਮੌਕੇ ‘ਤੇ ਆੜ੍ਹਤੀਆ ਅੇਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਵਨਾਸ਼ ਕਮਰਾ, ਮਾਰਕੀਟ ਕਮੇਟੀ ਦੇ ਇੰਚਾਰਜ ਅਸ਼ਵਨੀ ਕੁਮਾਰ, ਪ੍ਰਵੀਨ, ਰਿੰਕੂ, ਹਰਜੀਤ ਸਿੰਘ, ਜਸਵੀਰ ਸਿੰਘ, ਵਿੰਸੂ, ਭਾਅਵਾ, ਸਤਪਾਲ ਆਦਿ ਮਾਜ਼ੂਦ ਸਨ।
Check Also
ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …